Kalyan TV punjab
ਸੱਚ ਦੀ ਤਹਿ ਤੱਕ
ਵਪਾਰੀ ਤੇ ਕਰੋੜਾਂ ਰੁਪਏ ਲੈ ਕੇ ਭੱਜਣ ਦੇ ਲਾਂਏ ਦੋਸ਼। ਪੈਸਿਆਂ ਦੀ ਪੁਲਿਸ ਨੂੰ ਨਹੀਂ ਕੀਤੀ ਸ਼ਿਕਾਇਤ।
ਸੁਖਬੀਰ ਸਿੰਘ ਬਾਦਲ ਨੂੰ ਕੀਤਾ ਭੇਂਟ। ਕਿਹਾ ਡਾਇਨਾਸੋਰ ਵਾਪਿਸ ਆ ਗਏ ਹਨ।
ਮੂੰਗਫਲੀ ਦੀ ਦੁਕਾਨ ਤੇ ਕੀਤੀ ਲੁੱ+ਟ ਖੋ+ਹ। ਪੁਲਿਸ ਵੱਲੋਂ ਪੰਜ ਵਿਅਕਤੀਆਂ ਨੂੰ ਕੀਤਾ ਕਾਬੂ।
ਬਠਿੰਡਾ ਪੁਲਿਸ ਵੱਲੋਂ ਸਰਚ ਅਭਿਆਨ। ਅਮਨੀਤ ਕੌਂਡਲ ਐਸ ਐਸ ਪੀ ਬਠਿੰਡਾ।
punjabi adventure club Bathinda punjab heritage riders meet
ਚੋਰ ਚੋਰੀ ਕਰਨ ਸਮੇਂ ਭੁੱਲਿਆ ਕੋਟੀ। ਲੋਕਾਂ ਨੇ ਪੁਲਿਸ ਨੂੰ ਕੀਤੀ ਬੇਨਤੀ ਘਰ ਭਾਲ ਕੇ ਪਹੁੰਚਾਈ ਜਾਵੇ।
ਸੁਖਬੀਰ ਸਿੰਘ ਬਾਦਲ ਨੂੰ ਨੌਜਵਾਨ ਨੇ ਕੀਤਾ ਡਾਇਨਾਸੋਰ ਭੇਂਟ।
ਚਿੱ+ਟੇ ਵਾਲਿਆਂ ਤੇ ਕੁੱ+ਟਮਾਰ ਅਤੇ ਦਾੜ੍ਹੀ ਦੀ ਬੇਅਦਬੀ ਕਰਨ ਦੇ ਲਾਏ ਆਰੂਪ। ਲੋਕਾਂ ਨੇ ਕਿਹਾ ਸ਼ਰੇਆਮ ਵਿਕ ਰਿਹਾ ਚਿੱ+ਟਾ
ਭਾਈਚਾਰਕ ਸਾਂਝ ਦੀ ਮਿਸਾਲ। ਵੋਟਾਂ ਦੀ ਗਿਣਤੀ ਸਮੇਂ ਪੰਜੇ ਉਮੀਦਵਾਰ ਇਕੱਠੇ।
ਬਠਿੰਡਾ ਵਿੱਚ ਇੱਕ ਹੋਰ ਕੱਟਿਆ ਹਰਿਆ ਭਰਿਆ ਨਿੰਮ ਦਾ ਦਰੱਖਤ। ਰੁੱਖਾਂ ਦੇ ਰਾਖੇ ਸੰਸਥਾ ਵੱਲੋਂ ਕਾਰਵਾਈ ਦੀ ਕੀਤੀ ਮੰਗ।
ਪਦਮਜੀਤ ਸਿੰਘ ਮਹਿਤਾ ਦੇ ਖਿਲਾਫ ਚੋਣ ਲੜਨ ਵਾਲੇ ਬਲਵਿੰਦਰ ਸਿੰਘ ਨੇ ਅੱਜ ਫੜਿਆ ਮਹਿਤਾ ਪਰਿਵਾਰ ਦਾ ਪੱਲ੍ਹਾ।
ਸੀਵਰੇਜ਼ ਦਾ ਟੁੱ+ਟਿਆ ਢੱਕਣ। ਕੈਂਟਰ ਦੇ ਦੋਵੇਂ ਟਾਇਰ ਗਏ ਅੰਦਰ।
ਜੱਸੀ ਪੌ ਵਾਲੀ ਵਿਖੇ ਉਮੀਦਵਾਰਾਂ ਵੱਲੋਂ ਵੋਟਾਂ ਨੂੰ ਲੈ ਕੇ ਕੀਤੀ ਭਾਈਚਾਰਕ ਸਾਂਝ ਪੈਦਾ।
ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਵੋਟਿੰਗ ਹੋਈ ਸ਼ੁਰੂ।
ਚੋਣਾਂ ਨੂੰ ਲੈ ਕੇ ਪੁਲਿਸ ਮੁਲਾਜ਼ਮਾਂ ਦੀਆਂ ਲੱਗੀਆਂ ਡਿਊਟੀਆਂ। ਡੀ ਆਈ ਜੀ ਅਤੇ ਐਸ ਐਸ ਪੀ ਨੇ ਦਿੱਤੀ ਜਾਣਕਾਰੀ।
Green City Square Bathinda
ਬਠਿੰਡਾ ਜਿਲ੍ਹੇ ਅੰਦਰ ਸੁੱਕੇ ਦਰੱਖਤ ਵੱਡੀ ਸਮੱਸਿਆ। ਦੁਕਾਨ ਅੱਗੇ ਸੁੱਕਾ ਦਰਖਤ। ਕਿਸੇ ਸਮੇਂ ਵੀ ਵਾਪਰ ਸਕਦਾ ਹਾਦਸਾ।
ਚੋਣਾਂ ਨੂੰ ਲੈ ਕੇ ਬਠਿੰਡਾ ਪੁਲਿਸ ਅਮਨੀਤ ਕੌਂਡਲ ਐਸ ਐਸ ਪੀ ਬਠਿੰਡਾ ਵੱਲੋਂ ਕੀਤੀ ਗਈ ਚੈਕਿੰਗ ਅਤੇ ਫਲੈਗ ਮਾਰਚ।
ਬਠਿੰਡਾ ਜ਼ਿਲੇ ਅੰਦਰ ਸੁੱਕੇ ਦਰੱਖਤ ਵੱਡੀ ਸਮੱਸਿਆ।ਸਰਕਾਰੀ ਸਕੂਲ ਅੱਗੇ ਸੁੱਕਾ ਦਰੱਖ਼ਤ। ਕਿਸੇ ਸਮੇਂ ਵਾਪਰ ਸਕਦਾ ਘਟਨਾ।
ਸਬਜੀ/ਫਰੂਟ ਮੰਡੀ ਯੂਨੀਅਨ ਵੱਲੋਂ ਕੀਤੀ ਛੁੱਟੀ ਇੱਕ ਆੜਤੀਏ ਵੱਲੋਂ ਕੰਧਾਂ ਤੋਂ ਦੀ ਵੇਚਿਆ ਸਮਾਨ।
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਇਕਬਾਲ ਸਿੰਘ ਬਬਲੀ ਢਿੱਲੋਂ ਵੱਲੋਂ ਬਠਿੰਡਾ ਦੀ ਵਾਰਡਬੰਦੀ ਸਬੰਧੀ ਦਿੱਤਾ ਮੰਗ ਪੱਤਰ।
ਨਹੀਂ ਵੇਚਣ ਦਿੱਤੀ ਜਾਵੇਗੀ ਥਰਮਲ ਪਲਾਂਟ ਦੀ ਜਮੀਨ ਕਾਂਗਰਸ ਵੱਲੋਂ ਪ੍ਰਦਰਸ਼ਨ।
ਚਾਈਨਾ ਡੋਰ ਦੇ 64 ਗੱਟੂਆਂ ਸਮੇਤ ਇੱਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ।
ਸਕੂਲੀ ਬੱਚਿਆਂ ਦੀ ਬੱਸ ਤੇ ਡਿੱਗਿਆ ਦਰੱਖਤ।ਸੁੱਕੇ ਦਰੱਖਤ ਨਾ ਕੱਟਣਾ ਵਿਭਾਗ ਦੀ ਵੱਡੀ ਲਾਪਰਵਾਹੀ।
ਹਰੇ ਦਰੱਖਤ ਕੱਟਣ ਦਾ ਮੁੱਦਾ ਗਰਮਾਇਆ।ਲੋਕ ਅਧਿਕਾਰ ਲਹਿਰ ਦੇ ਮੈਂਬਰ ਵੀ ਪਹੁੰਚੇ।
ਲੱਖਾ ਸਿਧਾਣਾ ਪਹੁੰਚੇ ਬਠਿੰਡਾ। ਹਰੇ ਦਰੱਖਤ ਕੱਟਣ ਦਾ ਮਾਮਲਾ ਗਰਮਾਇਆ। ਹਰੇ ਦਰਖਤਾਂ ਦੀ NGT ਨਹੀਂ ਦੇ ਸਕਦੀ ਮਨਜ਼ੂਰੀ।
ਦਰੱਖਤ ਨੂੰ ਕੱਟਣ ਦਾ ਮਾਮਲਾ। ਦੂਜੇ ਦਿਨ ਵੀ ਧਰਨਾ ਜਾਰੀ।
ਪੁਰਾਣੇ ਜਾਮਨ ਦੇ ਦਰੱਖਤ ਨੂੰ ਕੱਟਣ ਨੂੰ ਲੈ ਕੇ ਲੱਗਿਆ ਧਰਨਾ। ਅਧਿਕਾਰੀਆਂ ਨੇ ਕਿਹਾ ਦਿੱਤੀ ਗਈ ਹੈ ਮਨਜ਼ੂਰੀ।
ਏਮਜ਼ ਹਸਪਤਾਲ ਵਿਖੇ ਮਰੀਜ਼ਾਂ ਦੇ ਪਰਿਵਾਰਾਂ ਲਈ ਖੁੱਲਿਆ ਸ਼ੈਲਟਰ ਹੋਮ।ਮਹੂਰਤ ਸਮੇਂ ਪਹੁੰਚੇ ਸੁਖਬੀਰ ਸਿੰਘ ਬਾਦਲ।
ਬਠਿੰਡਾ ਵਿੱਚ 87 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਕੀਤੇ ਦਾਖਲ। ਇੱਕ ਦੇ ਹੋਏ ਕਾਗਜ ਰੱਦ।