ਬਾਤ ਏ ਪੰਜਾਬ(Baat a Punjab)
ਇਹ ਚੈਨਲ ਪੰਜਾਬ ਦੀਆਂ ਗੱਲਾਂ, ਪੰਜਾਬੀ ਸਭਿਆਚਾਰ, ਪੰਜਾਬੀ ਬੋਲਚਾਲ ਅਤੇ ਲੋਕਾਂ ਦੀ ਅਵਾਜ਼ ਨੂੰ ਦੁਨੀਆ ਤੱਕ ਪਹੁੰਚਾਉਣ ਲਈ ਬਣਾਇਆ ਗਿਆ ਹੈ। 🎙️
PODCAST 14 ਪੰਜਾਬ ਲਈ ਵੱਡਾ ਝਟਕਾ। ਪੰਜਾਬ ਦੀ ਹਿੱਕ ਤੇ ਬਣਿਆ ਚੰਡੀਗੜ ਖੋਹਣ ਦੀ ਤਿਆਰੀ।
ਪਿੰਡ ਫੂਲ ਵਿੱਚ ਬਿਜਲੀ ਦੇ ਨਿੱਜੀਕਰਨ ਲੈਕੇ ਬੀਕੇਯੂਕ੍ਰਾਂਤੀਕਾਰੀ ਨੇ ਫੁਕਰੀਆਂ ਪੁਤਲਾ
ਬੰਦੀ ਸਿੰਘਾ ਦੀ ਰਿਹਾਈ ਲਈ ਕੌਮੀ ਇਨਸਾਫ ਮੋਰਚੇ ਨਾਲ ਕਿਸਾਨ ਜਥੇਬੰਦੀਆ ਦਿੱਲੀ ਨੂੰ ਰਵਾਨਾ।
Podcast 13 ਸਿੱਖਿਆ ਅਦਾਰੇ ਵੇਚਣ ਤੇ ਉੱਤਰ ਆਈ ਸਰਕਾਰ।
ਪੰਜਾਬ ਯੂਨੀਵਰਸਿਟੀ ਬਚਾਉਣ ਦੇ ਹੱਕ ਚ ਅੱਗੇ ਆਈਆ ਜਥੇਬੰਦੀਆ।
ਬਿਨਾ ਨੈਨੋ ਤੋ ਜਾਰੀ ਕਰਵਾਇਆ ਡੀ ਏ ਪੀ
ਇਹ ਸਾਰੇ ਪੰਜਾਬ ਦੇ ਕਿਸਾਨਾਂ ਦੀ ਸਮੱਸਿਆਂ ਪ੍ਰਸ਼ਾਸਨ ਤੇ ਸਰਕਾਰ ਨੂੰ ਹੱਲ ਕਰਨ ਦੀ ਬੇਨਤੀ ।
PODCAST 12 ਕਿਸਾ*ਨਾ ਦੀ ਘੇਰਾਬੰ*ਦੀ , ਕਾਟ ਕਿਉ, ਅੰਨਦਾਤਾ ਫਸਿਆ ਵਕਤ ਚ
ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ ਫੂਲ ਨੇ ਤਹਿਸੀਲ ਫੂਲ ਚ ਖੇਤਾਂ ਚ ਪਈ ਪਰਾਲੀ ਨੂੰ ਪੰਜ ਦਿਨਾ ਚ ਸਾਭਣ ਲਈ ਅਰਜੀ ਦਿੱਤੀ
PODCAST-11. ਆਮ ਲੋਕ ਪਰੇਸਾਨ । ਕਿੱਥੇ ਗਈ ਇਮਾਨਦਾਰੀ?? ਕਦੋ ਮਿਲੇਗੀ ਰਿਸਵਤ ਤੋ ਰਾਹਤ??
PODCAST-10 ਚੜੂਨੀ ਦੇ ਥੱ*ਪੜ ਦੀ ਗੂੰਜ। ਜਿਮਨੀ ਚੌਣਾ ਚ ਰੁਲਿਆ ਹੜ ਪੀੜਤ।
PODCAST-9 ਉਧਘਾਟਨ ਤੇ ਹੋਈ ਰਤਨ-ਰਤਨ। ਦੋ ਵਾਰ ਹੋਇਆ ਪੁਲ ਦਾ ਉਧਘਾਟਨ।
PODCAST-8 ਸਾਥੋ ਬਾਬਾ ਖੋਹ ਲਿਆ ਤੇਰਾ ਨਨਕਾਣਾ। ਯਾਤਰਾ ਕਿਉ ਨਹੀ ਖੁੱਲ ਰਹੀ?
PODCAST-7 ਕਾਮਰੇਡ V/S ਸਿੱਖ।
PODCAST - 6 ਪਹਿਲ਼ਾ ਪਾਣੀ, ਹੁਣ ਪਰਾਲੀ – ਪੰਜਾਬੀ ਕਿਸਾਨਾਂ ਦੀ ਵੱਡੀ ਮੁਸ਼ਕਲ | Parali Issue Punjab.
PODCAST-5 ਭਾਗ-2 । ਕਿਸਾਨ ਹੀ ਕਿਉ? ਫੈਕਟਰੀ ਕਾਰਖਾਨੇ ਕਿਉ ਨਹੀ??
PODCAST-5 Pollution V/S Agriculture. ਸਵਾਲ ਕੀ ਕੱਲਾ ਕਿਸਾਨ ਹੀ ਪ੍ਰਦੂਸਣ ਕਰਦਾ? ਕਿਸਾਨੀ ਖਤਰੇ ਚ!
PODCAST-4 ਪੰਚਾਇਤੀ ਫੰਡ ਵਾਪਿਸ ਮੰਗਿਆ ਗਿਆ। ਆਖਿਰ ਕਿਉ?
PODCAST - 3 ਨੇਪਾਲ Gen Z ਪਰੋਟੈਸਟ | ਨਵੀਂ ਪੀੜ੍ਹੀ ਦੀ ਅਵਾਜ਼। Nepal gen-z protest.
PODCAST - 2 ਪੰਜਾਬ ਤੇ ਪੰਜਾਬ ਦੇ ਹਾਲਾਤ। ਪੰਜਾਬ ਤੇ ਸਰਕਾਰ। ਸਰਕਾਰ ਦਾ ਧਿਆਨ ਕਿੱਥੇ? Punjab politics.
PODCAST-1 ਪੰਜਾਬ ਪੰਜਾਬੀਅਤ ਜਿੰਦਾਬਾਦ। ਪੰਜਾਬ ਦਾ ਮੁੱਦਾ। @rang_a_punjab @hanjibai02
ਪੰਜਾਬ ਦੀ ਗੱਲ ਬਾਤ। ਮੌਜੂਦਾ ਹਾਲਾਤ।@rang_a_punjab
ਅਗਨੀਪਤ ਦੇ ਖਿਲਾਫ਼ ਬੀ ਕੇ ਯੂ ਕਰਾਤੀਕਾਰੀ ਦੇ ਆਗੂ ਸਬੋਧਣ ਕਰਦੇ ਹੋਏ
ਗਡੋਆ ਖਾਦ ਤਿਆਰ ਕਰਨਾ ਤੇ ਬਿਨਾ ਕੋਈ ਰਿਹ ਸਪਰੇਅ ਤੋ ਤਿਆਰ ਕੀਤੀ ਕਣਕ