sehaj singh
ਸੰਸਾਰ ਵਿੱਚ ਹਰ ਵਸਤੂ ਵੰਡਣ ਨਾਲ ਘੱਟਦੀ ਹੈ,
ਪਰ ਇੱਕੋ ਇੱਕ ਪ੍ਰਮਾਤਮਾ ਦਾ ਗਿਆਨ ਹੈ, ਜੋ ਵੰਡਣ
ਨਾਲ ਵੱਧਦਾ ਹੈ।
ਪੰਥ ਰਤਨ ਗਿਆਨੀ ਸੰਤ ਸਿੰਘ ਮਸਕੀਨ ਜੀ
Everything in the world is reduced by division.
But only the knowledge of God, which grows by sharing— Gyan Da Sagar Gyani Sant Singh Maskeen Ji
ਗੁਰੂ ਪਿਆਰੀ ਗੁਰੂ ਰੂਪ ਸਾਧ-ਸੰਗਤ ਜੀ ਇਸ ਚੈਨਲ ਨੂੰ ਇਹਨਾਂ ਪਿਆਰ ਅਤੇ ਸਤਿਕਾਰ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ
🙏ਪੰਥ ਰਤਨ ਗਿਆਨੀ ਸੰਤ ਸਿੰਘ ਮਸਕੀਨ ਜੀ ਦੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਸਹਿਯੋਗ ਤੇ ਪ੍ਰੇਰਣਾ ਦੇਣ ਲਈ 🙏🙏🙏🙏
God knows only one thing love, God has only one language love ❤️ ❤️By connecting human beings with human beings, one day you will also be connected with God, always share love in life - Gyan Da Sagar Gyani Sant Singh Maskeen Ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤️❤️❤️❤️
ਚਾਂਦਨੀ ਚੌਕ ਵਿੱਚ ਗੁਰੂ ਤੇਗ ਬਹਾਦਰ ਜੀ ਨੂੰ ਕਿਉਂ ਸ਼ਹੀਦ ਕੀਤਾ ਗਿਆ ? Gyani Sant Singh Maskeen Ji
ਆਖਰੀ ਪ੍ਰਾਣ ਕਦੋਂ ਨਿਕਲਦਾ ਹੈ, ਮਨ ਦੀ ਮੌਤ ਕੀ ਹੈ, ਜੀਵਤ ਮੁਕਤ ਕੌਣ ? Gyani Sant Singh Maskeen Ji
ਅੰਦਰੋਂ ਮਨੁੱਖ ਬੇਚੈਨ ਕਿਉਂ ਰਹਿੰਦਾ ਹੈ, ਗਿਆਨ ਸ਼ਰਧਾ ਤੇ ਭਾਵਨਾ ? Gyani Sant Singh Maskeen Ji
ਜਗਤ ਵਿੱਚ ਕੋਈ ਐਸਾ ਮਿਲਣਾ ਨਹੀਂ ਜੋ ਵਿਛੋੜੇ ਵਿੱਚ ਨਾ ਬਦਲੇ ? Gyani Sant Singh Maskeen Ji
ਪ੍ਰਿੰਸੀਪਲ ਹੋਕੇ ਵੀ ਮੇਰੀ ਗੱਲ ਨਹੀਂ ਸਮਝੇ, ਅਕਸ਼ਰੀ ਗਿਆਨ ਤੇ ਅਨੁਭਵੀ ਗਿਆਨ ? Gyani Sant Singh Maskeen Ji
ਡੁੱਬਦਾ ਕੌਣ ਹੈ, ਡੁੱਬੇ ਮਨੁੱਖ ਦੀ ਅਸਲ ਪਹਿਚਾਣ ਕੀ ਹੈ ? Gyani Sant Singh Maskeen Ji
ਰੱਬ ਦੇ ਦਰਬਾਰ ਵਿੱਚ ਮਨੁੱਖ ਦਾ ਹਿਸਾਬ ਕਿਵੇਂ ਹੁੰਦਾ ਹੈ ? Gyani Sant Singh Maskeen Ji
ਬੂੰਦ ਕਦੋਂ ਸਾਗਰ ਬਣਦੀ ਹੈ, ਮਨ ਨੂੰ ਇੱਕ ਦਮ ਵਿੱਚ ਕਿਵੇਂ ਜੋੜੀਏ ? Gyani Sant Singh Maskeen Ji
ਮਨ ਸਮੇਂ ਵਿੱਚ ਦੌੜਦਾ ਹੈ, ਪ੍ਰਮਾਤਮਾ ਵਿੱਚ ਸਮਾਂ ਨਹੀਂ ਹੈ ? Gyani Sant Singh Maskeen Ji
ਕਿਹੜੇ ਸ਼ਬਦ ਰਾਹੀਂ ਮਨੁੱਖ ਦੀ ਵਾਪਸੀ ਪ੍ਰਭੂ ਵਿੱਚ ਹੋਵੇਗੀ, ਉੱਥੇ ਪਹੁੰਚਦਿਆਂ ਕੀ ਸੁਣਾਈ ਦਿੰਦਾ ਹੈ ? Maskeen Ji
ਸਾਰੇ ਡਰ ਕਦੋਂ ਦੂਰ ਹੋ ਜਾਂਦੇ ਨੇ, ਮਨੁੱਖ ਦੇ ਸੁਭਾਅ ਵਿੱਚ ਕੀ ਹੈ ? Gyani Sant Singh Maskeen Ji
ਜਦੋਂ ਪ੍ਰਭੂ ਦਾ ਨਾਮ ਰਸਨਾ ਤੇ ਵੱਸ ਜਾਂਦਾ ਹੈ, ਮਨੁੱਖ ਨਾਲ ਕਿਹੜੇ ਕੋਤਕ ਵਰਤਦੇ ਹਨ ? Gyani Sant Singh Maskeen Ji
ਮੌਤ ਨੂੰ ਪਹਿਲਾਂ ਕਬੂਲ ਕਰ ਲੈ, ਫਿਰ ਵਾਹਿਗੁਰੂ ਵਾਹਿਗੁਰੂ ਜਪ ? Gyani Sant Singh Maskeen Ji
ਅਸੀਂ ਜਾਗਦੇ ਨਹੀਂ, ਸਿਰਫ਼ ਅਰਧ-ਚੇਤਨ ਜੀ ਰਹੇ ਹਾਂ ਮਨੁੱਖ ਅਧੂਰਾ ਹੈ ? Gyani Sant Singh Maskeen Ji
ਹਿਰਦਾ ਖਵਾਇਸ਼ਾਂ ਤੋਂ ਰਹਿਤ ਕਦੋਂ ਹੋ ਜਾਂਦਾ ਹੈ, ਧਰਤੀ ਕੋਲ ਕਿਹੜੀ ਸ਼ਕਤੀ ਹੈ ? Gyani Sant Singh Maskeen Ji
ਤਨ ਤੇ ਮਨ ਨੂੰ ਸ਼ਕਤੀ ਕਿੱਥੋਂ ਮਿਲਦੀ ਹੈ, ਪ੍ਰਮਾਤਮਾ ਦਾ ਪ੍ਰਕਾਸ਼ ਕਿਵੇਂ ਹੁੰਦਾ ਹੈ ? Gyani Sant Singh Maskeen Ji
ਗੁਰੂ ਨਾਨਕ ਸਾਹਿਬ ਜੀ ਤੋਂ ਵੱਡਾ ਸਹਾਰਾ ਕੋਈ ਨਹੀਂ ? Gyani Sant Singh Maskeen Ji
ਗੁਰੂ ਨਾਨਕ ਸਾਹਿਬ ਨੇ ਕਲਜੁਗ ਵਿੱਚ ਮਨੁੱਖ ਦੀ ਜ਼ਿੰਦਗੀ ਦਾ ਰਾਹ ਕਿਵੇਂ ਬਦਲਿਆ ? Gyani Sant Singh Maskeen Ji
ਸੱਚ ਨਾਲ ਜੁੜਨ ਦਾ ਵਸੀਲਾ ‘ਜਪ’ ਹੈ, ਹੋਰ ਕੁਝ ਨਹੀਂ ? Gyani Sant Singh Maskeen Ji
ਮਨ ਹਰ ਵਕਤ ਕਿੱਥੇ ਹੁੰਦਾ ਹੈ, ਜ਼ਿੰਦਗੀ ਸ਼ਰਧਾ ਤੇ ਸ਼ੱਕ ਵਿੱਚ ਕਿਉਂ ਲੰਘ ਜਾਂਦੀ ਹੈ ? Gyani Sant Singh Maskeen Ji
ਮਨ ਜਿੱਤੋ ਤਾਂ ਜਗਤ ਜਿੱਤਿਆ, ਵਾਹਿਗੁਰੂ ਦਾ ਰਸ ਕਿਉਂ ਨਹੀਂ ਆ ਰਿਹਾ ? Gyani Sant Singh Maskeen Ji
ਕੌਣ ਮਰ ਗਿਆ ਹੈ, ਜੋ ਸਾਰੀ ਦਿੱਲੀ ਇਕੱਠੀ ਹੋਈ ਪਈ ਹੈ ? Gyani Sant Singh Maskeen Ji
ਮਨ ਦੀ ਕੋਈ ਸਮਝ ਨਹੀਂ, ਮਨ ਦਾ ਕੋਈ ਪਤਾ ਨਹੀਂ ? Gyani Sant Singh Maskeen Ji
ਮਨ ਕਿਸ ਦੀ ਮੰਗ ਕਰਦਾ ਹੈ, ਜਦ ਮਨ ਪ੍ਰਮਾਤਮਾ ਨੂੰ ਪ੍ਰਮਾਤਮਾ ਕਰਕੇ ਮੰਨ ਲੈਂਦਾ ਹੈ ? Gyani Sant Singh Maskeen Ji
ਜਿਹੜੀ ਗੱਲ ਮੈਨੂੰ 80 ਸਾਲਾਂ ਵਿੱਚ ਸਮਝ ਆਈ ਸੀ, ਉਹ ਤੈਨੂੰ 22 ਸਾਲ ਵਿੱਚ ਸਮਝ ਆ ਗਈ ? Gyani Sant Singh Maskeen Ji
ਜਦ ਲੋਭ ਮਨ ਦਾ ਰਾਜਾ ਬਣ ਜਾਂਦਾ ਹੈ, ਮਨੁੱਖ ਦੀ ਹਾਲਤ ਕੀ ਹੁੰਦੀ ਹੈ ? Gyani Sant Singh Maskeen Ji
ਅਰਦਾਸ ਕਿਉਂ ਕਰਨੀ ਪੈਂਦੀ ਹੈ, ਮਨੁੱਖ ਦੀ ਸਮਾਧੀ ਕਦੋਂ ਲੱਗਦੀ ਹੈ ? Gyani Sant Singh Maskeen Ji
ਮਨ ਜਦ ਜਾਗਦਾ ਹੈ, ਮਨੁੱਖ ਦਾ ਪਹਿਲਾ ਅਨੁਭਵ ਕੀ ਹੁੰਦਾ ਹੈ ? Gyani Sant Singh Maskeen Ji
ਪਾਪ ਪੁੰਨ ਕਰਨ ਨਾਲ ਨਹੀਂ ਧੁੱਲਦੇ, ਫਿਰ ਕਿਵੇਂ ਧੁੱਲਣਗੇ ? Gyani Sant Singh Maskeen Ji
ਤਨ ਦੀ ਲੋੜ ਕਦੋਂ ਮਨ ਦਾ ਲੋਭ ਬਣ ਜਾਂਦੀ ਹੈ, ਸੱਚੇ ਨਾਮ ਦੀ ਭੁੱਖ ? Gyani Sant Singh Maskeen Ji