Dhanjal boutique by kulveer
🧿ਹਾਂਜੀ ਸਤਿ ਸ੍ਰੀ ਅਕਾਲ ਜੀ 😊🙏🏻
ਧੰਜਲ ਕੋਲੈਕਸ਼ਨ ਤੇ ਆਪ ਜੀ ਦਾ ਸਵਾਗਤ ਹੈ । ਇਸ youtube channel ਤੇ ਅਸੀ ਨਵੇ-ਨਵੇ ਸੂਟਾਂ ਦੀ ਅਤੇ ਸਿਲਾਈ-ਕੜਾਈ ਬਾਰੇ ਜਾਣਕਾਰੀ, ਤੁਹਾਡੇ ਤਕ ਪਹੁਚਾਉਨੇ ਆਂ ।
ਧੰਜਲ ਕੋਲੈਕਸ਼ਨ ਤੇ ਸੂਟ ਸੇਲ(sale) ਵੀ ਕਿਤੇ ਜਾਂਦੇ ਹਨ ਅਤੇ ਸਟਿਚਿੰਗ ਦਾ ਪ੍ਰਬੰਧ ਵੀ ਪੂਰਾ ਹੈ ।
ਨਵੀਆ-ਨਵੀਆਂ ਵੀਡੀਓ ਦੇਖਣ ਲਈ ਸਾਡੇ channel ਨੂੰ Subscribe ਅਤੇ Share ਕਰਨਾ ਜੀ ।😊
ਧੰਨਵਾਦ ।🙏🏻
Box platted frock suit stitch ਕਰਨਾ ਸਿੱਖੋ 👌 plates ਪਾਉਣ ਦਾ ਸਹੀ ਤਰੀਕਾ body part attach ਕਿਵੇ ਕਰੀਏ 👌👍
Frock suit cutting and stitching very easy method 🤗 frock suit ਦੀ cutting ਸੌਖੇ ਤਰੀਕੇ ਨਾਲ ਸਿੱਖੋ 👌
ਲੋਨ ਵਾਲੀ ਕੁੜਤੀ ਦੀ ਸਿਲਾਈ ਅਤੇ plates ਪਾਉਣ ਦਾ ਸਹੀ ਤਰੀਕਾ 👌✅perfect fittinge👌lining vali kurti stiching
ਚੱਕਵੇਂ ਪੌਂਚੇ ਵਾਲੀ ਸਟ੍ਰੇਟ ਸਲਵਾਰ ਦੀ cutting ਸ👌 ਸਲਵਾਰ ਪੌਂਚੇ ਤੇ ਕਿਊ ਡਿਗਦੀ ਹੈ.👍सट्रेट सलवार की cutting 🤗
Pant plazo ਤੇ ਬਣਾਓ ਜਾਲੀ ਵਾਲੀ lace ਨਾਲ ਸੋਹਣਾ design 👌ਲੰਬਾਈ ਕਿੰਨੇ inch ghat ਰੱਖੀਏ.lace design on pant
Lining ਵਾਲੀ ਸਲਵਾਰ cutting ਕਰਨ ਦਾ ਸਹੀ ਤਰੀਕਾ ਕਿ ਹੈ 👌lining ਕਿਵੇਂ cut ਕਰੀਏ🤗.lining वाली सलवार कटिंग
ਕਿ ਤੁਹਾਨੂੰ ਲਾਈਨਿੰਗ ਵਾਲੇ ਸੂਟ cutting ਕਰਨ ਵਿੱਚ ਮੁਸ਼ਕਿਲ ਆਉਂਦੀ ਹੈ breast 18.5 . Lining suit ki cutting
ਚਾਕਾਂ ਤੇ underground lace ਲਗਾਉਣ ਦਾ ਬਿਲਕੁਲ ਆਸਾਨ ਤਰੀਕਾ 👌 underground lace and लगाने का आसान तरीका 😍👌
ਮੋਢੇ ਦੇ ਨੀਚੇ fitting vich ਝੋਲ ਕਿਊ ਪੈਂਦੇ ਨੇ ❓ਸਹੀ ਸਿਲਾਈ ਇਸ ਤਰਾਂ ਲਗਾਓ .👌fitting में झोल क्यों आते हैं
ਕੱਪੜੇ ਦਾ ਕਾਣ ਕੱਢਣ ਦਾ ਤਰੀਕਾ ਦੇਖੋ ? ਪੰਜ ਮੀਟਰ suit ਨੂੰ ਕਿੰਨੀ lining ਲਗਦੀ ਹੈ ? ਕਿਹੜੀ lining ਲਗਾਈਏ
Body ਤੋਂ ਨਾਪ ਲੈਣ ਵੇਲੇ ਜੇ ਆ ਗੱਲਾਂ ਦਾ ਧਿਆਨ ਰੱਖ ਲਿਆ ਤਾਂ fitting perfect ਆਉਗੀ ਹਮੇਸ਼ਾ 🤗 ਇਕ ਵਾਰੀ try ਕਰੋ
Lining ਵਾਲੇ suit ਦੀਆਂ ਆ ਬਰੀਕੀਆਂ ਸਮਝ ਗਏ ਤਾਂ fitting perfect ਆਵੇਗੀ 👌lining वाले सूट की cutting ऐसे करो
Lace ਨਾਲ ਬਣਾਓ ਪੌਂਚੇ ਦਾ ਬਹੁਤ ਹੀ ਸੋਹਣਾ design 👌❤️ lace se bnai ponche par bahut hi sundar design 👌❤️
Heavy size kurti cutting । breast 26 , kamar 25 , hip 27.5👌ਮੋਢੇ ਅਤੇ ਤੀਰੇ ਵਿੱਚ ਕਿ ਫਰਕ ਪਾਉਣਾ ਹੈ
ਘਰ ਵਿੱਚ ਹੀ finishing Patti ਇਸ ਤਰਾਂ ਨਾਲ ਬਣਾਓ। finishing patti ਦੇ ਨਾਲ lace ਲਗਾਉਣ ਦਾ ਬਿਲਕੁਲ ਆਸਾਨ ਤਰੀਕਾ
Semi stitch suit ਵਿੱਚ ਕਿ ਕਿ problems ਆਉਂਦੀ ਹੈ । ਤੀਰਾ ਕਿਵੇ ਰੱਖਣਾ ਹੁੰਦਾ ਹੈ । semi stitch suit cutting
Panel ਵਾਲੀ designer ਕੁੜਤੀ ਇਸ ਤਰਾਂ ਕਰੋ ਡਿਜ਼ਾਇਨ
ਸਿਰਫ਼ 2 ਮੀਟਰ ਕੱਪੜੇ ਵਿੱਚ loose plazo ਦੀ cutting ਕਰਨਾ ਸਿੱਖੋ 👌 ਇਸਤੋਂ ਆਸਾਨ cutting ਕਿਸੇ ਨੇ ਨਹੀ ਦੱਸੀ
Short ਚਾਕ ਵਾਲੀ ਕੁੜਤੀ ਦੀ ਆਸਾਨ cutting ।👌 ਚਾਕ ਕਿੰਨੇ ਇੰਚ ਤੇ ਰੱਖੀਏ ।short चाक कुरती की cutting
ਬਹੁਤ ਹੀ ਸਸਤੇ designer suit ਖਰੀਦੋ । designer suit, flower print ਵਾਲੇ ਸੋਹਣੇ suit ਬਿਲਕੁਲ ਘੱਟ ਰੇਟ ਤੇ
ਕੱਢਾਈ ਵਾਲ਼ੇ ਪੋਂਚੇ ਅਤੇ ਕਮੀਜ ਇਸ ਤਰਾਂ ਕਰੋ ready ਸਿਰਫ ਅੱਧੇ ਘੰਟੇ ਵਿੱਚ ਖੁਦ ਹੀ 👌🏼💯
ਬਾਂਹ ਘੁੰਮਦੀ ਹੈ, ਖਿੱਚ ਪੈਂਦੀ ਹੈ ਜਾ ਘੱਟ ਵੱਧ ਹੋ ਜਾਂਦੀ ਹੈ । ਸਹੀ ਤਰੀਕੇ ਨਾਲ ਬਾਂਹ ਜੜਨਾ ਸਿੱਖੋ.ਆਸਾਨੀ ਨਾਲ
Pant plazo ਵਿੱਚ ਖਿਚ ਪੈਂਦੀ ਹੈ ਪੌਂਚਾ ਘੁੰਮਦਾਂ ਹੈ ?।👌🏼💯 Hip ਦੇ ਹਿਸਾਬ ਨਾਲ ਆਸਨ ਕਿੰਵੇ ਕੱਢਣਾ ਹੁੰਦਾ ਹੈ।
suit cutting ਬਹੁਤ ਹੀ ਆਸਾਨ ਤਰੀਕੇ ਨਾਲ । ਇਸ video ਵਿੱਚ ਤੁਸੀਂ ਸਾਰਾ ਕੁਜ ਸਿੱਖ ਸਕਦੇ ਓ । suit cutting सीखो
ਗਰਮੀਆਂ ਵਿੱਚ ਕੁੜਤੀਆਂ ਲਈ best neck design 👌🏼💯ਬਹੁਤ ਹੀ ਆਸਾਨ ਤਰੀਕੇ ਨਾਲ ਬਣਾਓ
500 ਵਾਲੇ ਸੂਟ ਨੂੰ ਬਣਾਓ 2500 ਵਾਲਾ 👌🏼❤️ ਬਣਾਓ ਬਹੁਤ ਸੋਹਣਾਂ ਡਿਜ਼ਾਇਨ । बहुत ही सुंदर बनाना सीखो आसानी से 👌🏼
Trending ਵਿਚ ਚੱਲਣ ਵਾਲੇ 5 ਤਰ੍ਹਾਂ ਤੇ neck design ਦੀ cutting ਕਰਨਾ ਸਿੱਖੀ ✅👌🏼 पांच तरह के नेक की cutting
ਪੌਂਚਾ ਬਣਾਉਣ ਵੇਲੇ ਬਲ ਪੈ ਜਾਂਦੇ ਨੇ ਤਾ ਇਸ ਨਵੇ ਤਰੀਕੇ ਨਾਲ ਬਣਾਓ ਪੌਂਚਾ ।ਬਹੁਤ ਹੀ finishing ਨਾਲ਼ ਬਣੇਗਾ ਪੌਂਚਾ
ਟਾਫਟਾ ਦੀ lining ਅਤੇ cotton ਦੀ ਲਾਈਨਿੰਗ ਵਾਲੇ ਸੂਟ ਦੀ cutting ਵਿੱਚ ਕਿ ਫਰਕ ਹੁੰਦਾ ਹੈ ।ਬਹੁਤ ਹੀ ਜਰੂਰੀ ਗੱਲਾਂ
ਤੀਰਾ ਕਿਵੇਂ ਕੱਢਣਾ ਹੁੰਦਾ ਹੈ ਹਰ ਇਕ size ਦਾ back neck ਦੇ ਹਿਸਾਬ ਨਾਲ।✅ 💯हर एक size का तीरा कैसे निकाले