Nishu Hiker
🏔️ Kahani bana ke usse sunane me bada maja aata hai baki Safar mera junoon hai, manzil bas ek bahaana. ❤️
📍 From desi streets to global beats – capturing stories, people & places
🌍✨ Travel isn’t just about places, it’s about stories. I ride, explore, and share raw adventures from streets to mountains—capturing the beauty of people, culture, and nature. 🚴🏔️🌊
Chalo chalte hain fir kuch naya dekhne!!
🇮🇳
ਕਸ਼ਮੀਰ ਜਾਣਾ ਫੇਰ ਰਹਿ ਗਿਆ 😔
ਲਓ ਜੀ ਕਸ਼ਮੀਰ ਜਾਣ ਦੀ ਬੰਨ ਲਈ ਤਿਆਰੀ ਚੱਲੇ ਆ ਝੋਲਾ ਚੱਕ ਕੇ 😁 । Finally Leaving For Kashmir 🇮🇳
ਲਿਫਟਾਂ ਲੈਕੇ ਕਸ਼ਮੀਰ ਵੱਲ ਜਾਣ ਦੀ ਤਿਆਰੀ ਪੱਕੀ 😳? Nishu Hiker ❤️
ਹਿਮਾਚਲ ਛੱਡ ਆਗੇ ਪੰਜਾਬ ਆਪਣੇ ਘਰ 🏠 । Himachal To Punjab Nishu Hiker 🇮🇳
ਹਿਮਾਚਲ ਦੇ ਲੋਗ ਕਿੰਨੇ ਕੂ ਨੇ ਚੰਗੇ, ਅਸਲ ਚੇਹਰਾ ਆਇਆ ਸਾਹਮਣੇ 😳 । Himachal Nishu Hiker 🇮🇳
ਅੱਜ ਤਾਂ ਹਿਮਾਚਲੀ ਭੈਣ ਨੇ ਬਾਲ ਬਾਲ ਬਚਾ ਲਿਆ ਖਤਰਨਾਕ ਟਰੈੱਕ ਤੇ 🌲। Himachal Nishu Hiker
ਬਰਫ਼ ਦੀਆਂ ਟੀਸੀਆਂ ਦੇ ਵਿਚਕਾਰ ਘਾਟੀ ਚ ਚਾਹ ਦੇ ਬਾਗ਼ਾਨ 🌱| Himachal Nishu Hiker 🇮🇳
ਗੱਡ ਲਿਆ ਸੁਰਗਾਂ ਅਰਗੀ ਜਗ੍ਹਾ ਤੇ ਤੰਬੂ, ਕੜਾਕੇਦਾਰ ਠੰਡ ਚ 🥶(ਧੌਲਾਧਾਰ ਹਿਮਾਲਿਆ) । Himachal Nishu Hiker 🇮🇳
ਪਹੁੰਚ ਗਏ ਉਥੇ ਜਿੱਥੋਂ ਤ੍ਰਿਉਂਦ ਟ੍ਰੈਕ ਦੀ ਚੜਾਈ ਸ਼ੁਰੂ ਹੁੰਦੀ ਹੈ 🏔️ | Himachal Nishu Hiker 🇮🇳
ਹਿਮਾਚਲ ਕਾਂਗੜਾ ਘਾਟੀ ਵੱਲ ਜਾਂਦੇ ਹੋਏ ਖੂਬਸੂਰਤ ਨਜ਼ਾਰੇ 😉 । Himachal Nishu Hiker 🇮🇳
ਲੱਦਾਖ ਜਾਣ ਦਾ ਬਣਾ ਲਿਆ ਪ੍ਰੋਗਰਾਮ, ਇਸ ਗੱਡੀ ਚ ਜਾਵਾਂਗੇ 😁। Winter Ladakh Prep Starts 🇮🇳
ਲੱਭ ਲਿਆ ਪੰਜਾਬ ਦੀ ਧਰਤੀ ਤੇ ਇੱਕ ਲੁਕਿਆ ਹੋਇਆ ਕਲਾਕਾਰ ☺️ | Found A Hidden Artist in Punjab 🇮🇳
ਕਈ ਵਾਰ ਬਿਨਾ ਖੂਨ ਦੇ ਰਿਸ਼ਤੇ ਵੀ ਉਸਤੋਂ ਵੱਧ ਲੱਗਦੇ ਨੇ ☺️💕 । Ludhiana Family Vlog 🇮🇳
ਟੂਰ ਤੋਂ ਪਹਿਲੇ ਕੰਮ ਨਬੇੜੀ ਜਾਣੇ ਆਂ ਫਟਾਫਟ, ਹੋਸ਼ਿਆਰਪੁਰ ਭਜਨਾਂ ਪਿਆ 🙂। Journey Of Punjab 🇮🇳
ਛੇ ਮਹੀਨਿਆਂ ਬਾਅਦ ਮੈਂ ਆਪਣੀ ਮਾਂ ਨੂੰ ਮਿਲਿਆ ☺️ । Finally Met My Mother After 6 Months ❤️🇮🇳
ਆਖਿਰ 3 ਦਿਨ ਟ੍ਰੇਨ ਤੋਂ ਬਾਦ ਲੁਧਿਆਣੇ ਦਾ ਮੂੰਹ ਵੇਖਿਆ 💓 । Finally Reached At My Hometown 🇮🇳
3500 ਕਿਲੋਮੀਟਰਾਂ ਦਾ ਰਾਹ RAC ਟਿਕਟ ਦੇ ਨਾਲ 😝। Kanyakumari To Punjab 🇮🇳
ਜਿੰਨੇ ਮਿਲਾਇਆ ਸੀ ਉਹ ਹੀ ਵਾਪਿਸ ਮੋਡ ਕੇ ਲਈ ਗਿਆ - ਸਮਾ । Going back to Hometown 🥺🇮🇳
ਪੰਜਾਬ ਵੱਲ ਚਾੜਨ ਲੱਗੇ ਸਾਈਕਲ ਕਨਯਾਕੁਮਾਰੀ ਪਹੁੰਚ ਕੇ, ਨਾਲੇ ਜਲਦੀ ਇੱਕ ਸਰਪ੍ਰਾਈਜ਼ । Going Back To Punjab ☺️
ਤਾਮਿਲਨਾਡੂ ਪੁਲਿਸ ਕਹਿੰਦੀ ਕੱਟਾਂਗੇ ਤੁਹਾਡਾ ਚਲਾਣ ਮਜਾਕ ਚ ☺️ ।Tamilnadu POLICE fines Us 😅
ਸੁੰਨੇ ਰਾਹ 🚳, ਚਾਨਣੀਆਂ ਰਾਤਾਂ🌜, ਪੈਟਰੋਲ ਪੰਪ ਨੇ ਦਿੱਤਾ ਸਹਾਰਾ-ਸਾਇਕਲ ਤੇ ਕਨਯਾਕੁਮਾਰੀ ਦਾ ਸਫ਼ਰ 🇮🇳
ਭਾਰਤ ਦੇ ਅੰਤ ਤੱਕ ਦਾ ਸਫ਼ਰ ਸਾਈਕਲ ਦੇ ਉੱਤੇ (ਅਰਿਚਲ ਮੁਨਾਈ) 😱।Last land of india 🇮🇳
ਤਾਮਿਲਨਾਡੂ ਦੇ ਬੰਜਰ ਇਲਾਕਿਆਂ ਵਿੱਚ ਹੁੰਦੀ ਨਾਮਕ ਦੀ ਖੇਤੀ । Salt Farming In Dry TamilNadu 🇮🇳
ਤਾਮਿਲਨਾਡੂ ਵਿੱਚ ਲੋਕਾਂ ਦੇ ਘਰ ਕਿਓਂ ਤੋੜੇ ਜਾ ਰਹੇ ਹਨ? Why Houses in Tamilnadu being Demolished 🇮🇳
ਦੱਖਣ ਭਾਰਤ “south india” ਦੇ ਲੋਕ ਪੰਜਾਬੀਆਂ ਨੂੰ ਕਿੰਨਾ ਪਿਆਰ ਕਰਦੇ ਹਨ ? How South Indians Treat Punjabi’s
ਤਾਮਲਨਾਡੂ ਦੇ ਪਿੰਡਾਂ ਦੇ ਬੱਚਿਆਂ ਨਾਲ ਹਾਸਿਆਂ ਖੇਡੀਆਂ 😍। Fun With Tamil Village Kids 🇮🇳
ਹੁਣ ਤਾਂ ਰਾਮੇਸ਼ਵਰਮ ਦੂਰ ਨਹੀ ਬਸ ਚਾਰ ਦਿਨ ਚ ਪਹੁੰਚ ਜਾਂਗੇ 🙂| Alapakkam To Mayiladuthurai 🇮🇳
ਕਦੇ-ਕਦੇ ਪੈਣ ਲਈ ਸੜਕ ਵੀ ਛੱਤ ਦੇ ਦੇਂਦੀ ਹੈ 🙏🏻।PONDICHERRY TO ALAPAKKAM 🇮🇳
(ਤਾਮਲਨਾਡੂ) ਦੇ ਪਿੰਡਾਂ ਵਿਚਕਾਰ ਹੁੰਦਾ ਸਮਾਗਮ 🥳 | Tamil Village Culture And Celebration 🎉 🇮🇳
ਕਨਯਾਕੁਮਾਰੀ ਆਲਾ ਫੜਿਆ ਰਾਹ, ਪਹੁੰਚੇ (ਮਹਾਂਬਲੀਪੁਰਮ) ਤਾਮਲਨਾਡੂ 🧐। Going To Kanyakumari THE END 🇮🇳