RanJodh Gill
5075 ਵਾਲੇ
📞 9781600616
30 ਲੱਖ ਦੇ implement 6 ਲੱਖ ਚ ਲਓ | 6 ਲੱਖ ਵਿੱਚ ਟ੍ਰੈਕਟਰ ਸਣੇ ਖੇਤੀ ਦੇ ਸਾਰੇ ਸੰਦ ਬਣਾਓ |
ਆਪਣੇ ਵਾਲੇ john Deere ਦਾ ਜੋ ਵੀ ਕੰਮ ਹੋਣ ਵਾਲਾ ਤੂਸੀਂ ਜਰੂਰ ਦੱਸਿਓ ਕੇ ਕਿੱਦਾਂ ਕਰਿਏ ਇੰਟਰਕੂਲਰ ਲਗਾਇਐ ਜਾ ਨਹੀ
ਸੂਪਰਸੀਡਰ ਜਾਨ ਕੱਡੀ ਜਾਦਾ Arjun 605ps 4x4 ਦੀ ਬਹੁਤ ਜਾਦਾ ਡੀਜ਼ਲ ਖਾਓ ਟਰੈਕਟਰ
4x4 ਡੀਜ਼ਲ ਘੱਟ ਖਾਂਦਾ 2whel ਟਰੈਕਟਰ ਨਾਲੋਂ ਦੇਨੇ john Deere ਚੱਲਾ ਕੇ ਦੇਖਲੇ
John Deere 5210 4x4 ਦੀ ਪਹਿਲੀ ਸਰਵਿਸ ਕਰਵਾਈ ਆਜੇ ਸੱਭ ਕੁਝ ਦੱਸਦੇ ਆ ਕਿ ਕਿਨੇ ਪੈਸੇ ਲੱਗੇ ਤੇ ਕੀ ਕੁੱਝ ਬਦਲਿਆ
ਅੱਜ Arjun 605ps 4x4 ਖੂੱਬ ਗਿਆ john Deere ਨਾਲ ਟੋਚਨ ਪਾਕੇ ਕੰਡਿਆਂ ਬਹੁਤ ਆਉਖਾ ਕੰਡਿਆਂ ਟਰੈਕਟਰਾਂ ਦਾ ਬਹੁਤ ਜੇਰ
ਪੈ ਗਿਆ johndeere ਤੇ ਮਹਿੰਦਰਾ ਟ੍ਰੈਕਟਰ ਦਾ ਟੋਚਨ ਨਾਲੇ ਬੀਜੀ ਡਰਿਲ ਨਾਲ ਕਣਕ ਦੀ ਬਿਜਾਈ ਸੁਰੂ
ਅੱਜ ਆਪਣੇ 5050E john Deere ਦੀ ਰੂਟਾਵੇਟਰ ਤੇ ਐਵਰਜ ਚੈੱਕ ਕਰੀ ਜੋਰ ਵੱਲੋਂ ਤਾ ਝੋਟਾ ਪਹਿਲਾਂ ਈ ਕੈਮ ਆ
ਅੱਜ john Deere 5210 4x4 ਦੀ ਪੂਰੇ ਲੋਡ ਤੇ ਐਵਰਜ ਕੱਡੀ ਪਲੌ ਤੇ ਸਾਰੇ ਗੇਅਰ ਲਾਕੇ ਜੋਰ ਵੀ ਦੇਖਿਆ ਬਾਕੀ ਤੂਸੀ ਦੱਸਿਓ
ਇਕੱਠੇ 2 ਟਰੈਕਟਰ ਇੱਕੋ ਦਿਨ ਲਿਆਂਦੇ ਵੀਰਾ ਨੇ Kartar 5936 4x4 ਸਾਰੇ ਗੇਅਰਾਂ ਵਿੱਚ ਚੱਲਾ ਕੇ ਚੈੱਕ ਕੀਤੇ
Kartar 5936 ਕਿਸਾਨ ਵੀਰ ਨੇ ਸਾਰੇ ਦੁੱਖ ਤੋੜ ਦਿੱਤੇ ਸਾਰਾ ਕੁਝ ਜਮਾਂ ਸੱਚ ਦੱਸਿਆ
Johndeere 5210 4x4 ਪਰਮਾ ਕਲੱਚ ਵਿਚ new model ਆ ਗਿਆ
ਅੱਜ ਟਰੈਕਟਰ ਨੂੰ ਪੂਰਾ ਗਰਮ ਕਰਿਆ ਡੀਜ਼ਲ ਦੀ ਐਵਰਜ ਵੀ ਕੱਡੀ ਗੇਅਰ ਵੀ ਸਾਰੇ ਚੈੱਕ ਕੀਤੇ john Deere 5210 4x4 ਦੇ
ਕਿਸਾਨ ਵੀਰ ਤੇ ਡੀਲਰ ਵੀਰਾ ਦੀ ਗੱਲ ਗਰੰਟੀ ਟਰੈਕਟਰ ਦੀ ਕਿਸ ਤਰਾਂ ਮਿਲਦੀ ਹੈ ਆਜੋ ਦੱਸਦੇ ਆ
ਸਾਰੇ ਟਰੈਕਟਰਾ ਵਿੱਚ ਸ਼ਾਮ ਨੂੰ ਡੀਜ਼ਲ ਪਾਓਦੇ ਆ ਨਾਲੇ ਦੇਖਦੇ ਕਿਨਾ ਪੈਦਾ ਤੇ ਨਾਲ ਨਾਲ ਕਰਦੇ ਆ ਸੇਵਾ
Sawraj 855 ਟਰੈਕਟਰ ਦੇਖ ਕੇ ਭੂੱਖ ਲਹਿੰਦੀ show room condition ਬਹੁਤ ਜਾਦਾ ਸਾਬਿਆ ਟਰੈਕਟਰ
Johndeere 5210 4x4 ਦਾ 2 ਸਾਲ ਦਾ ਤਜਰਬਾ ਹੂਣ ਤੀਕ ਕਿ ਕੂਝ ਖਰਾਬ ਹੋਇਆ ਕੰਪਨੀ ਸੁਣਵਾਈ ਕਰਦੀ ਜਾਂ ਨਹੀਂ
ਆਂਦਰਾ ਈ ਕੱਢ ਤੀਆ ਮਹਿੰਦਰੇ ਦਿਆ ਤੇਜ਼ੀ ਨੇ ਏਨਾ ਅੰਨ੍ਹਾ ਜ਼ੋਰ ਮਹਿੰਦਰੇ ਚ
ਆ ਫਰਕ ਆ ਮੋਡੀਫਿਕੇਸ਼ਨ ਦਾ ਟਰਾਲਾ ਫਸਾ ਲਿਆ 20 ਫੁੱਟਾ johndeere ਨੇ ਇਕ ਮਿੰਟ ਚ ਕੱਢ ਤੀ
Arjun 605 ps 4x4 ਤੇ john Deere 5210 4x4 ਦੋਨਾਂ ਵਿੱਚੋਂ ਕਿਹੜਾ ਜਾਦਾ ਜੋਰ ਲਾਉਂਦਾ ਆਜੋ ਦੇਖਦੇ ਆ
ਅੱਜ ਦੀ ਵੀਡੀਓ ਚ 2 ਵੀਲ ਤੇ 4x4 ਬਾਰੇ ਨਾਲੇ ਕਮੈਂਟਾਂ ਦੇ ਜਵਾਬ ਜਿਹੜੇ ਵੀਰ ਕਮੈਂਟ ਕਰਦੇ
ਇਹ ਸੀਜਨ ਚ ਆ ਕੇ ਖ਼ਰਾਬ ਹੋ ਜਾਵੇ ਔਖਾ ਹੋ ਜਾਂਦਾ ਨੰਨੂ ਪੂਰਾ ਅਕਿਆ ਫਿਰਦਾ
ਸਾਰੇ ਗੇਅਰਾ ਚ ਚੈੱਕ ਕੀਤਾ ਟ੍ਰੈਕਟਰ ਪੰਪ ਕਰਾਉਣ ਤੋ ਬਾਅਦ ਚ ਸਿਰਾ ਲਾ ਤਾ
ਪੰਪ ਕਰਨ ਤੋਂ ਬਾਅਦ ਦੱਸਿਓ ਕਿੱਦਾਂ ਲੱਗਿਆ ਜੋਰ john Deere 5210 ਦਾ
ਲਓ ਜੀ ਕਰਾ ਤਾ ਪੰਪ ਪਹਿਲਾ ਵਾਲ਼ੀ ਅਵਾਜ ਦੇਖੋ ਮੋਡੀਫਿਕੇਸ਼ਨ ਤੋ ਬਾਅਦ ਵਾਲੀ ਸੁਣੋਂ John Deere 5210
ਅੱਜ ਸੁਣੋ ਸੱਚ ਕਿੰਨੇ ਦਾ ਪਿਆ 5210 ਮੈਨੂੰ ਕਿੰਨੇ ਦੇ ਟਾਇਰ ਆਏ ਕਿੰਨੇ ਦੇ ਵੇਟ
John Deere 5210 ਰੇਡਿਅਲ ਟਾਇਰ 17 ਦੇ ਨਾਲ ਆਪਾ ਸਾਰੇ ਆਲੂ ਬੀਜੇ ਆ ਪੂਰਾ ਕੋਕਾ ਕੰਮ ਕਰਦਾ
ਬਿੱਟੂ ਭਾਅ ਦੇ up ਤੋ ਵੀ ਪੰਪ ਆਉਂਦੈ ਉਹ ਵੀ ਜਿਹੜੇ ਹਜੇ ਟਰੈਕਟਰ ਦੀ ਡਿਲੀਵਰੀ ਵੀ ਨੀ ਦਿੱਤੀ newholland 3630
johndeere ਵਾਲਿਆ ਜਿਹੜੇ ਬਟਨ ਦੇ ਤੇ ਲਿਫਟ ਦੇ ਹੁਣ ਤੱਕ ਨੀ ਬਾਕੀ ਦੇ ਸਕੇ ਇਕ ਬਟਨ ਨਾਲ ਥੱਲੇ ਉੱਤੇ ਕਰਦੀ ਲਿਫਟ
ਟ੍ਰੈਕਟਰ ਨਵੇਂ ਚ ਆਈ problum ਸਾਡਾ ਕੋਈ ਕੰਮ ਨੀ ਚਲਦਾ