Head Granthi Ranjit Singh Bangla Sahib
"ਮਤ ਸੋਚਨਾ ਕੱਲ ਨੂੰ ਕਰ ਸਕੋਗੇ"
"ਪਰਮਾਤਮਾ ਜੀ ਤੌਂ ਬਿਨਾ ਕੋਈ ਦੂਜਾ ਪਰਮਾਤਮਾ ਹੈ ਹੀ ਨਹੀਂ"
“ਅੱਜ ਹਰ ਬੰਦੇ ਦੀ ਜੁਗਤੀ ਇਹੀ ਹੈ ਹਰ ਇੱਕ ਨੂੰ ਖੁਸ਼ ਰੱਖੋ”
29-10-2025 Giani Ranjit Singh ji Head Granthi Hukamnama Katha Sri Manji Sahib Diwan Hall, Amritsar
"ਜਿਹੜੇ ਕਥਾ ਸੁਣਦੇ ਨੇ ਉਹ ਕੀਰਤਨ ਨਹੀਂ ਸੁਣਦੇ ਜਿਹੜੇ ਕੀਰਤਨ ਸੁਣਦੇ ਉਹ ਕਥਾ ਨਹੀਂ ਸੁਣਦੇ"
“ਜਿਸ ਦਿਨ ਤੁਹਾਡੇ ਘਰ ਨਉ ਨਿਧ ਆ ਗਈ ਤੁਸੀਂ ਕੀ ਕਰਨਾ”
"ਪਰਮਾਤਮਾ ਦਾ ਦਿੱਤਾ ਹੌਇਆ ਕੋਈ ਵੀ ਦਿਨ ਮਾੜਾ ਨਹੀਂ"
ਆਪ ਸਭ ਨੂੰ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ.
19-10-2025 Live Shabad Vichar Giani Ranjit Singh Ji Head Granthi Gurdwara Bangla Sahib Ji
"ਸਿਫਤ ਕਰਨੀ ਹੈ ਤਾਂ ਗੁਰੂ ਦੀ ਕਰੋ ਬੰਦੇ ਦੀ ਨਹੀਂ"
“ਬਹਾਦਰੀ ਕਹਿੰਦੇ ਕਿਸਨੂੰ ਹਨ”
“ਅੱਜ ਕੱਲ ਲੋਕੀ ਰੱਬ ਨੂੰ ਚੇਤੇ ਨਹੀਂ ਕਰਦੇ ਬਾਕੀ ਸਭ ਕੁਝ ਕਰਦੇ ਹਨ”
“ਸ਼ਰਧਾ ਨੂੰ ਛੋਟੀ ਚੀਜ਼ ਨਾ ਸਮਝਣਾ”
"ਰੱਬ ਇੱਕ ਥਾਂ ਤੇ ਨਹੀਂ ਹਰ ਥਾਂ ਤੇ ਹੈ"
"ਜਿਸ ਦਿਨ ਉਸਦੀ ਨਦਿਰ ਹੋਣੀ ਤੁਸੀਂ ਰਾਜਿਆਂ ਦੇ ਰਾਜੇ ਬਣਜਾਉਗੇ"
"ਗੁਰੂ ਦੁਆਰੈ ਹੋਇ ਸੋਝੀ ਪਾਇਸੀ"
"ਹੁਣ ਤਾਂ ਸੁਣ ਕੇ ਹੈਰਾਨ ਹੋਈਦਾ"
"ਦੁਨੀਆ ਤੇ ਜੇ ਕਾਰ ਵਿਹਾਰ ਖਤਮ ਹੁੰਦਾ ਤਾਂ ਸਿਰਫ ਬੋਲਣ ਕਰਕੇ ਹੁੰਦਾ"
"ਧਰਮ ਕਿਸ ਨੂੰ ਕਹਿੰਦੇ ਹਨ ?
28-09-2025 Katha Giani Ranjit Singh Ji Head Granthi at Gurudwara Karamjot Sikh Center NY
28-09-2025 Katha Giani Ranjit Singh jI Head Granthi at Gurudwara Sant Sagar Bellerose NY
"ਪਰਮਾਤਮਾ ਤੌਂ ਤੰਦਰੁਸਤੀ ਮੰਗਿਆ ਕਰੋ"
"ਕਿਰਤ ਆਪਣੇ ਆਪ ਵਿੱਚ ਬਹੁਤ ਵੱਡਾ ਪੁੰਨ ਹੈ"|
"ਪਰਮਾਤਮਾ ਹਰ ਸਮੇਂ ਸਾਨੂੰ ਆਪਣੀ ਹੌਂਦ ਮਹਾਸੂਸ ਕਰਵਾਉਂਦਾ ਹੈ"
"ਚਿੰਤਾ ਚਿਤਾ ਸਮਾਨ ਹੈ"
"ਜਿੱਥੋਂ ਵੀ ਕੋਈ ਗੁਣ ਮਿਲੇ, ਲੈ ਲੈਣਾ ਚਾਹੀਦਾ ਹੈ"
ਗੁਰਬਾਣੀ ਵਾਰ ਵਾਰ ਕਹਿੰਦੀ ਹੈ ,ਸਭ ਕਿਛੁ ਘਰ ਮਹਿ ਬਾਹਿਰ ਨਾਹੀ ||
"ਸਾਨੂੰ ਧਰਮ ਦੇ ਨਾਮ ਤੇ ਸਿਰਫ ਨਫਰਤ ਆਉਂਦੀ ਹੈ"
"ਸਾਨੂੰ ਧੀ ਦਾ ਰਿਸ਼ਤਾ ਕਿਵੇਂ ਕਰਨਾ ਹੈ ਸਿੱਖਲੋ "
“13ਵਾਂ ਰਾਗ ਦਰਬਾਰ ਸੰਪੰਨ”ਇਹ ਗੁਰੂ ਦੇ ਕਾਰਜ ਨੇ ਗੁਰੂ ਆਪ ਹੀ ਕਰਾਉਂਦਾ ਹੈ।