ਆਲਿਫ਼ ‎آلفِ

ਜੇਕਰ ਤੁਹਾਨੂੰ ਲੱਗਦਾ ਹੈ ਤੁਹਾਡੇ ਕੋਲ ਜੱਗ ਜ਼ਾਹਿਰ ਕਰਨ ਲਈ ਕੁੱਝ ਐਸੀ ਪ੍ਰਤਿਭਾ ਹੈ ਜੋ ਲੋਕਾਈ ਤੱਕ ਪਹੁੰਚਦੀ ਹੋ ਸਕੇ ਜਾਂ ਤੁਸੀਂ ਪਹੁੰਚਦੀ ਕਰਨਾ ਚਾਹੁੰਦੇ ਹੋਂ ਤਾਂ ਤੁਹਾਡੀ ਇਸ ਪ੍ਰਤਿਭਾ ਨੂੰ ਮੁਹੱਬਤ ਦਾ ਸ਼ਾਇਰ ਆਲਿਫ ਜੀ ਆਇਆਂ ਆਖਦਾ ਹੈ। ਸਾਡੇ ਚੈਨਲ ਦਾ ਮਨੋਰਥ ਹੈ ਤੁਹਾਡੀ ਪ੍ਰਤਿਭਾ ਨੂੰ ਬਾਹਰ ਕੱਢਕੇ ਲੈ ਕੇ ਆਉਣਾ… ਉਹ ਪ੍ਰਤਿਭਾ ਕੋਈ ਵੀ ਹੋ ਸਕਦੀ ਹੈ.. ਗਾਉਣਾ ਲਿਖਣਾ ਜਾਂ ਕਿਸੇ ਨੂੰ ਪੜਾਉਣਾ….ਲੋਕ ਕਲਾਵਾਂ, ਲੋਕ ਖੇਡਾਂ , ਲੋਕ ਗੀਤ, ਲੋਕ ਨਾਚ, ਲੋਕ ਸਾਜ ਦਾ ਵਾਦਨ ਕਰਨ ਆਦਿ ਕੋਈ ਵੀ ਪ੍ਰਤਿਭਾ ਤੁਹਾਡੇ ਵਿੱਚ ਹੋਵੇ ਪਰ ਸੱਭਿਅਕ ਹੋਵੇ ਤਾਂ ਅਸੀ ਤੁਹਾਡੀ ਉਸ ਪ੍ਰਤਿਭਾ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕਰਾਂਗੇ। ਜੇਕਰ ਤੁਸੀਂ ਸਾਡੇ ਇਸ ਮਨੋਰਥ ਦੀ ਪੂਰਤੀ ਕਰਨ ਵਿੱਚ ਸਾਡਾ ਸਾਥ ਦੇਣਾ ਚਾਹੁੰਦੇ ਹੋਂ ਤਾਂ ਤੁਸੀ ਇਸ ਚੈਨਲ ਨਾਲ ਬੇਝਿਜਕ ਹੋ ਕੇ ਸੰਪਰਕ ਕਰ ਸਕਦੇ ਹੋਂ। ਸਾਡਾ ਪਤਾ ਹੈ

ਇੰਸਟਾਗਰਾਮ

https://www.instagram.com/aalif1699/

ਫੇਸਬੁੱਕ

https://m.facebook.com/a.aalif.7

ਫੇਸਬੁੱਕ ਪੇਜ

https://www.facebook.com/Aalif-107084667657815/


ਯੂ ਟਿਊਬ ਚੈਨਲ ਲਿੰਕ

https://www.youtube.com/channel/UC07eyv0EuRXhf3s99bhBlzQ


ਮੋਬਾਇਲ ਨੰਬਰ
9592131530

ਖ਼ੁਸ਼ ਰਹੋ ਅਬਾਦ ਰਹੋ
ਹੱਸਦੇ ਰਹੋ ਤੇ ਅਜ਼ਾਦ ਰਹੋ
ਮੁਹੱਬਤ ਦਾ ਸ਼ਾਇਰ
ਆਲਿਫ਼