Akhar
ਸਤਿਕਾਰਯੋਗ ਪੰਜਾਬੀਓ, ਅੱਖਰ ਨੂੰ Subscribe ਕਰੋ ਤੇ ਅੱਖਰ ਨਾਲ ਜੁੜੋ।
Contact: +91-95929-65065
ਸਾਡੇ ਵਕੀਲ ਦਾ ਪਲਾਟ ਦੱਬਣਾ ਚਾਹੁੰਦੀ ਐ MLA Bharaj। ਉਪਰੋਂ SHO ਵੀ ਸਾਨੂੰ ਕਾਨੂੰਨ ਸਿਖਾਉਣ ਲੱਗ ਪਿਆ। Akhar
‘ਟਰਾਲੀ ਚੋਰ’ ਦੇ ਨਾਂ ਨਾਲ ਮਸ਼ਹੂਰ ਨਾਭੇ ਆਲ਼ੇ ਪੰਕਜ ਪੱਪੂ ਦਾ ਇੰਟਰਵਿਊ। ਕਿਸਾਨਾਂ ਤੋਂ ਮੁਆਫ਼ੀ ਮੰਗਣ ਲਈ ਤਿਆਰ ਪੱਪੂ।
“ਝਾੜੂ ਸਰਕਾਰ ਹੀ ਟਰਾਲੀ ਚੋਰ ਹੈ” ਸੁਣੋ ਸ਼ੰਭੂ ਬਾਰਡਰ ਤੋਂ ਨਾਭੇ ਕਿਵੇਂ ਪਹੁੰਚੀਆਂ ਟਰਾਲੀਆਂ। Akhar
ਜ਼ਮੀਨਾਂ ਪੱਧਰ ਕਰਨ ਵਾਸਤੇ ਲੱਖਾਂ ਰੁਪਏ ਲਿਆਏ ਹਰਿਆਣੇ ਵਾਲੇ।ਜੇ ਸਿਆਸਤ ਕੱਢ ਦੇਈਏ ਤਾਂ ਐਨਾ ਪਿਆਰ ਆ ਪੰਜਾਬ ਹਰਿਆਣਾ ‘ਚ।
ਖੌਰੂ ਪਾਉਣ ਵਾਲਿਆਂ ਤੋਂ ਮਾਈਕ ਖੋਹਿਆ ਹੀ ਜਾਊਗਾ। ਵਿਦਿਆਰਥੀਆਂ ਦੀ ਗੱਲ ਨੀਂ ਕਰਦੇ, ਬਸ ਰੌਲਾ ਹੀ ਪਾਉਂਦੇ ਨੇ।
ਕਾਂਗਰਸ ਨੂੰ ਬਾਹਰੋਂ ਦੁਸ਼ਮਣਾਂ ਦੀ ਲੋੜ ਨੀਂ, ਘਰੇ ਹੀ ਬਹੁਤ ਨੇ। ਇਹ ਤਾਂ ਆਪਣੇ ਹੀ ਚਿਰਾਗ ਨਾਲ ਘਰ ਫੂਕ ਲੈਂਦੇ ਨੇ।
BJP ਤੇ RSS ਦੇ ਧੌਣ ‘ਤੇ ਗੋਡਾ ਰੱਖਣਾ ਪਊ, ਨਹੀਂ ਤਾਂ ਇਹ ਵਾਰ-ਵਾਰ ਚੜ੍ਹ ਕੇ ਆਉਣਗੇ। Rahul Inder Sidhu । Akhar
PU ਬਚਾਓ ਮੋਰਚੇ ਵੱਲੋਂ ਵੱਡੇ ਐਕਸ਼ਨ ਦਾ ਐਲਾਨ | ਯੂਨੀਵਰਸਿਟੀ ਦਾ ਕੰਮ-ਕਾਰ ਕਰਾਂਗੇ ਠੱਪ, ਮਾਰਾਂਗੇ ਜਿੰਦਾ | Akhar
ਜਿੱਤ ਕੇ ਵੀ ਹਾਰੀ AAP ਤੇ ਹਾਰ ਕੇ ਵੀ ਕਿਵੇਂ ਜਿੱਤੇ ਅਕਾਲੀ ? ਕਿਹੜੇ ਕਾਂਗਰਸੀ ਲੀਡਰਾਂ ਨੇ ਡੋਬੀ ਕਾਂਗਰਸ ?
ਜਿੱਤੀ AAP ਪਰ ਕਿੱਕਲੀ ਪਾ ਰਿਹਾ ਅਕਾਲੀ ਦਲ ? ਕਾਂਗਰਸ ਨੇ ਕਿਉਂ ਨੀਂ ਪਾਇਆ 5ਵਾਂ ਗੇਅਰ ? | Akhar
ਯੂਨੀਵਰਸਿਟੀ ਸਕਿਊਰਿਟੀ ਦੀ ਸ਼ਰਮਨਾਕ ਕਰਤੂਤ ਤੋਂ ਬਾਅਦ, ਸਕਿਊਰਿਟੀ ਦੀ ਰੇਲ ਬਣਾਉਣ ਵਾਲੇ ਵਿਦਿਆਰਥੀ ਆਗੂ ਦਾ ਇੰਟਰਵਿਊ |
ਪੰਜਾਬ ਦੇ ਹਿੰਦੂਆਂ ਨੂੰ ਇੱਕ ਸੱਚੇ ਹਿੰਦੂ ਦੀ ਅਪੀਲ। ਪਹਿਲਾਂ ਕਿਸਾਨਾਂ ਦਾ ਸਾਥ ਦਿੱਤਾ, ਹੁਣ ਵਿਦਿਆਰਥੀਆਂ ਨਾਲ ਖੜ੍ਹੀਏ।
ਇਸ ਲੜਾਈ ‘ਚ ਪੰਜਾਬ ਤੇ ਹਰਿਆਣਾ ਦੋਵੇਂ ਭਰਾ ਇਕੱਠੇ ਨੇ ऑ PU ਦੀ ਸਟੇਜ ਤੋਂ ਹਰਿਆਣਵੀ ਨੌਜਵਾਨ ਵੱਲੋਂ ਏਕੇ ਦਾ ਐਲਾਨ |
Tarn Taran ‘ਚ ਚੱਲਿਆ Harmeet Sandhu ਦਾ ਜਾਦੂ। 2 ਨੰਬਰ ਲਈ Mandeep Singh ਤੇ ਅਕਾਲੀ ਦਲ 'ਚ ਟੱਕਰ। Akhar
ਸਾਡੇ ਵੇਲੇ ਚੰਡੀਗੜ੍ਹ ਪੁਲਿਸ ਦੀ ਜੁਰਅਤ ਨੀਂ ਸੀ ਹੁੰਦੀ ਕਿ ਪੁਲਿਸ ਯੂਨੀਵਰਸਿਟੀ ਦਾ ਗੇਟ ਵੀ ਟੱਪਜੇ- Khushbaz Jattana
ਚੁੱਪ ਕਰ ਯਾਰ, ਐਵੇਂ ਨਾ ਬੋਲੀ ਜਾ… ਲੱਖੇ ਸਿਧਾਣੇ ਨੂੰ ਪੈ ਗਏ ਕੁਲਜੀਤ ਨਾਗਰਾ। Punjab University Protest
ਕਾਂਗਰਸ ਸਮੇਤ ਸਾਰੀਆਂ ਪਾਰਟੀਆਂ ਨੂੰ Pargat Singh ਹੋਏ ਸਿੱਧੇ। ਇਹ ਇਲੈਕਸ਼ਨ ਤਾਂ ਪੁਲਿਸ ਲੜ੍ਹ ਰਹੀ ਆ। Akhar
Raja Warring ਨੂੰ ਇਹ ਇਤਿਹਾਸ ਸੁਣਨ ਦੀ ਲੋੜ ਆ। ਇਤਿਹਾਸ ਦੇ ਜਾਣਕਾਰ ਤੋਂ ਸੁਣੋ, ਕਿੰਨੇ ਵੱਡੇ ਬੰਦੇ ਸੀ Buta Singh
Warring ਦੇ ਨਸ਼ਿਆਂ ਵਾਲੇ ਬਿਆਨ ‘ਤੇ ADGP Dhillon ਦਾ ਤਕੜਾ ਸਟੈਂਡ। ਪੰਜਾਬ ‘ਚ ਪੋਸਤ ਦੀ ਖੇਤੀ ਨਹੀਂ ਹੋਣ ਦਿਆਂਗੇ।
ਕੌਣ ਆ Manik Goyal ਜਿਸ ਦੇ ਕਾਰੋਬਾਰ ‘ਤੇ ਚੱਲੀਆਂ ਗੋਲੀਆਂ | ਸਰਕਾਰ ਤੋਂ ਲੈਕੇ ਤਸਕਰਾਂ ਤੱਕ ਮਾਣਿਕ ਕਿਉਂ ਰੜਕਦਾ |
DIG Bhullar ਦੇ ਸੀਨੀਅਰ ਰਹੇ ਧਾਕੜ ਅਫ਼ਸਰ ਦਾ ਬੇਬਾਕ ਇੰਟਰਵਿਊ। ਸੁਣੋ, ਪੁਲਿਸ ਅੰਦਰ ਕਾਲੀਆਂ ਭੇਡਾਂ ਦੇ ਕਾਰਨਾਮੇ...
ਡਾਇਨਾਸੋਰ ਵਾਪਿਸ ਆ ਰਹੇ ਨੇ ਪੰਜਾਬ ‘ਚ ? ਜਾਂ ਵਾਰਿਸ ਪੰਜਾਬ ਦੇ ਰਚਣਗੇ ਇਤਿਹਾਸ ? ਅੱਖਰ- ਪੰਜਾਬ ਥਿੰਕਸ ਦਾ ਸਰਵੇ।
Tarn Taran ‘ਚ Charanjit Channi ਨੇ ਲਾਏ ਗਿਣ ਗਿਣ ਨਿਸ਼ਾਨੇ। ਤੀਆਂ ਆਂਗੂੰ ਦਿਨ ਲੰਘੇ ਸੀ ਥੋਡੇ, ਮੇਰੀ ਸਰਕਾਰ ‘ਚ।
ਪੰਜਾਬ ‘ਚ ਕੁਰੱਪਸ਼ਨ ਦੀ ਸ਼ੁਰੂਆਤ ਕਦੋਂ ਹੋਈ ? ਡੈਪੂਟੇਸ਼ਨ ‘ਤੇ ਆਏ ਅਫ਼ਸਰਾਂ ਨੇ ਕਿਵੇਂ ਲੁੱਟਿਆ ਪੰਜਾਬ ? Akhar
Gulab Sidhu ਤੋਂ ਮੁਆਫੀ ਮੰਗਵਾਉਣ ਵਾਲੇ Sarpanch ਕੰਨ ਖੋਲ੍ਹ ਕੇ ਸੁਣਨ। ਸਰਕਾਰਾਂ ਨਾਲ ਭਿੜੋ, ਕਲਾਕਾਰਾਂ ਨਾਲ ਨੀਂ।
DIG ਭੁੱਲਰ ਨੂੰ ਫਸਾਉਣ ਵਾਲ਼ੇ ਬੱਤੇ ਦੀ ਕੁੰਡਲੀ। ਮੰਡੀ ਗੋਬਿੰਦਗੜ੍ਹ ‘ਚ ਕਿਵੇਂ ਚਲਦਾ ਪਾਸਰਾਂ ਦਾ ਕੰਮ? Akhar Channel
ਭ੍ਰਿਸ਼ਟ ਅਫ਼ਸਰਾਂ ਨੇ ਕਿਵੇਂ ਲੁੱਟਿਆ ਪੰਜਾਬ ? ਮਨਦੀਪ ਮੰਨੇ ਨੇ ਤੱਥਾਂ ਨਾਲ਼ ਠੋਕੀ ਅਫ਼ਸਰਸ਼ਾਹੀ। Akhar Channel
ਸਿਆਸਤਦਾਨਾਂ ਤੇ ਅਫ਼ਸਰਾਂ ਨੇ ਰਲ਼ ਕੇ ਕਿਵੇਂ ਲੁੱਟਿਆ ਪੰਜਾਬ? ਪੰਜਾਬ ਚ ਕਦੋਂ ਸ਼ੁਰੂ ਹੋਈ ਰਿਸ਼ਵਤਖੋਰੀ? Akhar Channel
ਤਰਸ ਦੇ ਅਧਾਰ ‘ਤੇ ਭਰਤੀ ਹੋਣ ਵਾਲੇ ਭੁੱਲਰ ਦੇ ਕਾਰਨਾਮੇ। ਸੀਨੀਅਰ ਪੱਤਰਕਾਰ ਨੇ ਖੋਲ੍ਹੀ ਕੁੰਡਲੀ। Akhar Channel
ਇਹ ਤਾਂ ਸਰਕਾਰ ਦੇ ਮਾਨਤਾ ਪ੍ਰਾਪਤ ਗੈਂ*ਗਸਟਰ ਨੇ। ਇਹਨਾਂ ਦਾ ਐਨ*ਕਾਊਂਟਰ ਕੌਣ ਕਰੂ ? Mandeep Manna | Akhar Channel