JANTA FARIDKOT ALA

ਹਾਂਜੀ ਬਾਈ ਤੁਹਾਡਾ ਸਵਾਗਤ ਆਪਣੇ You Tube Channel ਤੇ
ਇਸ ਚੈਨਲ ਰਾਹੀਂ ਆਪਾਂ ਤੁਹਾਨੂੰ ਪੰਜਾਬ ਦੇ ਪੁਰਾਣੇ ਨਸਲੀ ਅਸੀਲ ਮੁਰਗਿਆਂ ਦਾ ਸ਼ੌਕ ਕਰਾਉਣੇ ਆ ਤੇ ਇਸ ਦੇ ਨਾਲ ਪੰਜਾਬ ਦੇ ਮਸ਼ਹੂਰ ਉਸਤਾਦਾਂ ਦੀਆਂ Interview ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਇਸ ਚੈਨਲ ਨੂੰ ਵੱਧ ਤੋਂ ਵੱਧ ਸਪੋਟ ਕਰੋ ਸਾਰੇ ਵੀਰ 🙏