PAKHOKE TV
ਖਾਲੜਾ ਜੀ ਦੇ ਚਸ਼ਮਦੀਦ ਗਵਾਹ ਰਜੀਵ ਸਿੰਘ ਵੱਲੋਂ ਸਨਸਨੀਖੇਜ਼ ਖੁਲਾਸੇ ! ਟਾਊਟ ਕਹਿਣ ਵਾਲਿਆਂ ਨੂੰ ਦਿੱਤਾ ਮੂੰਹ ਤੋੜ ਜਵਾਬ
ਬਾਪੂ ਖਜਾਨ ਸਿੰਘ ਬਟਾਲਾ ਦੀ ਪੋਤਰੀ ਦੇ ਵਿਆਹ ਲਈ ਗੁਰੂ ਕੀਆਂ ਲਾਡਲੀਆਂ ਫੌਜਾਂ ਨੇ ਭੇਜਿਆ ਸ਼ਗਨ
ਕਵੈਂਟਰੀ (UK) ਦੀ ਸੰਗਤ ਨੇ ਭੇਜੀ ਸ਼ਹੀਦ ਪਰਿਵਾਰਾਂ ਲਈ ਸੇਵਾ
ਇੱਕ ਸ਼ਹੀਦ ਪਰਿਵਾਰ ਵੱਲੋਂ ਕੌਮ ਦੇ ਹਰ ਸ਼ਹੀਦ ਨੂੰ ਹਰ ਸਾਲ ਯਾਦ ਕਰਨ ਦੀ ਅਪੀਲ
Small Wonder School Phase-7 Mohali ਦੇ ਬੱਚਿਆਂ ਵੱਲੋਂ ਹੜ ਪੀੜਤ ਪਰਿਵਾਰਾਂ ਲਈ ਭੇਜੀ ਰਾਹਤ ਸਮੱਗਰੀ
ਸ਼ਹੀਦ ਪਰਿਵਾਰਾਂ ਦਾ ਸਹਾਰਾ ਬਣੀ ਇੱਕ ਵਾਰੀ ਫਿਰ ਸਪੇਨ ਦੀ ਸੰਗਤ ! ਜਲਦੀ ਮਿਲਾਂਗੇ ਰੋਪੜ ਦੇ ਸ਼ਹੀਦ ਪਰਿਵਾਰਾਂ ਨੂੰ
ਭਾਈ ਜਿੰਦੇ-ਸੁੱਖੇ ਦੀਆਂ ਜੇਲ ਚਿੱਠੀਆਂ ਚੋਂ ਉਜਾਗਰ ਹੋਏ ਗੁੱਜੇ ਭੇਦ ! ਭਾਈ ਰਾਣਵਾ ਦੇ ਨਾਲ ਵਿਸ਼ੇਸ਼ ਮੁਲਾਕਾਤ
ਸ਼ਹੀਦ ਸਿੰਘ ਦੀ ਭਤੀਜੀ ਦੇ ਵਿਆਹ ਲਈ ਦਿੱਤਾ 50ਹਜ਼ਾਰ ਦਾ ਸ਼ਗਨ | ਤੁਸੀਂ ਵੀ ਦਿਓ ਅਸ਼ੀਰਵਾਦ
ਸਪੇਨ ਦੀ ਸੰਗਤ ਵੱਲੋਂ ਹੜ੍ਹ ਪੀੜਤ ਸ਼ਹੀਦ ਪਰਵਾਰਾਂ ਨੂੰ ਦਿੱਤੇ 30-30 ਹਜ਼ਾਰ ਰੁਪਏ।
ਖਾੜਕੂ ਸਿੰਘਾਂ ਦੀ ਸੇਵਾ ਕਰਨ ਵਾਲਾ ਸ਼ਹੀਦ ਪਰਿਵਾਰ ਅੱਜ ਬੜੀ ਮੁਸ਼ਕਿਲ ਚ ! ਘਰ ਵੀ ਗਹਿਣੇ ਪੈ ਗਿਆ !
ਖਾੜਕੂਆਂ ਨੂੰ ਕਹਿੰਦੇ ਇਹ ਸੱਪ ਦੇ ਬੱਚੇ ਨੇ ਮਾਰਦੋ! ਫਸਲਾਂ ਤੇ ਨਸਲਾਂ ਸਭ ਖਾ ਗਏ ਜੱਲਾਦ ਪੁਲਸੀਏ! 8 ਜੀਅ ਗਵਾਏ ਬੀਬੀ ਨੇ
Support Needs ਫਾਊਂਡੇਸ਼ਨ ਵੱਲੋਂ ਕੀਤੀ ਹੜ ਪੀੜਤਾਂ ਦੀ ਮਦਦ | ਲੋੜਵੰਦਾਂ ਲਈ ਭੇਜੇ ਸੂਟ ਅਤੇ ਦਵਾਈਆਂ
50 ਰੁਪਏ ਮੰਗ ਕੇ ਦਫਤਰ ਪਹੁੰਚੀਆਂ ਸੀ ਇਹ ਧੀਆਂ ਤੇ ਅੱਜ ਸੰਗਤ ਨੇ ਸੋਨੇ ਤੇ ਪੈਸਿਆਂ ਦੇ ਨਾਲ ਸਭ ਰੀਝਾਂ ਕੀਤੀਆਂ ਪੂਰੀਆਂ
ਗੁਰੂ ਕੀਆਂ ਲਾਡਲੀਆਂ ਫੌਜਾਂ ਵੱਲੋਂ ਕਿਸਾਨਾਂ ਚ ਵੰਡੀ ਖਾਦ ਅਤੇ ਨਕਦ ਰਾਸ਼ੀ
ਦੁੱਖ ਦੇ ਅੱਥਰੂ ਬਦਲੇ ਖੁਸ਼ੀ ਦੇ ਹੰਝੂਆਂ ਚ! ਸਬਰ ਸੰਤੋਖ ਦੀ ਅਦੁੱਤੀ ਮਿਸਾਲ! ਕਿਹੜਾ ਕਲਾਕਾਰ ਆਊ ਬੇਟੀ ਨੂੰ ਅਸ਼ੀਰਵਾਦ ਦੇਣ
ਹਾਏ ਓ ਰੱਬਾ ! ਧੀ ਦੇ ਵਿਆਹ ਲਈ ਆਇਆ ਹਲਵਾਈ ਵਾਪਿਸ ਕਿਓਂ ਮੁੜ ਗਿਆ? ਰੱਬ ਦਾ ਵਾਸਤਾ ਜੇ ਸ਼ੇਅਰ ਜ਼ਰੂਰ ਕਰਿਓ
NRI ਵੀਰਾਂ ਨੇ ਹੱਥੀਂ ਵੰਡੀ ਕਮਾਲ ਦੀ ਸੇਵਾ। ਕਿਸੇ ਨੇ ਵੰਡਣ ਦੀ ਬਜਾਏ ਸੱਕੀ ਨਾਲੇ ਚ ਸੁੱਟੀ ਰਾਹਤ ਸਮੱਗਰੀ !
ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੁਸ਼ਟਾਂ ਨੂੰ ਦੋ ਵਾਰੀ ਲਾਇਆ ਸੋਧਾ ! 70 ਸਾਲਾਂ ਦੀ ਉਮਰ ਵਿੱਚ ਵੀ ਫੜਕਦੇ ਨੇ ਡੌਲੇ
ਪੁਲਿਸ ਹਿਰਾਸਤ ਵਿੱਚ ਹੁੰਦੇ ਬਲਾਤਕਾਰ ਦੀ ਚਸ਼ਮਦੀਦ ਗਵਾਹ ! ਬੁੱਚੜ ਸੂਬੇ ਤੇ ਕੰਜਰ ਤੇਗੇ ਦੀਆਂ ਕਾਲੀਆਂ ਕਰਤੂਤਾਂ !
"ਰੱਬ ਦਾ ਵਾਸਤਾ ਜੇ" ਮੇਰਾ ਘਰ ਨਿਲਾਮ ਹੋਣ ਤੋਂ "ਬਚਾ ਲਵੋ"। ਇਕ ਸ਼ਹੀਦ ਪਰਿਵਾਰ ਦੀ ਸੰਗਤ ਨੂੰ ਅਪੀਲ।
ਘੁਡਾਣੀ ਕਲਾਂ ਦੀ ਸੰਗਤ ਵਲੋਂ ਹੜ੍ਹ ਪੀੜਤ ਕਿਸਾਨਾਂ ਚ ਵੰਡਿਆ 300 ਏਕੜ ਕਣਕ ਦਾ ਬੀਜ।
ਕਵੈਂਟਰੀ (UK) ਦੀ ਸੰਗਤ ਵੱਲੋਂ ਸ਼ਹੀਦ ਪਰਿਵਾਰਾਂ ਚ ਵੰਡੀ ਡੇਢ ਲੱਖ ਦੀ ਸੇਵਾ
ਵਿਦੇਸ਼ੀ ਸੰਗਤਾਂ ਦੇ ਸਹਿਯੋਗ ਨਾਲ ਵੰਡਿਆ 200 ਏਕੜ ਦਾ ਕਣਕ ਦਾ ਬੀਜ।
ਹੜ ਪੀੜਤ ਸ਼ਹੀਦ ਪਰਿਵਾਰ ਦੀ ਬੇਟੀ ਲਈ 50ਹਜ਼ਾਰ ਦੀ ਮਦਦ। ਇੱਕ ਗੁਰਸਿੱਖ ਪਰਿਵਾਰ ਦੇ ਘਰ ਦੀ ਨਵਉਸਾਰੀ ਲਈ ਅਮਰੀਕਾ ਤੋਂ ਸੇਵਾ
ਪੁਆਧ ਵਾਲਿਆਂ ਨੇ ਵੰਡਿਆ ਪਾਠੀ ਸਿੰਘਾਂ ਨੂੰ ਲੱਖਾਂ ਦਾ ਸਮਾਨ। ਤਿੰਨ ਧੀਆਂ ਦੇ ਵਿਆਹ ਲਈ ਦਿੱਤਾ ਜਰੂਰਤ ਦਾ ਸਮਾਨ।
ਸੂਬੇ ਸਰਹੰਦ ਦੇ ਭੋਗ ਤੇ ਸਿੰਘਾਂ ਦਾ ਲਲਕਾਰਾ ! ਅਰਦਾਸ ਕਰਨ ਵਾਲੇ ਦੀ ਖੈਰ ਨਹੀਂ ! ਬੁੱਚੜਾਂ ਦੇ ਬੁੱਚੜ ਪ੍ਰਾਹੁਣੇ ਭੈਭੀਤ
ਜੈਦ ਪਿੰਡ ਦੀ ਸੰਗਤ ਤੇ NRI ਵੀਰਾਂ ਨੇ ਲਾਇਆ ਨੋਟਾਂ ਦਾ ਲੰਗਰ ! ਮਹਾਂਪੁਰਸ਼ਾਂ ਨੂੰ ਵੀ ਡੀਜ਼ਲ ਲਈ ਦਿੱਤਾ ਇੱਕ ਲੱਖ ਰੁ:
BKU (ਖੇਤੀ ਬਚਾਓ) ਵਲੋਂ 20ਹਜਾਰ ਦੀ ਮੱਦਦ
ਮਿਸਲ ਸ਼ਹੀਦਾਂ ਦਮਦਮੀ ਟਕਸਾਲ ਵਲੋਂ ਹੜ੍ਹ ਪੀੜਤ ਘਰ ਦੀ ਨਵ ਉਸਾਰੀ ਸ਼ੁਰੂ।
ਹਜੂਰ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਪ੍ਰੇਰਨਾ ਸਦਕਾ ਮੇਵਾੜ ਤੋ ਮੁਸਲਮਾਨ ਭਰਾਵਾਂ ਵੱਲੋਂ ਭੇਜੀ ਰਾਹਤ ਸਮੱਗਰੀ।