Sukhvinder Singh Shergill
ਮੈਂ ਕੌਣ ਹਾਂ ?
ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ Journalism and Mass Communication ਅਤੇ Hindi ਦੀ ਮਾਸਟਰ ਡਿਗਰੀ ਕੀਤੀ ਤੇ ਐਂਕਰਿੰਗ ਤੇ ਡਾਇਰੈਕਸ਼ਨ ਦਾ ਡਿਪਲੋਮਾ ਕੀਤਾ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਪੱਤਰਕਾਰੀ ਨਾਲ ਜੁੜਿਆ ਹਾਂ ਤੇ ਆਪਣੇ ਪੱਧਰ 'ਤੇ ਹਮੇਸ਼ਾਂ ਪੰਜਾਬ ਦਾ ਪੱਖ ਪੂਰਨ ਦੀ ਕੌਸ਼ਿਸ਼ ਕੀਤੀ ।ਇਸ ਦੌਰਾਨ ਜਿੱਥੇ ਪੰਜਾਬ ਦੇ ਨਾਮਵਰ ਅਖ਼ਬਾਰ Punjabi Jagran, Rozana Pehredar, Sach Kahoon ਵਰਗਿਆਂ ਨੇ ਮੇਰੇ ਵਰਗੇ ਛੋਟੇ ਜਿਹੇ ਪੱਤਰਕਾਰ ਦੀਆਂ ਲਿਖਤਾਂ ਨੂੰ ਪ੍ਰਕਾਸ਼ਿਤ ਕਰਕੇ ਮਾਣ ਬਖ਼ਸ਼ਿਆ ਉੱਥੇ ਹੀ ਟੀਵੀ ਅਤੇ Social Media 'ਚ ਬਤੌਰ 'Anchor/ Producer' Living India News, Chardikla Time Tv, Global Punjab Tv, Sanjha Tv Canada 'ਚ ਕੰਮ ਕਰਨ ਦਾ ਮੌਕਾ ਮਿਲਿਆ | ਇਸ ਤੋਂ ਇਲਾਵਾ Channel Punjabi ਤੇ Living India News ਵਰਗੇ ਚੈਨਲਾਂ ਦੇ ਵਿੱਚ ਬਤੌਰ 'Social Media Head' ਅਤੇ Gabruu.Com 'ਤੇ ਬਤੌਰ Output Head ਕੰਮ ਕਰਨ ਦਾ ਸੁਭਾਗ ਪ੍ਰਾਪਤ ਹੋਇਆ । ਹੁਣ ਜਦ ਪੰਜਾਬੀ ਪੱਤਰਕਾਰੀ ਆਪਣੀ ਹੋਂਦ ਦੀ ਲੜਾਈ ਲੜ ਰਹੀ ਹੈ ਉਸ ਸਮੇਂ ਥੋੜ੍ਹਾ ਟਾਇਮ ਪਹਿਲਾਂ ਇਹ ਚੈਨਲ ਸ਼ੁਰੂ ਕੀਤਾ ਹੈ ਪੰਥ ਤੇ ਪੰਜਾਬ ਦੀ ਗੱਲ ਕਰਨ ਲਈ, ਅੱਗੇ ਕਿਵੇਂ ਕੀ ਹੋਣਾ ਹੈ ਪ੍ਰਮਾਤਮਾ ਨੂੰ ਪਤਾ ਹੈ ਪਰ ਕੌਸ਼ਿਸ਼ ਜ਼ਰੂਰ ਕਰਾਂਗੇ । ਸਰਬੱਤ ਦਾ ਭਲਾ
ਕੋਰਟ ਨੇ ਸੁਣਾ ਦਿੱਤਾ ਵੱਡਾ ਫ਼ੈਸਲਾ | Sikh News | Punjabi News | Taran Taran | Punjab Politics | Khalsa |
ਕੰਚਨਪ੍ਰੀਤ ਕੌਰ ਮਾਮਲੇ ‘ਚ ਆਇਆ ਨਵਾਂ ਮੋੜ | Akali Dal | Kanchanpreet Kaur | Sukhbir Badal | Ajaypal Brar
ਸਿੱਖਾਂ ਦੇ ਹੱਕ ‘ਚ ਆਸਟ੍ਰੇਲੀਆ ਤੋਂ ਵੱਡਾ ਐਲਾਨ | SGPC | Sikh News | Australia News | World News | Punjabi
ਕੈਨੇਡਾ ਦਾ ਸਿੱਖਾਂ ਨੂੰ ਵੱਡਾ ਝਟਕਾ | Canada News | World News| Sikh News | SGPC | Punjabi News | Panth
ਸਰਬਜੀਤ ਕੌਰ ਮਾਮਲੇ ‘ਚ ਅਦਾਲਤ ਦਾ ਵੱਡਾ ਫ਼ੈਸਲਾ SGPC | Sikh News | Sarabjit Kaur Pakistan News |Punjabi News
ਅੰਮ੍ਰਿਤ\ਪਾਲ ਦੇ ਹੱਕ ‘ਚ ਵੱਡਾ ਐਲਾਨ |SGPC | Sikh News | Giani Kuldeep Singh Gargaj | Sikh Siysat | Panth
SGPC ਚੋਣਾਂ ਨੂੰ ਲੈ ਕੇ ਹੋਇਆ ਵੱਡਾ ਐਲਾਨ Sikh News | SGPC | Kuldeep Singh Gargaj | Punjabi News | Panth
ਕੈਨੇਡਾ ਦਾ ਸਿੱਖਾਂ ਨੂੰ ਵੱਡਾ ਝਟਕਾ | Canada News | Mark carney | Sikh News | Canada Punjabi News | Panth
ਹੁਣੇ-ਹੁਣੇ ਸਰਬਜੀਤ ਕੌਰ ਮਾਮਲੇ ‘ਚ ਆਇਆ ਨਵਾਂ ਮੋੜ Giani Kuldeep Singh | Sarabjit Kaur Pakistan News| Sgpc
ਅੰਮ੍ਰਿਤ-ਪਾਲ ਮਾਮਲੇ ‘ਚ ਕੋਰਟ ਦਾ ਵੱਡਾ ਫ਼ੈਸਲਾ | | Sikh News | SGPC |Punjabi News | Sikh Politics| Khalsa |
ਅਮਰੀਕਾ ‘ਚ ਮੱਚੀ ਹਾਹਕਾਰ USA News | Trump News | World News | Punjabi News | Usa Visa | | Immigration
ਅਕਾਲੀਆਂ ਨੇ ਘੁੰਮਾ ਦਿੱਤੀ ਗੇਮ | Akali dal | Sukhbir Badal | Sikh News | Punjabi News | Punjab Politics
ਹੁਣੇ-ਹੁਣੇ ਸਿੱਖਾਂ ਦੇ ਮੀਟ ਖਾਣ ਨੂੰ ਲੈ ਕੇ ਹੋਇਆ ਵੱਡਾ ਐਲਾਨ SGPC | Sikh News | Punjabi News | Akali Siysat
ਅਕਾਲੀਆਂ ਨੇ ਘੁੰਮਾ ਦਿੱਤੀ ਗੇਮ | SGPC | Sikh News | Punjabi News | Akali Dal | Sukhbir Badal | Punjab |
ਸਿੱਖਾਂ ਦੇ ਹੱਕ ‘ਚ ਹੋਏ ਵੱਡੇ ਐਲਾਨSGPC | Sikh News | Punjabi News | Bjp | Modi | Sikh Politics | Khalsa
ਕੈਨੇਡਾ ਤੋਂ ਪੰਜਾਬੀਆਂ ਲਈ ਆਈ ਮਾੜੀ ਖ਼ਬਰ | Canada News | Markcarney | World News | Sukhvinder Shergill
ਸਿੱਖਾਂ ਦੇ ਹੱਕ ‘ਚ ਬਣੇਗਾ ਨਵਾਂ ਕਾਨੂੰਨ? | Sikh News | CM Mann | Punjabi News | Sikh Politics | Khalsa |
ਅੰਮ੍ਰਿਤ\ਪਾਲ ਦੇ ਹੱਕ ‘ਚ ਵੱਡਾ ਐਲਾਨ | Sikh News | Giani Kuldeep Singh Gargaj | Manpreet Iyali | Akali |
ਸਿੱਖਾਂ ਦੇ ਹੱਕ ‘ਚ ਹੋਏ 5 ਵੱਡੇ ਐਲਾਨ | Sikh News | SGPC | Akali Dal | Sukhbir Badal | New Punjabi News
ਕੈਨੇਡਾ ਤੋਂ ਸਿੱਖਾਂ ਲਈ ਚੰਗੀ ਖ਼ਬਰ | Canada News | Sikh News | Mark Carney | Canada Visa | Punjabi News
ਸਿੱਖਾਂ ਦੇ ਹੱਕ ‘ਚ 2 ਵੱਡੇ ਐਲਾਨ | Sikh News | SGPC | Punjabi News | Sikh Issue | Sikh Punjab Politicas
ਸਿੱਖਾਂ ਦੇ ਹੱਕ ‘ਚ ਕੋਰਟ ਦਾ ਵੱਡਾ ਫ਼ੈਸਲਾ ਹੁਣੇ-ਹੁਣੇ ਹੋਇਆ ਵੱਡਾ ਐਲਾਨ | Sikh News | Kuldeep Singh Gargaj |
ਅਮਰੀਕਾ ਤੋਂ ਸਿੱਖਾਂ ਲਈ ਵੱਡੀ ਖੁਸ਼ਖ਼ਬਰੀ | USA News | Trump News | Sikh News | Sukhvinder Shergill
ਅਫ਼ਗਾਨਿਸਤਾਨ ਤੋਂ ਸਿੱਖਾਂ ਲਈ ਵੱਡੀ ਖ਼ੁਸ਼ਖ਼ਬਰੀ | SGPC | Sikh News | Afghanistan Sikh News | Punjabi News |
ਅਕਾਲ ਤਖ਼ਤ ਸਾਹਿਬ ਤੋਂ ਹੋਇਆ ਵੱਡਾ ਐਲਾਨ SGPC | Sikh News | Akal Takhat Sahib | Chandigarh Issue | Punjabi
ਪੰਜਾਬੀਆਂ ਦੀ ਹੋਈ ਵੱਡੀ ਜਿੱਤ Chandigarh Issue | Akali Dal | Punjabi News |Punjab Chandigarh Bill Issue
‘ਗੁਰਦੁਆਰਾ ਸਾਹਿਬ ਨੇੜੇ ਵਾਪਰੀ ਘਟਨਾ’ SGPC | Sikh News | Jammu Kashmir Sikh News | Sikh Politics | Panth
UK ਤੋਂ ਸਿੱਖਾਂ ਲਈ ਵੱਡੀ ਖੁਸ਼ਖ਼ਬਰੀ | UK News | Sikh News | Uk Punjabi News | International Punjabi News
ਅੰਮ੍ਰਿਤ-ਪਾਲ ਦੇ ਹੱਕ ‘ਚ ਵੱਡਾ ਫ਼ੈਸਲਾ | Akali Dal | Punjab Haryana High Court | Sikh Politics | Punjabi
ਹੁਣੇ-ਹੁਣੇ ਸਰਬਜੀਤ ਦੇ ਨਵੇਂ ਸਹੁਰਿਆਂ ਨੇ ਖੁੱਲ੍ਹੇ ਵੱਡੇ ਰਾਜ | SGPC | Sikh News | Sarabjit News |