swagsahota

ਸਤਿ ਸ੍ਰੀ ਅਕਾਲ ਮਿੱਤਰ ਪਿਆਰਿਓ ਤੁਹਾਡਾ ਸਾਡੇ ਯੂਟਿਊਬ ਚੈਨਲ ਤੇ ਸਵਾਗਤ ਹੈ ਸਾਡਾ ਇਹ ਚੈਨਲ ਹਮੇਸ਼ਾ ਹੀ ਸੱਚ ਦੀ ਰਾਹ ਤੇ ਆਪਣੇ ਰਹਿਬਰਾਂ ਦੀ ਦੱਸੇ ਹੋਏ ਲਕਸ਼ ਦੀ ਪ੍ਰਾਪਤੀ ਵੱਲ ਨੂੰ ਰਹੇਗਾ
ਬਾਬਾ ਸਾਹਿਬ ਅੰਬੇਡਕਰ ਜੀ ਦੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਤੇ ਅਨੇਕਾਂ ਹੀ ਯੋਧਿਆਂ ਨੇ ਜਿਨਾਂ ਨੇ ਇਨ ਗਰੀਬ ਸਿਖਨ ਕੋ ਦੂੰ ਪਾਤਸ਼ਾਹੀ ਦੇ ਹੱਕ ਵਿੱਚ ਹਾਂ ਦਾ ਨਾਅਰਾ ਮਾਰਿਆ ਹੈ ਸੋ ਹਮੇਸ਼ਾ ਹੀ ਤੁਹਾਡੇ ਲਈ ਚੰਗੇ ਗੀਤ ਚੰਗੀਆਂ ਗੱਲਾਂ ਲੈ ਕੇ ਹਾਜ਼ਰ ਹੋਵਾਂਗੇ ਸਵੈਗ ਸਹੋਤਾ ਚੈਨਲ ਤੇ
ਸਾਨੂੰ ਆਸ ਹੈ ਕਿ ਹਮੇਸ਼ਾ ਤੁਸੀਂ ਸਾਡਾ ਸਾਥ ਦੋਗੇ ਅਤੇ ਚੰਗੀ ਸੋਚ ਤੇ ਚੰਗੀ ਸਕਰਾਤਮਕ ਗੱਲਾਂ ਨੂੰ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਲਾਈਕ ਕਰੋਗੇ ਤੇ ਸਮਾਜ ਵਿੱਚ ਇੱਕ ਚੰਗੀ ਸੋਚ ਦਾ ਬੀਜ ਉਪਜੋਗੇ
#swagsahota #swagsangeet #sahota #babbumaan #sartaj #duet #ravidas guru #gururavidas #baba saab #ambedkar