PanthKhalsa

Spread love, make this place, heaven, ਸੰਸਾਰ ਵਿੱਚ ਹਰ ਵਸਤੂ ਵੰਡਣ ਨਾਲ ਘੱਟਦੀ ਹੈ,ਪਰ ਇੱਕੋ ਇੱਕ ਪ੍ਰਮਾਤਮਾ ਦਾ ਗਿਆਨ ਹੈ, ਜੋ ਵੰਡਣ ਨਾਲ ਵੱਧਦਾ ਹੈ।
ਪੰਥ ਰਤਨ ਗਿਆਨੀ ਸੰਤ ਸਿੰਘ ਮਸਕੀਨ ਜੀ
ਗੁਰੂ ਪਿਆਰੀ ਗੁਰੂ ਰੂਪ ਸਾਧ-ਸੰਗਤ ਜੀ ਇਸ ਚੈਨਲ ਨੂੰ ਇਹਨਾਂ ਪਿਆਰ ਅਤੇ ਸਤਿਕਾਰ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ¸ ¸ ਪੰਥ ਰਤਨ ਗਿਆਨੀ ਸੰਤ ਸਿੰਘ ਮਸਕੀਨ ਜੀ ਦੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਸਹਿਯੋਗ ਤੇ ਪ੍ਰੇਰਣਾ ਦੇਣ ਲਈ , , , , Special Thanks YouTube Channels - Gyan Da Sagar, Guru Ki Bani, AJ Khalsa ਇਹਨਾਂ ਚੈਨਲਾ ਨੂੰ ਵੱਧ ਤੋਂ ਵੱਧ ਸਹਿਯੋਗ ਕਰੋ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ