Mann Khudh

ਮੈਨੂੰ ਦਿਲ ਦਾ ਤਰਾਜੂ ਲੈ ਕੇ,
ਜਗ ਨਾਲ ਤੋਲੋ,
ਦੂਜਿਆਂ ਦੀ ਸੁਣੋ ਨਹੀਂ,
ਤੁਸੀਂ ਆਪ ਕੁੱਝ ਬੋਲੋ ।