Real Punjabi Music

ਪੰਜਾਬ ਦਾ ਲੋਕ ਸੰਗੀਤ, ਪੰਜਾਬ ਦਾ ਰਵਾਇਤੀ ਸੰਗੀਤ ਹੈ ਜੋ ਰਵਾਇਤੀ ਸੰਗੀਤਮਈ ਔਜ਼ਾਰਾਂ ਨਾਲ, ਜਿਵੇਂ – ਤੁੰਬੀ, ਅਲਗੋਜ਼ੇ, ਢੱਡ, ਸਾਰੰਗੀ, ਚਿਮਟਾ ਅਤੇ ਕਈ ਹੋਰ ਔਜ਼ਾਰਾਂ, ਨਾਲ ਪੈਦਾ ਕੀਤਾ ਜਾਂਦਾ ਹੈ I ਲੋਕ ਸੰਗੀਤ ਨੂੰ ਜ਼ਿਆਦਾਤਰ ਪੰਜਾਬ ਦੇ ਰਵਾਇਤੀ ਸੰਗੀਤ ਦੇ ਤੌਰ 'ਤੇ ਜਾਣਿਆ ਜਾਂਦਾ ਹੈ I ਸਮੇਂ ਨਾਲ ਲੋਕ ਸੰਗੀਤ ਦੇ ਇਸ ਪਹਿਲੂ ਵਿੱਚ ਬਹੁਤ ਤਬਦੀਲੀ ਆਈ ਹੈ।ਇਸੇ ਤਬਦੀਲੀ ਨੂੰ ਪੰਜਾਬ ਦੇ ਅਖਾੜਿਆਂ ਵਿਚੋਂ ਸਹਿਜੇ ਹੀ ਪਛਾਣਿਆ ਜਾ ਸਕਦਾ ਹੈ।
ਪੰਜਾਬੀ ਗੀਤ-ਸੰਗੀਤ ਦੀ ਅਮੀਰ ਵਿਰਾਸਤ ਨਾਲ ਪੰਜਾਬੀਆਂ ਦੀ ਸਾਂਝ ਨੂੰ ਪੀੜੀ-ਦਰ-ਪੀੜੀ ਬਣਾਈ ਰੱਖਣ ਦਾ ਯਤਨ ਹੈ ਇਹ YOUTUBE CHANNEL ਜੇ ਪਸੰਦ ਆਵੇ ਤਾਂ Subscribe ਤੇ ਆਪਣੇ ਹੋਰ ਦੋਸਤਾਂ ਨਾਲ Share ਜ਼ਰੂਰ ਕਰਿਉ। ਧੰਨਵਾਦ।