TV84
ਟੀਵੀ 84 ਹੱਕ ਸੱਚ ਦੀ ਅਵਾਜ਼ ਹੈ। ਟੀਵੀ 84 ਅਜ਼ਾਦ ਮੀਡੀਆ ਦੀਆਂ ਕਦਰਾਂ ਕੀਮਤਾਂ ‘ਤੇ ਚਲਦਿਆਂ ਦੱਬੇ ਕੁਚਲੇ ਲੋਕਾਂ ਦੀ ਅਵਾਜ਼ ਬਣਿਆ ਹੈ। ਦਸੰਬਰ 2012 ਤੋੋਂ ਲੈ ਕੇ ਹੁਣ ਤੱਕ ਟੀਵੀ84 ਵੱਲੋਂ ਚੁਕੀ ਜਾਂਦੀ ਹੱਕ ਸੱਚ ਦੀ ਅਵਾਜ਼ ਕਾਰਨ ਹੀ ਸਰਕਾਰਾਂ ਵੱਲੋਂ ਕਈ ਵਾਰ ਪਾਬੰਦੀਆਂ ਦਾ ਸਾਹਮਣਾ ਵੀ ਕਰਨਾ ਪਿਆ। ਪਰ ਟੀਵੀ84 ਆਪਣੇ ਮਿਸ਼ਨ ‘ਤੇ ਪਹਿਰਾ ਦਿੰਦਿਆਂ ਬੋਲਣ ਦੀ ਅਜ਼ਾਦੀ ਲਈ ਲਗਾਤਾਰ ਕੰਮ ਕਰ ਰਿਹਾ ਹੈ। ਟੀਵੀ84 ਤੋਂ ਤੁਸੀਂ ਜੋ ਖਬਰਾਂ ਪੜ੍ਹਦੇ ਸੁਣਦੇ ਹੋ ਉਹ ਬਿਨ੍ਹਾਂ ਕਿਸੇ ਡਰ, ਭੈਅ, ਲਾਲਚ ਤੋਂ ਤੁਹਾਡੇ ਤੱਕ ਪਹੁੰਚਦੀਆਂ ਹਨ। ਅਸੀਂ ਹਰ ਖ਼ਬਰ ਦੀ ਤਹਿ ਤੱਕ ਜਾ ਕੇ ਤੁਹਾਡੇ ਤੱਕ ਸਹੀ ਜਾਣਕਾਰੀ ਪੁੱਜਦੀ ਕਰਨ ਲਈ ਵਚਨਬੱਧ ਹਾਂ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਟੀਵੀ84 ਤੋਂ ਖਬਰਾਂ ਨੂੰ ਪੜ੍ਹ, ਸੁਣ ਕੇ ਅੱਗੇ ਆਪਣੇ ਹੋਰ ਸੱਜਣਾਂ, ਮਿੱਤਰਾਂ, ਸਾਕ-ਸਬੰਧੀਆਂ ਤੱਕ ਵੀ ਸਾਂਝਾ ਕਰੋ। ਤੁਹਾਡੇ ਕੀਮਤੀ ਸੁਝਾਵਾਂ ਦੀ ਵੀ ਸਾਨੂੰ ਉਡੀਕ ਰਹਿੰਦੀ ਹੈ। ਤੁਹਾਨੂੰ ਟੀਵੀ84 ‘ਤੇ ਜੀ ਆਇਆਂ ਨੂੰ ਕਹਿੰਦੇ ਹਾਂ।
TV84 is a voice of freedom.
SAD ਅੰਮ੍ਰਿਤਸਰ ਵੱਲੋਂ ਰਾਸ਼ਟਰਪਤੀ ਅਤੇ ਯੂ.ਐਨ ਨੂੰ ਸੌਂਪਿਆ ਗਿਆ ਭਾਰਤ ਵੱਲੋਂ ਸਿੱਖਾਂ ਖ਼ਿਲਾਫ਼ ਜ਼ੁਲਮਾਂ ਦਾ ਦਸਤਾਵੇਜ਼
ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ ਦੀ ਕੀਤੀ ਨਿਖੇਧੀ
ਪੰਜਾਬ ਸਰਕਾਰ ਵੱਲੋਂ ਕੀਤੇ ਐਲਾਨ ਤੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਦਾ ਪ੍ਰਤੀਕਰਮ
Prime Time News Bulletin | November 25, 2025 |
China Asks Arunachal P. Residents to Carry Chinese Passports ; india Protests | Dr. Amarjit Singh
Indian DM Rajnath’s Death-Wish of Snatching Sindh from Pak | Dr. Amarjit Singh
India’s HC to Canada D. Patnaik Spews Venom Against Sikhs | Dr. Amarjit Singh
Delhi’s Dirty Plan to Decimate Punjab ; Chandigarh is Water Testing | Dr. Amarjit Singh
Punjab Assembly Session at Anandpur Sahib- A Political Gimmick | Dr. Amarjit Singh
ਹਿਮਾਚਲ ਦੇ ਮੁੱਖ ਮੰਤਰੀ ਸੁੱਖੂ ਨੇਂ ਵੀ ਜਤਾਇਆ ਚੰਡੀਗੜ੍ਹ ਤੇ ਹੱਕ
ਦੀਨਾ ਕਾਂਗੜ ਵਿਖੇ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਕਰਵਾਇਆ ਗਿਆ ਵਿਸ਼ਾਲ ਸਮਾਗਮ
ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੇ ਹੱਕ ਵਿੱਚ ਇੱਕ ਹੋਰ ਪਿੰਡ ਦੀ ਪੰਚਾਇਤ ਵੱਲੋਂ ਪਾਇਆ ਗਿਆ ਮਤਾ
ਬੇਅਦਬੀਆਂ ਦੇ ਮੁੱਦੇ ਤੇ ਕੀਤੇ ਸਵਾਲਾਂ ਤੋਂ ਭੱਜਦੇ ਨਜ਼ਰ ਆਏ ਭਗਵੰਤ ਮਾਨ ਅਤੇ ਕੇਜਰੀਵਾਲ
ਚੰਡੀਗੜ੍ਹ ਨੂੰ ਲੈਕੇ ਸੰਸਦ ਦੇ ਸਰਦ ਰੁੱਤ ਇਜਲਾਸ ਵਿੱਚ 131ਵੀਂ ਸੰਵਿਧਾਨਕ ਬਿੱਲ ਨੂੰ ਲੈਕੇ ਪੰਜਾਬ ਵਿੱਚ ਗਰਮਾਈ ਸਿਆਸਤ
Prime Time News Bulletin | November 24, 2025 |
ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਕੇਵਲ ਹਿੰਦ ਦੀ ਚਾਦਰ ਨਹੀਂ ਉਹ ਧਰਮ ਦੇ ਰਾਖੇ ਹਨ
ਜ਼ੁਲਮ ਕਰਨ ਵਾਲੇ ਤਰੱਕੀ ਕਰ ਗਏ, ਪਰ ਸਿੱਖ ਪਰਿਵਾਰ ਅਜੇ ਵੀ ਇਨਸਾਫ਼ ਲਈ ਭਟਕ ਰਹੇ ਹਨ।
ਸਰਕਾਰਾਂ ਨੇ ਹਮੇਸ਼ਾ ਸਿੱਖਾਂ ਨੂੰ ਵੰਡ ਕੇ ਸਿੱਖਾਂ ਦੀ ਅਜ਼ਾਦੀ ਦੀ ਲੜਾਈ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੈ
ਖ਼ਾਲਿਸਤਾਨ ਨੂੰ ਆਪਣਾ ਮੰਤਵ ਖੁੱਲ੍ਹੇ ਤੌਰ ‘ਤੇ ਮੰਨਣ ਤੋਂ ਬਿਨਾਂ ਗੁੰਝਲਾਂ ਦੂਰ ਨਹੀਂ ਹੋਣਗੀਆਂ:- ਪਰਮਜੀਤ ਸਿੰਘ ਮੰਡ
ਭਾਰਤ ਨੇਂ ਕਦੇ ਵੀ ਸਿੱਖਾਂ ਨੂੰ ਆਪਣੇ ਇਸ ਦੇਸ਼ ਦਾ ਹਿੱਸਾ ਨਹੀਂ ਮੰਨਿਆ:- ਈਮਾਨ ਸਿੰਘ ਮਾਨ
ਦੀਨਾ ਕਾਂਗੜ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਮਨਾਈ 350 ਸਾਲਾ ਸ਼ਹੀਦੀ ਸ਼ਤਾਬਦੀ
Khabar Di Khabar | Govt. Interference Amid Martyrdom Celebrations
Rise My People , Stand Together , Win the Fight !
Guru Teg Bahadur Patshah- Guardian of Divine Diversity | Dr. Amarjit Singh
PU Crisis Deepens ; Nehru Archive Reveal Punjab Funded Cgarh Project | Dr. Amarjit Singh
IAF’s Tejas Crash During Dubai Air Show, US Sanctions & Sliding Rupee | Dr. Amarjit Singh
US Report Cites Pakistan’s Military Success Over India in Oper. Sindoor | Dr. Amarjit Singh
SGPC ਵੱਲੋਂ ਵਿਵਾਦਿਤ ਕਿਤਾਬ ਛਾਪਣ 'ਤੇ ਉੱਠੇ ਸਵਾਲ ?
ਭੁੱਚੋ ਮੁਖੀ ਦੇ ਖਿਲਾਫ ਨਿਹੰਗ ਸਿੰਘਾਂ ਨੇ ਖੋਲਿਆ ਮੋਰਚਾ ਜਥੇਦਾਰ ਨੂੰ ਕੀਤੀ ਅਪੀਲ
Khabar Di Khabar | Why Hindutavis Always Rant About ‘Hindus In Danger’ ?