Son of Punjab

ਅਸੀਂ ਇਹ ਚੈਨਲ 9 ਅਗਸਤ 2020 ਨੂੰ ਸ਼ੁਰੂ ਕੀਤਾ ਸੀ ਇੰਨੇ ਘੱਟ ਸਮੇ ਵਿਚ ਇੰਨਾ ਪਿਆਰ ਦੇਣ ਲਈ ਤੁਹਾਡਾ ਸਭਨਾ ਦਾ ਦਿਲ ਦੀਆਂ ਗਹਿਰਾਈਆਂ ਚੋ ਧੰਨਵਾਦ
ਜੇ ਤੁਹਾਡੀ ਨਿਗ੍ਹਾ ਵਿੱਚ ਕੋਈ ਬਜ਼ੁਰਗ ਹੈ ਜਿਸਨੂੰ ਪੁਰਾਣੇ ਕਿੱਸੇ ਤੇ ਗੱਲਾਂ ਯਾਦ ਹਨ ਤਾਂ 62-80-22-14-14 ਤੇ ਫੋਨ ਕਰਕੇ ਦੱਸੋ