Guri Naruana
ਸਤ ਸ੍ਰੀ ਅਕਾਲ! ਮੈਂ ਹਾਂ ਗੁਰਮੀਤ ਸਿੰਘ (ਗੁਰੀ) – ਬਠਿੰਡਾ ਪੰਜਾਬ ਤੋਂ।
ਮੈਂ ਇੱਕ ਪੁਰਾਣੀ ਹੀਰੋ ਸਿੰਗਲ ਸਪੀਡ ਸਾਈਕਲ ’ਤੇ 12 ਰਾਜਾਂ ਦੀ ਯਾਤਰਾ ਕੀਤੀ,
ਬਿਨਾਂ ਪੈਸਿਆਂ, ਬਿਨਾਂ ਗੀਅਰਾਂ – ਸਿਰਫ਼ ਜੋਸ਼ ਤੇ ਯਕੀਨ ਨਾਲ।
🌍 ਯੂਟਿਊਬ ’ਤੇ ਤੁਸੀਂ ਵੇਖੋਗੇ:
• ਅਸਲ ਜ਼ਿੰਦਗੀ ਵਾਲੀਆਂ ਟ੍ਰੈਵਲ ਵਲੋਗਸ
• ਇੰਡੀਆ ਦੀਆਂ ਰਸਤੇ ਦੀਆਂ ਸਾਈਕਲ ਯਾਤਰਾਵਾਂ
• ਲਾਈਵ ਸਕੈਚ ਆਰਟ ਤੇ ਪੇਂਟਿੰਗ
• ਖੇਤਾਂ ਤੇ ਗਲੀਆਂ ਤੋਂ ਫੁੱਟਬਾਲ ਸਟੋਰੀਜ਼
• ਘੁੰਮਣਾ, ਨੈਚਰ ਕੈਂਪਿੰਗ ਤੇ ਮੁਫ਼ਤ ਜ਼ਿੰਦਗੀ
ਇਹ ਸਿਰਫ਼ ਯਾਤਰਾ ਨਹੀਂ, ਇਹ ਹੌਂਸਲੇ ਦੀ ਉਡਾਣ ਹੈ।
“ਸੱਭ ਕੁਝ ਨਹੀਂ ਲੱਗਦਾ, ਜੇ ਦਿਲ ਵਿੱਚ ਯਕੀਨ ਹੋਵੇ।”
ਸਬਸਕ੍ਰਾਈਬ ਕਰੋ, ਜੇ:
• ਅਸਲ ਟ੍ਰੈਵਲ ਦੇਖਣਾ ਚਾਹੁੰਦੇ ਹੋ
• ਕਲਾ ਅਤੇ ਕਿਰਦਾਰ ਦੀ ਕਦਰ ਕਰਦੇ ਹੋ
• ਸਾਈਕਲਿੰਗ, ਫੁੱਟਬਾਲ ਅਤੇ ਆਜ਼ਾਦੀ ਨੂੰ ਪਸੰਦ ਕਰਦੇ ਹੋ
👉 Follow on Social : @Guri_Naruana
Bathinda to Northeast single Speed cycle 🚲 ਤੇਜ਼ ਬੁਖ਼ਾਰ ਚ ਹਰਿਆਣਾ ,ਦਿਲੀ ਟੱਪ ਯੁਪੀ ਕੋਲ ਲਾਇਆ ਟੈਂਟ
Bathinda to Northeast by Cycle | ਸਲੈਡਰ ਠੀਕ ਕਰਵਾਉਣ ਤੋਂ ਬਾਅਦ ਬਣਾਈ ਚਾਹ Day 9
ਅੱਜ ਰੁੱਕੇ ਭਲਵਾਨਾਂ ਦੇ ਫਾਰਮ ਹਾਊਸ ਤੇ 🚲 ਬਠਿੰਡਾ ਤੋਂ ਉੱਤਰੀ-ਪੂਰਬੀ ਭਾਰਤ ਸਾਈਕਲ ’ਤੇ ਦਿਨ 8
ਅੱਜ ਪੁਲਿਸ ਚੌਕੀ ਵਿੱਚ ਲਾਏ ਡੇਰੇ ⛺️🚲 ਬਠਿੰਡਾ ਤੋਂ ਉੱਤਰੀ-ਪੂਰਬੀ ਭਾਰਤ ਸਾਈਕਲ ’ਤੇ ਦਿਨ 7
ਬਠਿੰਡਾ ਤੋਂ ਉੱਤਰੀ-ਪੂਰਬੀ ਭਾਰਤ ਸਾਈਕਲ ’ਤੇ ਦਿਨ 6 | Agroha to Hansi wal
ਅੱਜ ਹੋਇਆ ਟੈਰ ਪੈਂਚਰ | ਬਠਿੰਡਾ ਤੋਂ ਉੱਤਰੀ-ਪੂਰਬੀ ਭਾਰਤ ਸਾਈਕਲ ’ਤੇ ਦਿਨ 5
ਬਠਿੰਡਾ ਤੋਂ ਉੱਤਰ-ਪੂਰਬ ਭਾਰਤ ਸਾਈਕਲ ’ਤੇ | ਆਪੇ ਪਕਾਈਆਂ ਰੋਟੀਆਂ ਤੇ ਆਪੇ ਦਾਲ ਬਣਾਈ ਦਿਨ 4
ਬਠਿੰਡਾ ਤੋਂ ਉੱਤਰੀ-ਪੂਰਬੀ ਭਾਰਤ ਸਾਈਕਲ ’ਤੇ ਦਿਨ 3 | ਬਾਈ ਗੁਰ ਬਰਾਰ ਨੂੰ ਬਹੁਤ ਸਾਰਾ ਪਿਆਰ ❤️🙏
ਅੱਜ ਮਿਲੇ ਬਾਈ ਗੁਰ ਬਰਾਰ ਤੇ ਜੱਗਾ ਸੁਰਤੀਆ ਨਾਲ। Northeast India Single speed cycle Day 2
ਮੇਰਾ ਪਹਿਲਾ ਵਲੌਗ | ਲੇਹ ਲਦਾਖ ਤੋਂ ਬਦ ਨਵੇਂ ਸਫ਼ਰ ਦੀ ਤਿਆਰੀ ਆਪਣੇ ਪੁਰਾਣੇ ਐਟਲਸ ਸਿੰਗਲ ਸਪੀਡ ਸਾਈਕਲ 'ਤੇ