YAARI ZINDABAD (Agripreneurs)
Son of farmer
ਅੱਜ ਕੀਤੀ ਆਲੂਆਂ ਦੀ ਬਨਾਈ । ਨਵਾਂ ਪੰਪ test ਕੀਤਾ ।।
ਸ਼ੌਂਕ ਹੋਵੇ ਫੇਰ ਹੀ ਦਿਨ ਰਾਤ ਇਕ ਹੁੰਦਾ (HUSTLING)
NIGHT SHIFT
ਮਿੱਟੀ ਨਾ ਫਰੋਲ ਜੋਗੀਆ ।।
ਹੜ੍ਹ ਸੇਵਾ ———SPIRIT OF PUNJAB
ਮੋਟਰ ਤੇ ਖੂਈ ਹੋਣ ਦੇ ਫਾਇਦੇ ।। how we can recharge the ground water ।। easiest method ।।
ਪੱਠੇ ਲੈਣ ਗਏ ਗੁਰਫਤਿਹ ਹੁਣੀ ਨਹਾਤੇ ਮੀਹ ਚ। ਗੁਰਫਤਿਹ ਨੇ contest ਲਈ poem ਤਿਆਰ ਕੀਤੀ
ਜਲੰਧਰ ਸ਼ਹਿਰ ਪਾਣੀ ਨਾ ਭਰ ਗਿਆ ।। ਆਪਾ ਦੋਬਾਰਾ ਸਪਰੇਅ ਸ਼ੁਰੂ ਕੀਤੀ 26 ਝੋਨੇ ਤੇ ।।
ਅੱਜ ਕੀਤੀ 26 ਝੋਨੇ ਤੇ ਸਪਰੇਅ | ਇਕ ਘੰਟੇ ਚ 30 ਟੈਂਕੀ ਸਪਰੇਅ ਕੀਤੀਆਂ | copper ਸਪਰੇਅ ਦਾ ਸਹੀ ਤਰੀਕਾ ||
ਅੱਕ ਕੇ ਰਾਹ ਬਾਉਣਾ ਹੀ ਪਿਆ । ਕਈ ਵਾਰੀ ਬੰਨੇ ਵੱਡਣੇ ਮਜਬੂਰੀ ਬਣ ਜਾਂਦੀ ।।
ਗੁਰਫਤਿਹ ਐਂਡ co ਨੇ ਲਾਈਆਂ sprinta // ਖੇਤਾਂ ਦੇ ਰਾਜੇ ਹਾਂ ਮੇਨ ਕਿੱਤਾ ਵਾਹੀ ਐ
Invest in yourself.
ਝੋਨੇ ਨੂੰ ਪਹਿਲੀ spray ਕਦੋਂ ਤੇ ਕਿਹੜੀ ਕਰੀਏ । ਆਪਾਂ ਕੀਤੀ ਅੱਜ ਪਹਿਲੀ spray
ਆਪਾ ਜਿੱਤ ਗਏ ਯਾ ਹਾਰ ਗਏ??
ਖੇਤੀਬਾੜੀ ਇਕ ਘਾਟੇ ਵਾਲਾ ਸੌਦਾ…….🫡🫡🫡। ਸ਼੍ਰੇਆਮ ਬਦਮਾਸ਼ੀ ।।
Yield ਦੇ ਨਾਲ ਨਾਲ cost cutting ਵੀ ਜਰੂਰੀ ਆ #agripreneur
ਹਮੇਸ਼ਾ ਤਿਆਰ ਬਰ ਤਿਆਰ || ਪਟਵਾਰੀ ਸਾਬ ਕਹਿੰਦੇ bribe ਨੀ ਲੈਣੀ ||
ਹੋ ਗਿਆ “THE END” | ਨਵਾਂ moisture metre ਲੈਕੇ ਆਏ | ਇਮਾਨਦਾਰੀ ਖੂਨ ਚ ਹੁੰਦੀ ਆ ||
ਘੱਟ ਤੋ ਘੱਟ 10 ਤੋਂ 15 ਹਜ਼ਾਰ ਦਾ ਫਾਇਦਾ ਹੋਇਆ ਇੱਕ ਕਿੱਲੇ ਪਿਛੇ ਫਗਵਾੜੇ ਜਾਣ ਚ
ਮੱਕੀ ਲੈਕੇ ਗਏ ਫਗਵਾੜੇ
ਝੋਨਾ ਨੱਚਦਾ ਫਿਰਦਾ ਬਿਨਾ ਖਾਦ ਤੋਂ ਹੀ । ਗੁਰਫ਼ਤਹਿ ਐਂਡ co. ਨੇ ਮੱਕੀ ਖਲਾਰੀ ।।
ਗੁਰਫਤਿਹ ਨੇ ਸਾਰੀਆਂ ਮੋਟਰਾਂ ਤੇ ਜਾਕੇ ਅਰਦਾਸ ਕੀਤੀ, ਮੱਥਾ ਟੇਕਿਆ finally monsoons arrived
ਅਜ ਦੋ ਬਾਰ ਟਰਾਲੀ ਖੁੱਬ ਗਈ || end ਤੇ ਆਕੇ ਬ੍ਰਹਮਾਸਤਰ ਹੀ ਚਲਾਇਆ ।।
ਮੱਕੀ 9208 ਦਾ ਝਾੜ ਸੋਹਣਾ ਨਿਕਲਿਆ | ਮੱਕੀ ਵਾਲੇ ਖੇਤਾਂ ਚ ਕੀਤਾ ਕੱਦੂ |
ਅੱਜ ਖਾਦ ਦਾ ਕੰਮ ਸ਼ੁਰੂ | tractor 🚜 ਦੀ ਹੁੱਕ ਬਹੁਤ ਬਦੀਆ ਤਿਆਰ ਕੀਤੀ bittu paji&co. | ਗਰਮੀਆਂ ਚ ਆਲੂ ਲਾਉਣੇ ।।
ਭਈਆ ਜੀ ਕਹਿੰਦੇ ਹਮਕਾ ਵੀ vlog ਬਣਾਨਾ ਹੈ | birds nesting | ਝੋਨਾ ਲਾਉਣਾ start ||
Paddy season ਸ਼ੁਰੂ ।। ਖੇਤਾਂ ਵਾਲੀ therapy || ਪਨੀਰੀ ਦੀ last installment ।।
ਸੁਖਮਨੀ ਸਾਹਿਬ ਦਾ ਖ਼ਜ਼ਾਨਾ ਅਤੇ ਗੁਰੂ ਜੀ ਦਾ ਸ਼ਹੀਦੀ ਦਿਨ । ਨਿਕੇ ਹੁੰਦੇ parent teacher meeting ਦਾ ਡਰ ।।
ਲੰਗਰ ਦੀ ਸੇਵਾ ਪਿੰਡ ਰੱਜਬ । ਸੰਤ ਬਾਬਾ ਓਂਕਾਰ ਨਾਥ ਜੀ ।।
ਖੇਤਾਂ ਵਿੱਚ ਆਪਣੇ ਫਰਜ਼ੰਦ ਨਾਲ ।। ਲੰਗਰ ਦੀ ਸੇਵਾ ਦੀ ਤਿਆਰੀ ਕੀਤੀ