Sony Gamiwala
ਮੋਬਾਈਲ ਨੰਬਰ - 9501452470
ਕਬੂਤਰਾਂ ਦੀ ਖੁਰਾਕ ਅਤੇ ਪੇਟ ਦੀ ਇਨਫੈਕਸ਼ਨ ਸਬੰਧੀ ਜਾਣਕਾਰੀ #sonygamiwala
ਮੱਲਪਾਂ ਲਈ ਸਹੀ ਦਵਾਈ, ਕਬੂਤਰਾਂ ਦਾ ਖੂਨ ਵਧਾਉਣ ਲਈ ਦੇਸੀ ਦਵਾਈ, ਤੇ ਹੋਰ ਜ਼ਰੂਰੀ ਨੁਕਤੇ
ਜਿਹੜੇ ਬੱਚੇ ਜਾ ਵੱਡੇ ਕਬੂਤਰ ਹੱਡੀ ਸੁਕਾ ਜਾਂਦੇ ਨੇ ਓਹਨਾ ਲਈ ਦੇਸੀ ਤੇ ਸ਼ਰਤੀਆ ਇਲਾਜ,
ਸਾਰੇ ਕਬੂਤਰਬਾਜ਼ ਭਰਾ ਇਹ ਦਵਾਈ ਕਬੂਤਰਾਂ ਲਈ ਜਰੂਰ ਵਰਤ ਕੇ ਦੇਖੋ ਕਬੂਤਰ ਪੂਰੇ ਤੰਦਰੁਸਤ ਰਹਿਣਗੇ,,
ਕਬੂਤਰਾਂ ਦੇ ਮਲੱਪ ਕੱਢਣ ਲਈ ਇਹ ਦੇਸੀ ਦਵਾਈ ਦਾ ਫੁੱਲ ਰਿਜਲਟ ਮਿਲਿਆ,ਸਭ ਤੋਂ ਵੱਡੀ ਗੱਲ ਇਹ ਦਵਾਈ ਦਾ ਕੋਈ ਨੁਕਸਾਨ ਨਹੀਂ,
ਕਬੂਤਰਾਂ ਨੂੰ ਠੰਡ ਤੋਂ ਬਚਾਉਣ ਲਈ | kabootra nu thand to bacaun lai | new kabooter latest video
ਕਬੂਤਰਾਂ ਦੇ ਹਾਜ਼ਮੇ ਲਈ ਦੇਸੀ ਦਵਾਈ,, #kbootarbazi❤️🕊 #sonygamiwala
ਕਬੂਤਰਾਂ ਦੀ ਖੁਰਾਕ ਅਤੇ ਜਿਹੜੇ ਕਬੂਤਰਾਂ ਨੂੰ ਨਜਲਾ ਨਹੀਂ ਹਟਦਾ ਇਸ ਸੰਬੰਧੀ ਵੀਡਿਓ #kbootarbazi❤️🕊 #sonygamiwala
ਕਬੂਤਰਾਂ ਦੇ ਪੇਟ ਦੇ ਕੀੜਿਆਂ ਲਈ baidnath ਦੀ ਦੇਸੀ ਦਵਾਈ ਸਾਰੇ ਭਰਾ ਵਰਤ ਕੇ ਦੇਖੋ ਇਹਦਾ ਕੋਈ ਨੁਕਸਾਨ ਨਹੀਂ,
ਅੱਜ ਕਬੱਡੀ ਤੇ ਕਬੂਤਰਾਂ ਦੇ ਸਿਰੇ ਦੇ ਪਲੇਅਰ ਨਾਲ ਸਾਰੇ ਭਰਾਵਾਂ ਨੂੰ ਮਿਲਾਉਂਦੇ ਆ,,,#kbootarbazi❤️🕊 #sonygamiwala
ਕਬੂਤਰਾਂ ਦਾ ਲੀਵਰ ਸੈੱਟ ਰੱਖਣ ਲਈ ਬੈਦਨਾਥ ਦੀ ਇਹ ਦਵਾਈ ਵਰਤੋ ਫੁੱਲ ਰਿਜਲਟ ਆ ਤੇ ਕੋਈ ਨੁਕਸਾਨ ਨਹੀਂ,,#kbootarbazi❤️🕊
5 November 2025
ਇਹ ਦੇਸੀ ਦਵਾਈ ਕਬੂਤਰਾਂ ਦਾ ਖੂਨ ਵਧਾਉਂਦੀ ਹੈ ਸਾਰੇ ਭਰਾ ਵਰਤ ਕੇ ਦੇਖੋ,, #kbootarbazi❤️🕊 #sonygamiwala
ਜਿਹੜੇ ਕਬੂਤਰਾਂ ਦੇ ਗਲ ਚ ਇਨਫੈਕਸ਼ਨ ਹੈ ਜਾ ਗਲ ਚ ਰੇਸ਼ਾ ਬਣਦਾ ਓਹਨਾ ਲਈ ਇਹ ਨੁਸ਼ਖਾ ਵਰਤ ਕੇ ਦੇਖੋ #sonygamiwala
ਜਿਹੜੇ ਕਬੂਤਰ ਕਬੂਤਰੀਆਂ ਆਂਡੇ ਨਹੀਂ ਲਾਉਂਦੇ ਓਹਨਾ ਲਈ ਦੇਸੀ ਦਵਾਈ ਇਕ ਵਾਰ ਵਰਤ ਕੇ ਦੇਖੋ ਸਾਰੇ ਭਰਾ,, ਧੰਨਵਾਦ ਜੀ,,
ਕਬੂਤਰਾਂ ਨੂੰ ਮਲੱਪਾਂ ਲਈ ਕਿਹੜੀ ਗੋਲੀ ਵਰਤਣੀ ਚਾਹੀਦੀ ਹੈ ਇਹ ਦਵਾਈ ਵਰਤ ਕੇ ਦੇਖੋ ਫੁੱਲ ਰਿਜਲਟ ਮਿਲੂਗਾ#sonygamiwala
Powergyl ਦੀ ਥਾਂ ਤੇ ਇਹ ਦਵਾਈ ਵਰਤੋ 200% ਰਿਜਲਟ ਆ
ਜਿਹੜੇ ਬੱਚੇ ਠੰਡ ਕਰਕੇ ਕੱਠੇ ਹੋ ਕੇ ਬਹਿੰਦੇ ਨੇ ਓਹਨਾ ਲਈ ਦੇਸੀ ਦਵਾਈ ਵਰਤ ਕੇ ਦੇਖੋ,,
ਬਾਈ ਮਿਕੀ ਦੀ ਕਿਰਪਾ ਨਾਲ ਬਣੀ ਬਲੱਡ ਲਾਈਨ,, ਬਾਈ ਸਾਂਭੀ ਬੈਠਾ ਬਾਜੇ ਵਾਲੇ ਤੇ ਬਾਠਾਂ ਵਾਲੇ ਕਬੂਤਰ,,
ਜਿਹੜੇ ਕਬੂਤਰ ਵੇਟ ਘਟਾ ਜਾਂਦੇ ਨੇ ਖਾਣਾ ਪੀਣਾ ਛੱਡ ਦਿੰਦੇ ਨੇ ਥੱਲੋਂ ਸੁੱਕ ਜਾਂਦੇ ਨੇ ਓਹਨਾ ਲਈ ਕਾਰਗਰ ਨੁਸਖਾ ,,,
ਵੱਡੇ ਕਬੂਤਰਾਂ ਨੂੰ ਲੰਬੇ ਸਮੇਂ ਲਈ ਤੰਦਰੁਸਤ ਤੇ ਜਵਾਨ ਰੱਖਣ ਦਾ ਫਾਰਮੂਲਾ,,,
ਗਾਮੀਵਾਲਾ ਪਿੰਡ ਦਾ ਗੇੜਾ, ਬਾਈ ਮਿਕੀ ਜੀ ਗਾਮੀਵਾਲਾ ਦਿਖਾਉਣੇ ਆ ਬਾਈ ਜੀ ਦਾ ਘਰ ਤੇ ਉਹਨਾਂ ਦੇ ਕਬੂਤਰ,,,