Punjab Di Udaan

ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ! ਤੁਹਾਡੇ ਆਪਣੇ ਚੈਨਲ ‘Punjab Di Udaan’ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਇਸ ਚੈਨਲ ਤੇ ਤੁਹਾਨੂੰ ਸਿੱਖਿਆ ਦੇਣ ਵਾਲੀਆਂ ਕਹਾਣੀਆਂ, ਪਤੀ-ਪਤਨੀ ਦੇ ਤਲਾਕ ਦੀਆਂ ਕਹਾਣੀਆਂ, ਪੁਲਿਸ ਦੀਆਂ ਕਹਾਣੀਆਂ, ਅਤੇ ਪ੍ਰੇਰਨਾਦਾਇਕ ਕਹਾਣੀਆਂ ਸੁਣਨ ਨੂੰ ਮਿਲਣਗੀਆਂ। ਜੇਕਰ ਤੁਸੀਂ ਵੀ ਕਹਾਣੀਆਂ ਸੁਨਣ ਦੇ ਸੌਕੀਨ ਹੋ ਤਾਂ ਸਾਡੇ ਚੈਨਲ ਨੂੰ subscribe ਜਰੂਰ ਕਰਿਓ। ਧੰਨਵਾਦ!

ਕਹਾਣੀ ਵਿਚ ਪਾਤਰਾਂ ਦੇ ਨਾਂ ਤੇ ਸਥਾਨ ਬਦਲ ਦਿੱਤੇ ਹਨ। ਕਿਸੇ ਨਾਲ ਮੇਲ ਖਾ ਜਾਣ ਤਾਂ ਇਤਫਾਕ ਮੰਨਿਆ ਜਾਵੇ। ਕਹਾਣੀ ਸਮਾਜ ਵਿੱਚ ਵਿਚਰਦੇ ਸੱਚ ਤੇ ਅਧਾਰਿਤ ਰਚਨਾ ਹੈ। ਜੋ ਵੀ ਫੋਟੋਆ, ਵੀਡੀਓ ਜਾਂ ਥੰਬਨੇਲ ਤੇ ਲਾਇਆ ਹਨ ਉਹ ਸਬ ਗੂਗਲ ਤੋਂ ਲਿਤੀਆ ਗਿਆ ਹਨ - Thumbnail ਵਾਲੀ ਫੋਟੋ ਦਾ ਵੀਡੀਓ ਨਾਲ ਕੋਈ ਸੰਬੰਧ ਨਹੀਂ ਹੈ। ਫੇਰ ਵੀ ਕਿਸੇ ਨੂੰ ਕੋਈ ਇਤਰਾਜ਼ ਹੋਵੇ ਤਾਂ ਸਾਨੂੰ E-Mail ਕਰ ਸਕਦਾ ਹੈ।

ਤੁਸੀਂ ਕਿਸੇ ਵੀ ਤਰਾਂ ਦੀ ਗੱਲਬਾਤ ਲਈ ਜਾਂ ਸੱਚੀਆਂ ਕਹਾਣੀਆਂ ਭੇਜਣੀਆਂ ਹੋਣ ਤਾਂ ਇਸ ਈਮੇਲ ਤੇ ਭੇਜ ਸਕਦੇ ਹੋ। ਕਿਸੇ ਤਰਾਂ ਦਾ ਵਿਗਿਆਪਨ ਜਾਂ ਮਸ਼ਹੂਰੀ ਦੇਣ ਵਾਸਤੇ ਵੀ ਕਾਂਟੈਕਟ ਕਰ ਸਕਦੇ ਹੋ:

👉📧 [email protected]