Dilpreet kaur vlogs
Hello, 🤗 everyone
Welcome 🙏 in my YOUTUBE channel.
I Hope you will all right ✅️.
And, happy in your life ✨️.
In this channel,
We should show you, about [Village life🧬, real content 📹, funny Videos ✌️, Challenge Videos 😉, Knowledgeable Videos, desi style and also cooking 🍽 ].
Please, like👍 Subscribe and Share my channel.
ਜੋੜਾਂ ਅਤੇ ਕਮਰ ਦੇ ਦਰਦ ਲਈ ਬਣਾਈ ਪੰਜੀਰੀ। Joda ate Kamar de darad ley banaye pangiri. @Dilpreetkaurvlogs
ਪਿਓ ਧੀ ਨੇ ਬਣਾਇਆ ਸਰੋਂ ਦਾ ਸਾਗ I peoy dhe 👳♂️💁♀️ne banaya saro da sag.
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਸਤਨਾਮ ਸਿੰਘ ਚੰਦੜ ਪਹੁੰਚੇ ਅਤੇ ਪਿੰਡ ਦੇ ਬੱਚਿਆ ਨੇ ਕੀਰਤਨ ਕੀਤਾ।
ਹੁਣ ਵੜ੍ਹ ਕੇ ਦਿਖਾਵੇ ਕੋਈ ਮਾਈ ਦਾ ਲਾਲ 😠. #Dilpreetkaurvlogs #villagelife
ਸ਼ੁਕਰ ਮਾਲਕਾ ਤੇਰਾ, ਤੂੰ ਸਾਨੂੰ ਐਨੇ ਜੋਗੇ ਕੀਤਾ। Sukhar malka tu, sanu eane joge kita. #Dilpreetkaurvlogs
ਬਲਦਾਂ ਦੀ ਦੌੜ ਦਾ ਇਕ ਹੋਰ ਅਨੋਖਾ ਦ੍ਰਿਸ਼ (ਪਿੰਡ ਬੁੱਟਰ ਕਲਾਂ, ਮੋਗਾ) #dilpreetkaurvlogs
ਸਾਡੇ ਜਾਣ ਤੋਂ ਬਾਅਦ 🐄 ਗਾਂ ਨੇ ਖੇਤ ਚ ਪਾਇਆ ਖੋਰੂ ਤੇ ਕੀਤਾ ਬਹੁਤ ਨੁਕਸਾਨ। #Dilpreetkaurvlogs #villagelife
ਪਹਿਲੀ ਵਾਰ ਦੇਖੀ ਕਣਕ ਵਿਜ਼ਨ ਵਾਲੀ ਏਨੀ ਵੱਡੀ ਮਸ਼ੀਨ, (Technology on peek). #Dilpreetkaurvlogs #farming
ਸਾਡੇ ਪਿੰਡ ਹੋਈ ਬਲਦਾਂ 🐂 ਦੀ ਦੌੜ /10 ਜੋੜੀਆ ਦੀ ਫਸੀ 💪🏻ਗਰਾਰੀ, ਪਹਿਲਾਂ 🏆ਇਨਾਮ ਫਰਿਜ਼। #Dilpreetkaurvlogs
ਜਿੰਦਗੀ ਦੀਆ ਕੁਝ ਜਰੂਰੀ ਗੱਲਾ। Sabse important points for life 🧬.
ਅੱਜ ਅਸੀਂ ਗਏ ਗੁਰੂਘਰ 🙇🏻 ਅਤੇ ਘਰ ਆ ਕੇ ਬਣਾਈ ਸਬਜ਼ੀ🫛🥔l Aj asi gae gurughar and ghar a ke banae sabji.
ਬਿਨਾਂ ਪਾਸ 💳 ਤੋ ਕਿਵੇਂ ਮਿਲੀ ਐਂਟਰੀ 🚫 ਯੂਥ ਫੈਸਟੀਵਲ ਚ😯😅? #gurunanakcollege #moga #youthfestival2025
ਗੁਰੂ ਨਾਨਕ ਕਾਲਜ 🏫, ਮੋਗਾ/ Day-3 ਆਫ ਯੂਥ🎪 ਫੈਸਟੀਵਲ/ ਗਿੱਧਾ ਪ੍ਰਫੋਰਮੈਂਸ। #gurunanakcollege
ਛੋਟੇ ਬੱਚੇ ਦੇ ਸੂਟ ਦੀ ਕਟਿੰਗ ਅਤੇ ਸਟੇਟ ਸਲਵਾਰ। Shote bache de suit de cutting and state salwar.
ਪਸ਼ੂਆ ਨੂੰ ਪਿਲਾਇਆ ਪਾਣੀ ਤੇ ਸਰਦੀ ਦੀਆ ਸਬਜੀਆਂ ਵੇਖਣ ਗਏ। Pasuya nu pilye pani t sardi diya sabjiya vekhan ge
ਦਿਵਾਲੀ ਵਾਲੇ ਦਿਨ ਹੀ, ਦਰੱਖ਼ਤਾਂ ਨੂੰ ਟੱਕ 🪓 ਕਿਓ ਲੱਗਦਾ ਹੈ? Diwali wale din he, darakh nu tak kyu lagda hai?
ਡਰਾਇੰਗ🎨 ਕੰਪੀਟੀਸ਼ਨ ਚ ਨਵਜੋਤ ਨੂੰ ਮਿਲੀਆ ਪਹਿਲਾ ਇਨਾਮ🏆। Drawing Competition ch Navjot nu meleya price🏆.
ਜੋ ਗੁਰੂ ਕੋ ਅਪਣਾ ਸਭ ਕੁਝ ਦੇ ਦੇਤਾ ਹੈ ਵੋ ਇਨਸਾਨ.........🙏 #Dilpreetkaurvlogs
ਤੁਹਾਡਾ Dog 🐕 ਵੀ ਇੰਨਾ ਸ਼ਾਂਤੀ ਨਾਲ ਨ੍ਹਾਉਂਦਾ ਹੈ? ਜਾਂ ਸਿਰਫ ਮੇਰਾ ਹੀ ਹੈ?/ How to Bath 🛁 Dog at home 🏡
ਸਾਨੂੰ ਕੀਤਾ ਦਿਵਾਲੀ ਦੀ ਪਾਰਟੀ 🍽 ਤੇ invite. Sanu kita Diwali t invite ✨️ 💖. #Dilpreetkaurvlogs #diwali
ਦਿਵਾਲੀ Celebration 2025/ ਅੱਜ ਅਸੀ ਗਏ ਗੁਰੂਦੁਆਰਾ ਸਾਹਿਬ ਮੱਧਾ ਟੇਕਣ ਲਈ। #Dilpreetkaurvlogs #diwalivlog
ਜਿਸ ਕਾ ਨਿਤਨੇਮ ਪੱਕਾ ਉਸ ਕਾ............🙏🙏🙏🌹🌹🌹🪔🪔🪔
ਦਿਵਾਲੀ ਲਈ ਖਰੀਦੀ ਮਿਠਾਈ 🧇 ਤੇ ਰੰਗੋਲੀ ਦੇ ਰੰਗ l
ਘਰ ਦੇ ਲਈ ਖਰੀਦੀਆਂ ਸਮਾਨ ਤੇ ਕੀਤੀ ਸਜਾਵਟ।
ਦੇਖੋ ਇਸ ਮੁੰਡੇ ਨੇ ਲਾਏ ਟਰੈਕਟਰ ਤੇ ਚਾਰ ਚੰਦ। Dekho is munde ne lye Traktor t char chand.
ਅੱਜ ਅਸੀ ਧੋਤਾ ਬਾਹਰ ਲਾ ਵੇੜਾ ਤੇ ਪਸ਼ੂਆ ਵਾਲਾ ਫਰਸ। ||Dilpreetkaurvlogs ||
ਦੀਵਾਲੀ ਦੀਆ ਸਫਾਇਆ ਕੀਤੀਆ ਸ਼ੁਰੂ। Diwali dia safayiya kiteya shru. || Dilpreetkaurvlogs ||
ਅੱਜ ਅਸੀ ਲਾਈ ਕਲੌਂਜੀ ਤੇ ਵਾਇਆ ਗੋਭੀ ਲਈ ਥਾਂ।
ਲਸਣ 🧄 ਲਗਾਓਣ ਦਾ ਸਹੀ ਤਰੀਕਾ, ਮਟਰਾਂ 🫛 ਦੀ ਖੇਤੀ।
ਅੱਜ ਅਸੀ ਲਾਈ ਸੌਂਫ ਅਤੇ ਪਾਲਕ 🥬।