Gursikhi Di Mehak
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪੀ ਸਾਧਸੰਗਤਿ ਜੀਉ🙏
ਗੁਰਮੁਖ ਪਿਆਰਿਓ! ਏਸ ਚੈਨਲ ਉੱਤੇ ਆਪ ਜੀ ਗੁਰਬਾਣੀ ਅਤੇ ਗੁਰਮਤਿ ਸਿਧਾਂਤਾਂ ਸੰਬੰਧੀ ਵਿਚਾਰਾਂ ਨੂੰ ਸ੍ਰਵਣ ਕਰ ਸਕਦੇ ਹੋ। ਇਸ ਤੋਂ ਇਲਾਵਾ ਸਿੱਖ ਪੰਥ ਨਾਲ ਸੰਬੰਧਿਤ ਮਹਾਨ ਗੁਰਸਿੱਖਾਂ ਅਤੇ ਵਿਦਵਾਨਾਂ ਦੇ ਗੁਰਮਤਿ ਵਿਚਾਰਾਂ ਦੀ ਵੀ ਸਾਂਝ ਪਾਈ ਜਾਵੇਗੀ। ਇਹ ਸਭ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਅਤੇ ਆਪ ਸਾਧਸੰਗਤਿ ਜੀ ਦੀ ਅਸੀਸ ਸਦਕਾ ਹੀ ਸੰਭਵ ਹੈ, ਸੋ ਕ੍ਰਿਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਤੇ ਵੱਧ ਤੋਂ ਵੱਧ ਸੰਗਤਾਂ ਵਿੱਚ ਅੱਗੇ ਸ਼ੇਅਰ ਕਰਨ ਦੀ ਵੀ ਕ੍ਰਿਪਾਲਤਾ ਕਰਨੀ ਤਾਂ ਜੋ ਇਹ ਨਾਮ, ਬਾਣੀ ਅਤੇ ਗੁਰਸਿੱਖੀ ਦੀ ਮਹਿਕ ਸਾਰੇ ਸੰਸਾਰ ਦੇ ਮਸਤਕ ਦਾ ਭਾਗ ਬਣ ਸਕੇ🙏 ਸੰਗਤਿ ਜੀ! ਕਰਨ ਕਰਾਵਨਹਾਰ ਤਾਂ ਵਾਹਿਗੁਰੂ ਜੀ ਹੀ ਹਨ ਅਸਾਂ ਤਾਂ ਉਸ ਦਸ਼ਮੇਸ਼ ਪਿਤਾ ਜੀ ਦੇ ਕੂਕਰ ਹਾਂ ਜੋ ੳਸ ਵਾਹਿਗੁਰੂ ਪਿਤਾ ਜੀ ਤੇ ਗੁਰਬਾਣੀ ਗੁਰੂ ਜੀ ਵੱਲੋਂ ਦਿੱਤੀ ਸੋਝੀ ਅਨੁਸਾਰ ਆਪਣਾ ਕਿਨਕਾ ਮਾਤਰ ਯੋਗਦਾਨ ਪਾਉਣ ਦਾ ਯਤਨ ਹੀ ਕਰ ਰਹੇ ਹਾਂ, ਇਹ ਕਿਨਕਾ ਵੀ ਉਸ ਪਿਆਰੇ ਜੀ ਦੀ ਮਿਹਰ ਹੀ ਹੈ। ਜੇਕਰ ਸਾਡੇ ਕਿਸੇ ਯਤਨ ਨਾਲ ਕੋਈ ਵੀ ਜੀਵ ੳਸ ਨਿਰੰਕਾਰ ਜੀ ਨਾਲ ਜੁੜਦਾ ਹੈ ਤਾਂ ਏਸ ਦਾ ਪੂਰਾ ਸ਼੍ਰੇਅ ੳਸ ਪੂਰੇ ਸਤਿਗੁਰੂ ਜੀ ਨੂੰ ਹੀ ਹੈ, ਬਾਕੀ ਸਾਡੇ ਵੱਡੇ ਭਾਗ ਹਨ ਜੇ ਪਿਆਰੇ ਜੀ ਏਸ ਸਰੀਰ ਤੋਂ ਕੋਈ ਸੇਵਾ ਲੈ ਲੈਣ🙏🙏
ਵਾਹਿਗੁਰੂ
ਡਾ. ਅਜੈ ਪਾਲ ਸਿੰਘ ਅਜ਼ੀਜ਼
ਸੰਪਰਕ ਨੰਬਰ : 9417164005
ਰੂਹਾਨੀ ਜੀਵਨ ਸਫ਼ਰ (1) ਨਾਮੀ ਰੂਹ! Sant Ranjeet Singh Ji (DHINGI WALE) | Azeez #spiritual Talk #podcast✨
ਰੂਹਾਨੀ ਜੀਵਨ ਸਫ਼ਰ: ਨਾਮੀ ਰੂਹ! Bhai Gurdev Singh Ji (AUSTRALIA) | Azeez #spiritual Talk #gurbani #naam✨
ਨਾਮ ਬਾਣੀ ਵਿਚ ਭਿੱਜੇ ਡੂੰਘੇ ਅਨੁਭਵੀ ਨੁਕਤੇ 2! Dr. Brij Pal Singh Ji| Azeez #spiritual Talk #gurbani #naam
ਨਾਮ ਬਾਣੀ ਵਿੱਚ ਭਿੱਜੇ ਡੂੰਘੇ ਅਨੁਭਵੀ ਨੁਕਤੇ! Dr. Brij Pal Singh Ji| Azeez #spiritual Talk #gurbani #naam✨
ਰੂਹਾਨੀ ਜੀਵਨ ਸਫ਼ਰ (2) ਨਾਮੀ ਰੂਹ! Bhai Surjeet Singh (ਉਸਤਾਦ ਜੀ) | Azeez #spiritual Talk #gurbani #naam✨
ਰੂਹਾਨੀ ਜੀਵਨ ਸਫ਼ਰ (1) ਨਾਮੀ ਰੂਹ! Bhai Surjeet Singh (ਉਸਤਾਦ ਜੀ) | Azeez #spiritual Talk #gurbani #naam✨
ਰੂਹਾਨੀ ਜੀਵਨ ਸਫ਼ਰ (3) ਨਾਮੀ ਰੂਹ! Sant Mohinder Singh Ji (Amloh Wale)| Azeez #spiritual Talk #gurbani ✨
ਰੂਹਾਨੀ ਜੀਵਨ ਸਫ਼ਰ (2) ਨਾਮੀ ਰੂਹ! Sant Mohinder Singh Ji (Amloh Wale)| Azeez #spiritual Talk #gurbani ✨
ਰੂਹਾਨੀ ਜੀਵਨ ਸਫ਼ਰ (1) ਨਾਮੀ ਰੂਹ! Sant Mohinder Singh Ji (Amloh Wale)| Azeez #spiritual Talk #gurbani ✨
ਰੂਹਾਨੀ ਜੀਵਨ ਸਫਰ (3) ਨਾਮੀ ਰੂਹ! Sant Daljit Singh Ji (Thakur ji)| Azeez #spiritual Talk #gurbani #naam
ਰੂਹਾਨੀ ਜੀਵਨ ਸਫਰ (2) ਨਾਮੀ ਰੂਹ! Sant Daljit Singh Ji (Thakur ji)| Azeez #spiritual Talk #gurbani #naam
ਰੂਹਾਨੀ ਜੀਵਨ ਸਫਰ (1) ਨਾਮੀ ਰੂਹ! Sant Daljit Singh Ji (Thakur ji)| Azeez #spiritual Talk #gurbani #naam
ਰੂਹਾਨੀ ਜੀਵਨ ਸਫ਼ਰ (3)! ਨਾਮੀ ਰੂਹ! Bhai Pal Singh Ji| Azeez #spiritual Talk #naam #gurbani #motivation✨
ਰੂਹਾਨੀ ਜੀਵਨ ਸਫ਼ਰ (2)! ਨਾਮੀ ਰੂਹ! Bhai Pal Singh Ji| Azeez #spiritual Talk #naam #gurbani #motivation✨
ਰੂਹਾਨੀ ਜੀਵਨ ਸਫ਼ਰ (2)! ਨਾਮੀ ਰੂਹ! Bhai Harjot Singh Ji Zakhmi| Azeez #spiritual Talk #gurbani #kirtan✨
ਰੂਹਾਨੀ ਜੀਵਨ ਸਫ਼ਰ (1)! ਨਾਮੀ ਰੂਹ! Bhai Harjot Singh Ji Zakhmi| Azeez #spiritual Talk #gurbani #kirtan✨
ਰੂਹਾਨੀ ਜੀਵਨ ਸਫ਼ਰ! ਨਾਮੀ ਰੂਹ! Dr. Jagjit Singh Ji (Atam Marag)| Azeez #spiritual Talk #naam #gurbani ✨
ਰੂਹਾਨੀ ਜੀਵਨ ਸਫ਼ਰ (2)! ਨਾਮੀ ਰੂਹ! Bhai Sahib Singh Ji (Canada)| Azeez #spiritual Talk #naam #gurbani ✨
ਰੂਹਾਨੀ ਜੀਵਨ ਸਫ਼ਰ (1)! ਨਾਮੀ ਰੂਹ! Bhai Sahib Singh Ji (Canada)| Azeez #spiritual Talk #naam #gurbani ✨
ਖ਼ਾਸ ਮੁਲਾਕਾਤ (2)! ਵਡਭਾਗੀ ਸੰਗਤ ! ਸੰਤ ਅਵਤਾਰ ਸਿੰਘ ਜੀ ਧੂਲਕੋਟ| Azeez #spiritual Talk #gurbani #naam #wmk✨
ਪਹਿਲੀ ਕਥਾ ਦਾ ਅਨੁਭਵ! Sant Avtar Singh Ji Badhni Kalan| Azeez #spiritual Talk #katha #motivation #naam
ਰੂਹਾਨੀ ਜੀਵਨ ਸਫ਼ਰ (1)! ਨਾਮੀ ਰੂਹ! Bhai Pal Singh Ji| Azeez #spiritual Talk #naam #gurbani #motivation✨
ਜਦੋਂ ਮੇਰੇ ਅਨੁਭਵ ਦੀਆਂ ਖਿੜਕੀਆਂ ਖੁੱਲੀਆਂ(2)! Prof. Himmat Singh Ji| Azeez #spiritual Talk #gurbani #naam
ਜਦੋਂ ਮੇਰੇ ਅਨੁਭਵ ਦੀਆਂ ਖਿੜਕੀਆਂ ਖੁੱਲੀਆਂ(1)! Prof. Himmat Singh Ji| Azeez #spiritual Talk #gurbani #naam
ਗੁਰਬਾਣੀ ਸੰਥਿਆ ਦੇ ਗੁੱਝੇ ਭੇਦ! ਕਿਰਤ ਤੋਂ ਕੀਰਤੀ! ਗਿਆਨੀ ਸਵਰਨ ਸਿੰਘ ਜੀ| Azeez #spiritual Talk #gurbani #naam
ਬਰਕਤਾਂ ਹੀ ਬਰਕਤਾਂ ! ਸੰਤਾਂ ਦੀ ਸੰਗਤ ! ਕਿਰਤ ਤੋਂ ਕੀਰਤੀ (2)! Dr. Jaswinder Singh Ji| Azeez #spiritual Talk
ਬਰਕਤਾਂ ਹੀ ਬਰਕਤਾਂ ! ਸੰਤਾਂ ਦੀ ਸੰਗਤ ! ਕਿਰਤ ਤੋਂ ਕੀਰਤੀ (1)! Dr. Jaswinder Singh Ji| Azeez #spiritual Talk
ਰੂਹਾਨੀ ਜੀਵਨ ਪ੍ਰਸੰਗ (4)! Sant Lakhbir Singh Ji Ratwara Sahib| Azeez #spiritual Talk #gurbani #podcast
ਡੂੰਘੇ ਅਧਿਆਤਮਕ ਰੰਗ ਵਿੱਚ ਰੰਗੀ ਰੂਹ 3! ਖ਼ਾਸ ਮੁਲਾਕਾਤ! Bhai Deputy Singh Ji Azeez #spiritual Talk #podcast
ਇੰਝ ਸੰਤਾਂ ਨੇ ਅੰਮ੍ਰਿਤ ਛਕਾ ਕੇ ਜੀਵਨ ਬਦਲਿਆ ! Bhai Jagroop Singh Ji| Azeez #spiritual Talk #amrit #naam✨