gurbani live today 24TV

Gurbani live today 24TV🙏🙏🙏
ਸਤਿ ਸ੍ਰੀ ਅਕਾਲ ਜੀ🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏
ਸਾਡੇ ਨਿਮਾਣੇ ਚੈਨਲ ਵੱਲੋਂ ਆਪ ਜੀ ਨੂੰ ਰੋਜ਼ਾਨਾ ਚੌਪਈ ਸਾਹਿਬ ਜੀ ਦੇ ਅਖੰਡ ਜਾਪ ਮਿਲਦੇ ਰਹਿਣਗੇ ਚੋਪਈ ਸਾਹਿਬ ਜੀ ਦੀ ਗੁਰਬਾਣੀ ਸਰਵਣ ਕਰੋ ਆਪਣਾ ਜੀਵਨ ਸਫਲਾ ਕਰੋ ਜੀਵਨ ਦੇ ਮਨੋਰਥ ਪੂਰੇ ਕਰੋ ਲੋਕ ਤੇ ਪਰਲੋਕ ਵਿੱਚ ਸਫਲਤਾ ਪ੍ਰਾਪਤ ਕਰੋ
ਜਰੂਰੀ ਬੇਨਤੀ🙏
ਗੁਰਬਾਣੀ ਦੇ ਉਚਾਰਨ ਕਰਦਿਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾ ਦੀ ਖਿਮਾ ਬਖਸ਼ਣੀ ਸੰਗਤ ਗੁਰੂ ਰੂਪ ਹੈ ਬਖਸ਼ਣ ਯੋਗ ਹੈ ਬਖਸ਼ ਲੈਣਾ
ਚੌਪਈ ਸਾਹਿਬ ਜੀ ਦੇ ਅਖੰਡ ਜਾਪ ਸਰਵਣ ਕਰੋ

ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ

ਲਾਈਕ ਕਮੈਂਟ ਕਰਕੇ ਸਾਡਾ ਹੌਸਲਾ ਵਧਾਉਣਾ ਗੁਰੂ ਸਾਹਿਬ ਕਿਰਪਾ ਕਰਨਗੇ ਚੜਦੀਆਂ ਕਲਾ ਬਖਸ਼ਣਗੇ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ