kaler vlogs
ਸਾਡੇ ਘਰ ਆਇਆ ਨਵਾ ਮਹਿਮਾਨ 🥰
ਪਰਮ ਗਏ ਅੰਮ੍ਰਿਤਸਰ 🙏
ਡੈਡੀ ਜੀ ਨੇ ਗੱਡੀ ਨੂੰ ਧੋਹ ਦਿੱਤੀ 🚗 ਅੱਜ ਕਰ ਲਈ ਪਿੰਡ ਵਾਪਸੀ 🥰
ਅੱਜ ਬਹੁਤ ਖੁਸੀਆ ਵਾਲਾ ਦਿਨ ਪੈ ਗਿਆ ਲੈਂਟਰ ਸਾਰੇ ਬਹੁਤ ਖੁਸ਼ ਸੀ 🙏🥰
ਜਲਦੀ ਉਠ ਕੇ ਕਰ ਲਿਆ ਘਰ ਦਾ ਕੰਮ 🥰🥰
ਅੱਜ ਸਵੇਰੇ ਜਲਦੀ ਸਾਗ਼ ਬਣਾ ਲਿਆ 🥬🥬 ਘਰ ਦਾ ਕੰਮ ਵੀ ਜਲਦੀ ਕਰ ਲਿਆ 🥰
ਅੱਜ ਮਨਕੀਰਤ ਨੂੰ ਕੁੱਟਣ ਨੂੰ ਮਨ ਕਰਦਾ ਬਹੁਤ ਤੰਗ ਕਰਨ ਲਗ ਗਿਆ 🥰
ਅੱਜ ਜਾਣਾ ਪਿਆ ਰਮਦਾਸ ਬਿਜਲੀ-ਘਰ 🥰
ਮਨਕੀਰਤ ਕਹਿਦਾ ਮੇਰੀ ਮੰਮੀ ਆ 🥰🥰
ਅੱਜ ਅਸੀ ਫਿਰ ਗਏ ਵਿਆਹ 🥰🥰
ਕੱਟੇ -ਕੱਟੀਆਂ ਦੇ ਅੱਜ ਰੱਖ ਤੇ ਨਾਮ 🥰
ਭੂਆ ਜੀ ਘਰ ਗਾਉਣ ਦਾ ਦੂਸਰਾ ਦਿਨ 🥰
ਭੂਆ ਜੀ ਹੁਣਾ ਦੇ ਘਰ ਗਏ ਗਾਉਣ ਬਹੁਤ ਵਧੀਆ ਲੱਗਾ 🥰
ਅੱਜ ਬਣਾ ਲਏ ਦਾਲ - ਚੋਲ 🥰🥰
ਅੱਜ ਗਏ ਅਸੀ ਹਸਪਤਾਲ 🏥
ਐਤਵਾਰ ਤਾ ਬੱਚਿਆ ਨੇ ਬਹੁਤ ਤੰਗ ਕੀਤਾ 😅
ਪਹਿਲਾ ਲਿਆ ਨਵਨੀਤ ਨੂੰ ਸਕੂਲ ਤੋ 🏫 ਫਿਰ ਗਏ ਵਿਆਹ 🥰🥰
ਆਉ ਤੁਹਾਨੂੰ ਦਿਖਾਉਣੇ ਆ ਰਾਵੀ ਦਰਿਆ ਤੇ ਨਾਲ ਕੁਝ ਬੱਚਿਆ ਦੀਆ ਸਰਾਰਤਾ 🥰
ਗਏ ਤੁਰ ਕੇ ਆਏ ਰਿਕਸ਼ੇ ਤੇ ਨਾਲ ਲੈਕੇ ਆਏ ਸੰਤਰੇ 🍊🍊
ਮਨਕੀਰਤ ਆ ਕੱਪ ਬਹੁਤ ਪਸੰਦ ਏ ☕️ ਇਸ ਵਿੱਚ ਪੀਦਾ ਆ ਚਾਹ ਤੇ ਪਾਣੀ ਵੀ 🥰
ਮੈਨੂੰ ਅੱਜ ਆਪਣਾ ਸੂਟ ਬਦਲਣਾ ਪਿਆ 😔 ਅੱਜ ਬੱਚਿਆ ਨੇ ਬਹੁਤ ਤੰਗ ਕੀਤਾ 😊
ਅੱਜ ਮੈ ਵੀ ਲੈ ਆਈ ਸੂਟ ਲੈਣ ਤਾ 1 ਗਏ ਸੀ ਪਰ ਲੈਣ ਆਏ 3 😁
ਨਵਨੀਤ ਦਾ ਸੂਟ ਲੈਣ ਗਏ ਰਮਦਾਸ 🥰
ਮਨਕੀਰਤ ਨੇ ਖਾਦਾ ਸਮੌਸਾ 🥰 ਤੇ ਨਵਨੀਤ ਨਾਲ ਖੇਡੀਆ ਕਿਕ੍ਟ🏏
ਅੱਜ ਗਏ ਲਸਣ ਵੇਖਣ ਤੇ ਨਾਲ ਵੇਖੀ ਕਣਕ 🥰ਮਨਕੀਰਤ ਨੇ ਕੀਤੀ ਬਹੁਤ ਸਰਾਰਤ 🥰
ਵਾਹਿਗੁਰੂ ਜੀ ਦੀ ਮੇਹਰ ਨਾਲ ਮਨਕੀਰਤ ਅੱਜ ਸਕੂਲ ਗਿਆ 🏠
ਨਵਨੀਤ ਦੀ ਵਰਦੀ ਲੈਣ ਗਏ ਰਮਦਾਸ ਨਵਨੀਤ ਹੋ ਗਈ ਖੁਸ਼ 🥰🥰
ਅੱਜ ਆਏ ਵੀਰ ਤੇ ਭੈਣ ਤੇ ਕੱਢ ਲਏ ਪਕੌੜੇ 🥰 ਨਾਲ ਬਣਾਈ ਘਰ ਦੀ ਚਟਨੀ 🥰
ਭੂਆ ਜੀ ਦੇ ਘਰ ਅੱਜ ਸੀ ਸੁਖਮਨੀ ਸਾਹਿਬ ਜੀ ਦਾ ਪਾਠ 🙏
ਹੜ ਚ ਆਇਆ ਮੱਛੀਆਂ ਤੇ ਸਾਰੇ ਪਰਿਵਾਰ ਨੇ ਬੈਠ ਕੇ ਖਾਦੀ ਮੂੰਗਫਲੀ 🥰🥰🥰