Raja Rasulpuri
ਹਜ਼ੂਰੀ ਰਾਗੀ ਗੁਰਦੁਆਰਾ ਮੈਹਿਦੇਆਣਾ ਸਾਹਿਬ ਜੀ (LDH)
ਯਾਦਾਂ। ਧੰਨ ਗੁਰੂ ਗੋਬਿੰਦ ਸਿੰਘ ਦੀਆਂ
ਜਦੋਂ ਗੁਰੂ ਨੌਵੇਂ ਪਾਤਸ਼ਾਹ ਜੀ ਦਿੱਲੀ ਵੱਲ ਕੁਰਬਾਨੀ ਦੇਣ ਅਨੰਦਪੁਰ ਸਾਹਿਬ ਤੋਂ ਤੁਰਨ ਵੇਲੇ ਪਰਿਵਾਰ ਨਾਲ ਆਖਰੀ ਮਿਲਾਪ
ਪਿਤਾ ਵਾਰਿਆ ਪੁੱਤਰ ਚਾਰੇ ਵਾਰੇ ਦੇਸਾ ਤੇਰੀ ਸ਼ਾਨ ਬਦਲੇ। ਧੰਨ ਗੁਰੂ ਗੋਬਿੰਦ ਸਿੰਘ ਜੀ
ਓ ਸਰਸਾ ਨਦੀ ਤੈਨੂੰ ਨਿੱਕੇ ਨਿੱਕੇ ਬਾਲਾਂ ਤੇ ਵੀ ਤਰਸ ਨਾ ਆਇਆ ਕੁਦਰਤ ਨੇ ਆਖਿਆ ਕਿ
ਮੌਜਾਂ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਆਪਾ ਨੂੰ ਦਿਤੀਆਂ
ਪਿਆਰੇ ਰੱਬ ਜੀ ਦੇ ਨਜ਼ਾਰੇ ਦੇਖਣ ਲਈ ਪਹਿਲਾਂ ਆਪਣੀ ਕੁੱਲੀ ਨੂੰ ਅੱਗ ਲਾਉਂਣੀ ਪੈਂਦੀ ਏ ਸੱਜਣੋਂ
ਬਾਬਾ ਨੰਦ ਸਿੰਘ ਵਰਗਾ ਜੀ ਜੱਗ ਤੇ ਨਹੀਂ ਹੋਣਾ ਕੋਈ ਤਿਆਗੀ। ਧੰਨ ਧੰਨ ਬਾਬਾ ਨੰਦ ਸਿੰਘ ਜੀ ਨਾਨਕਸਰ
ਗੁਰਪੁਰਬ ਗੁਰ ਨਾਨਕ ਦੇਵ ਜੀ ਕਰਨਾਲ ਵਿਖੇ ਰਾਤ ਦੀਵਾਨ ਸੁਆਮੀ ਬਾਬਾ ਸਤ ਕਰਤਾਰ ਜੀ ਅਸਥਾਨ ਤੇ
ਜਦੋਂ ਬਿਪਤਾ ਕਿਸੇ ਤੇ ਆਣ ਪੈਂਦੀ 'ਭੈਣ ਭਾਈ ਵੀ ਬੋਲਣੋਂ ਹਟ ਜਾਂਦੇ। ਧੰਨ ਗਰੂ ਗੋਬਿੰਦ ਸਿੰਘ ਜੀ
ਪੁੱਤਾਂ ਦੀਆਂ ਲਾਸ਼ਾਂ ਦੇਖ ਕੇ ਮੇਰੇ ਗੁਰੂ ਦੇ ਚੇਹਰੇ ਤੇ ਜਲਾਲ ਦੇਖਿਆਂ
ਜਦੋਂ ਛੋਟੇ ਸਾਹਿਬਜ਼ਾਦੇ ਬਾਬਾ ਫਤਿਹੇ ਸਿੰਘ ਜੀ ਦੇ ਗੋਡਿਆਂ ਤੱਕ ਆਈ ਤਾਂ
ਅਸੀਂ ਤਾਂ ਗੁਰੂ ਜੀ ਥੋਡੇ ਚਰਨਾਂ ਦੀ ਧੂੜ ਹਾਂ ਤੇ ਮਾਮੂਲੀ ਜਿਹੇ ਇਨਸਾਨ ਹਾਂ ਸੱਚੇ ਪਾਤਸ਼ਾਹ ਜੀ
ਚੱਲ ਆਪਾਂ ਵੀ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਏ ਨੇ ਇਤਿਹਾਸ ਗੁ ਦੀਨਾ ਕਾਂਗੜ ਮਾਲਵੇ ਦੇ
ਖਬਰੈ ਕਿੰਨੇ ਕੁ ਇਹਨੇ ਦਰਦ ਹੰਢਾਏ ਨੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਦੇ ਜੰਗਲਾਂ ਵਿੱਚ
ਜਦੋ ਸੀ ਆਈ ਡੀ ਵਾਲਾ ਗੁਰੂ ਗੋਬਿੰਦ ਸਿੰਘ ਜੀ ਦੀ ਸੂੰਹ ਲੈਂਦਾ ਲੈਂਦਾ ਦੀਨਾ ਕਾਂਗੜ ਮਾਲਵੇ ਵਿੱਚ ਗਿਆ
ਜਦੋਂ ਸਿੱਧੂ ਬਰਾੜ ਤੇ ਧਾਲੀਵਾਲ ਕੱਠੇ ਹੋਕੇ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਵਿਚ ਸੂਬਾ ਸਰਹਿੰਦ ਨੂੰ ਵੰਗਾਰ ਕੇ ਕਿਹਾ
ਦੀਨਾ ਕਾਂਗੜ ਮਾਲਵੇ ਦੇਸ਼ ਵਿਚ ਗੁਰੂ ਗੋਬਿੰਦ ਸਿੰਘ ਫ਼ੌਜ ਇਕੱਠੀ ਕਰਨ ਲਈ ਤਿਆਰ ਹੈ ਸੀ ਆਈ ਡੀ ਵਾਲਾ ਸਰਹੰਦ ਜਾ ਕਹਿੰਦਾ
ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਆਪਾਂ ਵੀ ਹਥਿਆਰ ਤੇ ਯੋਧੇ ਇਕੱਠੇ ਕਰੋ ਸੂਬੇ ਵਜ਼ੀਦ ਖਾਨ ਵਰਗੇ ਚੜਕੇ ਆਰਹੇ ਨੇ
ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਮਾਝੇ ਦੇ ਮਝੈਲ ਸਿੰਘ ਆਪਣੇ ਕੋਲ ਭਰਤੀ ਰੱਖਣ ਤੋਂ ਮੋੜ ਦਿੱਤੇ
ਜਾ ਕਾ ਮੀਤ ਸਾਜਨ ਹੈ ਸਮੀਆ ਤਿਸੁ ਜਨ ਕਉ ਕਹੁ ਕਾ ਕੀ ਕਮੀਆ
ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਿਣਾ/ ਧੰਨ ਦਸ਼ਮੇਸ਼ ਪਿਤਾ ਜੀ ਖਿਆਲ ਪਾਤਿਸ਼ਾਹੀ 10ਵੀ
ਪਹਾੜੀ ਰਾਜਿਆਂ ਨੇ ਜੇ ਥੁੱਕ ਕੇ ਚੱਟਣਾ ਸੀ ਸੌਹਾਂ ਨਹੀਂ ਸੀ ਖਾਣੀਆਂ ਝੂਠੇ ਰਾਜਿਆਂ ਨੇ
ਪੁਤਰਾਂ ਨੂੰ ਹੱਥੀ ਪਾਲ ਕੇ ਅੱਖਾਂ ਸਾਹਮਣੇ ਸ਼ਹੀਦ ਹੋਏ ਦੇਖਿਆ ਕੋਈ ਸੌਖਾ ਕੰਮ ਨਹੀਂ ਪਰ ਧੰਨ ਗੁਰੂ ਗੋਬਿੰਦਸਿੰਘ ਜੀ
ਕਿਲਾ ਛੱਡਣ ਵੇਲੇ ਮਾਤਾ ਗੁਜਰੀ ਸਾਹਿਬ ਜੀ ਨੌਵੇਂ ਪਾਤਸ਼ਾਹ ਦੇ ਅੰਗੀਠਾ ਸਾਹਿਬ ਤੇ ਦਿਲ ਦਾ ਵਲਵਲਾ ਆਪਣੇ ਪਤੀ ਦੇ ਚਰਨਾਂ ਚ
ਸੂਬੇ ਸਰਹੰਦ ਵਜ਼ੀਰ ਖਾਂ ਨਾਲ ਪਹਿਲੀਂ ਪੇਸ਼ੀ ਤੇ ਸਾਹਿਬਜ਼ਾਦਿਆਂ ਨੂੰ ਕੀ ਕੀ ਲਾਲਚ ਤੇ ਡਰਾਵੇ ਦਿੱਤੇ ਸੁਣੋਂ ਗ਼ੌਰ ਨਾਲ
ਮਾਤਾ ਗੁਜਰੀ ਸਾਹਿਬ ਜੀ ਨੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਬਾਤ ਬਾਤ ਦੇ ਰੂਪ ਵਿੱਚ ਕੀ ਕਿਹਾ
ਧੰਨ ਬਾਬਾ ਸਿਰੀ ਚੰਦ ਜੀ ਦੇ ਅਵਤਾਰ ਪੁਰਬ ਦੀਆਂ ਲੱਖ ਲੱਖ ਵਧਾਈਆਂ ਇਤਿਹਾਸ ਬਾਬਾ ਜੀ ਦਾ ਦੀਵਾਨ ਸਜਾਏ
ਜਦੋਂ ਗੁਰੂ ਗੋਬਿੰਦ ਸਿੰਘ ਜੀ ਸਾਹਨੇਵਾਲ ਨੰਦਪੁਰ ਰੇਰੂ ਸਾਹਿਬ ਆਏ ਤਾਂ ਕੀ ਮਹਿਸੂਸ ਕਰਦੇ ਹਨ
ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ 50ਵੀ ਬਰਸੀ ਰਾਤ ਦੀਵਾਨ ਪਿੰਡ ਜਰਗ ਵਿਖੇ
ਮੋਰਿੰਡੇ ਕੋਤਵਾਲੀ ਥਾਣੇਦਾਰ ਮਾਂ ਗੁਜਰੀ ਸਾਹਿਬ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਦੇਖ ਕੇ ਗਹਿਰੀਆਂ ਸੋਚਾਂ ਵਿੱਚ ਪੈ ਗਿਆ