SangrurNama (ਸਨ - ਮੇਰਾ ਸ਼ਹਿਰ, ਮੇਰੀ ਆਵਾਜ਼)
SN "Sangrur Nama is a pioneering local channel empowering citizen journalism in Sangrur District. Our mission is to provide a platform for the voices of the community, promoting transparency and accountability.
We showcase local news, stories, and issues, highlighting the triumphs and challenges of our region.
Join us in our endeavor to create a more informed and engaged community. Share your stories, and let's shape the narrative of Sangrur together!"
ਸਨ - (ਸੰਗਰੂਰਨਾਮਾ) ਸੰਗਰੂਰ ਵਿੱਚ ਨਾਗਰਿਕ ਪੱਤਰਕਾਰੀ ਨੂੰ ਸਸ਼ਕਤ ਬਣਾਉਣ ਵਾਲਾ ਇੱਕ ਮੋਹਰੀ ਸਥਾਨਕ ਚੈਨਲ ਹੈ। ਸਾਡਾ ਮਿਸ਼ਨ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਉਤਸ਼ਾਹਿਤ ਕਰਦੇ ਹੋਏ ਭਾਈਚਾਰੇ ਦੀਆਂ ਆਵਾਜ਼ਾਂ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨਾ ਹੈ। ਅਸੀਂ ਸਥਾਨਕ ਖ਼ਬਰਾਂ, ਕਹਾਣੀਆਂ ਅਤੇ ਮੁੱਦਿਆਂ ਨੂੰ ਪ੍ਰਦਰਸ਼ਿਤ ਕਰਦੇ ਹਾਂ ਜੋ ਸਾਡੇ ਖੇਤਰ ਦੀਆਂ ਜਿੱਤਾਂ ਅਤੇ ਚੁਣੌਤੀਆਂ ਨੂੰ ਉਜਾਗਰ ਕਰਦੇ ਹਨ।
ਭਾਈਚਾਰਾ ਬਣਾਉਣ ਦੇ ਸਾਡੇ ਯਤਨਾਂ ਵਿੱਚ, ਸਾਡੇ ਨਾਲ ਸ਼ਾਮਲ ਹੋਵੋ। ਆਪਣੀਆਂ ਕਹਾਣੀਆਂ ਸਾਂਝੀਆਂ ਕਰੋ, ਅਤੇ ਆਓ ਇਕੱਠੇ ਸੰਗਰੂਰ ਦੇ ਬਿਰਤਾਂਤ ਨੂੰ ਆਕਾਰ ਦੇਈਏ!"
For More Information - mob. 9056664887, 9855154888
E-Mail :- [email protected]
ਸਰਕਾਰ ਦਾ ਇਕ ਹੋਰ ਵਾਅਦਾ ਹਵਾ ਵਿਚ , ਸੇਵਾ ਕੇਂਦਰ ਮੁਲਾਜ਼ਮਾਂ ਨੂੰ ਮਜ਼ਦੂਰਾਂ ਤੋ ਘੱਟ ਤਨਖ਼ਾਹ
ਸੰਗਰੂਰ ਸ਼ਹਿਰ ਸੁੰਗੜਦਾ ਜਾ ਰਿਹਾ. Sangrur city is shrinking. Who is Responsible. LeaderLess City Sangrur
ਧਾਰਮਿਕ ਭਾਵਨਾ ਨੂੰ ਠੇਸ, ਸੀਨੀਅਰ ਸਿਟੀਜ਼ਨ ਸਰਵਨ ਸਚਦੇਵਾ ਨੇ ਲਗਾਇਆ, - ਕੌਂਸਲਰ ਮਨੀ ਕਥੂਰੀਆ ਤੇ ਗੰਭੀਰ ਦੋਸ਼ .
Journalism is a risky job. Why is there freedom for journalists? Journalist stands with the people.
kaula park sangrur,Public toilet water connection cut off. Govt.employee carrying water in a box
ਝੂਲਤੇ ਨਿਸ਼ਾਨ ਰਹੈਂ ਪੰਥ ਮਹਾਰਾਜ ਕੇ । 13 ਅਪ੍ਰੈਲ 2025 ਵਿਸਾਖੀ ਦੇ ਸ਼ੁਭ ਦਿਹਾੜੇ ਤੇ ।
ਪੱਤਰਕਾਰਾਂ ਦੀ ਬੈਠਕ ਵਿਚ ਹੋਏ ਵੱਡੇ ਐਲਾਨ । ਮੱਤਭੇਤ ਜਰੂਰੀ, ਮਨਭੇਦ ਨਹੀਂ । ਸੋਸ਼ਲ ਮੀਡੀਆ ਨੇ ਕੀਤਾ ਵੱਡਾ ਘਾਣ ।
ਸੰਗਰੂਰੀਆਂ ਦੀ ਵੱਡੀ ਜਿੱਤ । ਧਰਨਾ ਸਮਾਪਤ । ਬਣੂ ਵੱਡਾ ਹਸਪਤਾਲ । ਦਰਸ਼ਨ ਸਿੰਘ ਬੱਗੂਆਣਾ, ਬਲਵੰਤ ਸਿੰਘ ਜੋਗਾ ।
ਆਜ਼ਾਦੀ ਘੁਲਾਟੀਏ ਪ੍ਰੀਵਾਰਾਂ ਦਾ ਮਹਾਂਕੁੰਬ । ਹੱਕਾਂ ਤੇ ਡਾਕਾ ਬ੍ਰਦਾਸ਼ਤ ਨਹੀਂ । ਮਾਣ-ਸਤਿਕਾਰ ਦੀ ਲੜਾਈ ਰਹੇਗੀ ਜਾਰੀ ।
ਪ੍ਰਧਾਨ ਦੀ ਚੋਣ- ਜੁੰਮੇਵਾਰ ਕੋਣ ? , ਸੱਜਰੇ ਚੱਲੇ ਮੁਕਲਾਵੇ!, ਪੱਲੇ ਅੱਡੇ ਹੀ ਰਹਿ ਗਏ । ਪਵਨ ਸ਼ਰਮਾ
ਸ਼ਹਿਰ ਬਣਿਆ ਸਿਆਸੀ ਅਖਾੜਾ । ਆਪ ਤੋਂ ਲੋਕਾਂ ਦਾ ਮੋਹ ਭੰਗ । ਨਗਰ ਕੌਂਸਲ ਸ਼ਹਿਰ ਦੀ ਲਾਈਫ ਲਾਈਨ । ਰਿਸ਼ਵ ਗਰਗ
ਆਪ ਦਾ ਜੁਗਾੜ ਫੇਲ । ਸੰਗਰੂਰ ਬਣਿਆ ਪੈਰਿਸ । ਨਿਕੱਮੇ ਹੱਥਾਂ ਚ ਸਿਆਸਤ ਖਤਰਨਾਕ । ਰਣਜੀਤ ਸਿੰਘ ਪੰਧੇਰ
ਸੰਗਰੂਰੀਆਂ ਦਾ ਕੀ ਕਸੂਰ । ਕੌਂਸਲ ਦਾ ਈ ਓ ਫਰਾਰ । ਕੌਂਸਲ ਨੂੰ ਪ੍ਰਧਾਨ ਕਦੋਂ ? - ਬਲਵੰਤ ਸਿੰਘ ਜੋਗਾ
ਪ੍ਰਧਾਨ ਨਾ ਬਨਣਾ ਸਰਕਾਰ ਦੀ ਵੱਡੀ ਨਲੇਕੀ . ਕੌਂਸਲ ਦਾ ਕੋਈ ਬਾਲੀਵਾਰਸ਼ ਨਹੀਂ, ਰੱਬ ਆਸਰੇ - (ਭੋਲਾ ਠੇਕੇਦਾਰ)
ਸੰਗਰੂਰ ਚ ਸ਼ਿਮਲੇ ਵਰਗੇ ਪਹਾੜ । Bureaucratic rule in Sangrur । ਨੈਤਿਕਤਾ ਹੋਈ ਖਤਮ - Pali Bansal
ਪੰਜਾਬ ਬਜਟ -ਸ਼ਰਾਬੀਆਂ ਦਾ ਯੋਗਦਾਨ । ਕਰਜ ਦੀ ਪੰਡ- ਸਰਕਾਰ ਚੁੱਪ । ਨੌਜਵਾਨਾਂ ਨੂੰ ਛੁਨਛਨਾ। ਰਿਸ਼ਵ ਗਰਗ ।
ਸੰਗਰੂਰ ਦੇ ਸਕੂਲ ਨੇ ਕੀਤਾ ਸ਼ਹੀਦਾਂ ਦਾ ਨਿਰਾਦਰ । ਨਹੀਂ ਚਾਹੁੰਦੇ ਰੰਗਲਾ ਪੰਜਾਬ ਬਣੇ । ਭਗਵੰਤ ਮਾਨ ਨੂੰ ਔਕੜਾਂ ।
ਲੋਕਾਂ ਦੀਆਂ ਭਾਵਨਾਵਾਂ ਸਮਝੋ । ਬੇਰੁਜਗਾਰੀ ਹੋਊ ਖਤਮ , ਪੰਜਾਬ ਖੁਸ਼ਹਾਲੀ ਵੱਲ । sangrur nama
ਸੰਗਰੂਰ ਨਾਮਾ ਬਣੇਗਾ ਸ਼ਹਿਰੀਆਂ ਦੀ ਅਵਾਜ਼, । ਮਸਲੇ ਹੱਲ ਨਹੀਂ ਹੋਣਗੇ, ਵਿਚਾਰਾਂ ਤਾ ਕੀਤੀਆਂ ਜਾ ਸਕਦੀਆਂ ਨੇ ।
Punjabi Muftkhori de sahare kyo ? Tan Phir Doshi Kon ? Rashav Garg
ਪੰਜਾਬੀਆਂ ਦੇ ਹੱਕਾਂ ਤੇ ਡਾਕਾ । ਤਾਂ ਫਿਰ ਦੋਸ਼ੀ ਕੋਣ ?। ਸੋਚ ਬਦਲੋ, ਪੰਜਾਬ ਬਦਲ ਜਾਵੇਗਾ ।