Pal Singh Samaon

ਪੰਜਾਬ ਦੇ ਅਸਲ ਰੰਗ ਦੇਖਣ ਲਈ ਤੇ ਅਲੋਪ ਹੋ ਰਹੇ ਵਿਰਸੇ ਨੂੰ ਦੁਬਾਰਾ ਸੁਰਜੀਤ ਕਰਨ ਦੀ ਇੱਕ ਛੋਟੀ ਜੀ ਕੋਸ਼ਿਸ......


ਪਾਲ ਸਿੰਘ ਸਮਾਉ ਪੰਜਾਬੀ ਸਭਿਆਚਾਰ ਕੋਚ
ਐਮ ਏ ਪੰਜਾਬੀ , ਧਰਮ , ਰਾਜਨੀਤੀ , ਬੀ ਐਡ.....
ਪੰਜਾਬੀ ਲੋਕ ਨਾਚਾਂ ਤੇ ਖੋਜ ਜਾਰੀ ....
" ਗਿੱਧਿਆ ਪਿੰਡ ਵੜ ਵੇ " ਪਹਿਲੀ ਕਿਤਾਬ ਲੋਕ ਅਰਪਣ....

ਪੰਜਾਬੀ ਬੋਲੀਆਂ ਗਿੱਧਾ ਭੰਗੜਾ ਜਾਗੋ ਅਤੇ ਵਿਆਹ ਦੇ ਰੀਤੀ ਰਿਵਾਜ ਰਸਮਾਂ ਦੇਖਣ ਲਈ ਤੁਸੀ ਇਸ ਚੈਨਲ ਨਾਲ ਜੁੜ ਸਕਦੇ ਹੋ 🙏🙏🙏



#palsinghsamaon #livevideo #liveshow #punjabiboliyan #gidha #punjabiculture #live #punjabivirsa