TuHaDa22

DeDiCaTeD To LeGeND oF PuNJaBi FoLK MuSiC GReaT
** CHaMKiLa & AMaRJoT**

ਅਮਰ ਸਿੰਘ ਚਮਕੀਲਾ ਇਕ ਅਜਿਹਾ ਨਾਮ ਹੈ .ਜਿਸ ਨੂੰ ਪੰਜਾਬੀ ਲੋਕ ਕਦੇ ਭੁਲਾ ਨਹੀਂ ਸਕਦੇ .ਅਮਰ ਸਿੰਘ ਚਮਕੀਲਾ ਦੇ ਗਾਏ ਹੋਏ ਗੀਤ ਰਹਿੰਦੀ ਦੁਨੀਆਂ ਤੱਕ ਸਦਾ ਅਮਰ ਰਹਿਣ ਗੇ .ਜੋ ਪ੍ਰਸਿਦੀ ਇਸ ਮਹਾਨ ਗਾਇਕ ਨੇ ਪ੍ਰਾਪਤ ਕੀਤੀ ਹੈ ,ਇਸ ਦੀ ਕੋਈ ਹੋਰ ਜਗ੍ਹਾ ਨਹੀਂ ਲੈ ਸਕਦਾ ,ਅਮਰ ਸਿੰਘ ਚਮਕੀਲੇ ਦੀ ਆਵਾਜ਼ ਹਮੇਸ਼ਾ ਪੰਜਾਬ ਦੇ ਪਿੰਡਾਂ ਦੀਆਂ ਗਲੀਆਂ ਵਿੱਚ ਗੂੰਜ ਦੀ ਰਹੇਗੀ .ਇਸ ਨੂੰ ਮਾਰਨ ਵਾਲਿਆਂ ਨੇ ਪੰਜਾਬੀ ਜ਼ੁਬਾਨ ਦਾ ਕਤਲ ਕੀਤਾ ਹੈ....

ViLL- BaGHiaRi, HSPR, PB, INDIA