ਅਜੀਤ ਸਿੰਘ ਖਮਾਣੋਂ ( Ajeet Singh Khamanon)

ਮੈਂ ਇਕ ਨਿਮਾਣਾ ਜਿਹਾ ਕਥਾਵਾਚਕ ਹਾਂ ਜਿਹੜਾ ਆਪਣੀ ਤੁੱਛ ਬੁੱਧੀ ਦੇ ਮੁਤਾਬਕ ਗੁਰਬਾਣੀ ਅਤੇ ਗੁਰਮਤਿ ਨੂੰ ਸਮਝ ਕੇ ਸੰਗਤ ਨੂੰ ਵੀ ਸਮਝਾਉਣ ਦੀ ਨਿਮਾਣੀ ਜਿਹੀ ਕੋਸ਼ਿਸ਼ ਕਰਦਾ ਹਾਂ।

ਆਪ ਜੀ ਨੂੰ ਵਿਚਾਰਾਂ ਚੰਗੀਆਂ ਲੱਗਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ।

ਵੀਡਿਓ ਨੂੰ ਲਾਈਕ ਕਰ ਸਕਦੇ ਹੋ ਤਾਂ ਕੇ ਮੇਰੇ ਕੰਮ ਨੂੰ ਯੂਟਿਊਬ ਹੋਰ ਅੱਗੇ ਲੋਕਾਂ ਨੂੰ ਦਿਖਾ ਸਕੇ।

ਵੀਡਿਓ ਵਿਚ ਜਾਂ ਵਿਚਾਰਾਂ ਵਿਚ ਕੋਈ ਕਮੀਂ ਪੇਸ਼ੀ ਹੋਵੇ ਜਾਂ ਕੁਝ ਚੰਗਾ ਲੱਗੇ ਤਾਂ ਉਹ ਵੀ ਤੁਸੀਂ ਕਮੇਂਟ ਰਾਹੀਂ ਦੱਸ ਸਕਦੇ ਹੋ।
ਧੰਨਵਾਦ 🙏🏼😇