Farming Brain
Farming Brain ਚੈੱਨਲ ਤੇ ਸਾਰੇ ਟਰੈਕਟਰਾਂ ਤੇ ਸਾਰੇ ਸੰਦਾਂ ਦੀ ਪਰਫਾਰਮੈਂਸ ਦੀਆਂ ਵੀਡੀਓਜ਼ ਦੇਖ ਸਕਦੇ ਹੋ।
ਨਾਲ਼ ਹੀ ਸਾਰੇ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕਰਨਾ ਵੀ ਸਾਡੀ ਜ਼ਿੰਮੇਵਾਰੀ ਹੈੈ।
ਜੇਕਰ ਤੁਸੀਂ ਆਪਣੇ ਧੰਦੇ ਨੂੰ ਉਤਸ਼ਾਹਿਤ ਕਰਨਾ ਚਾਹੁੰਦੇ ਹੋ ਤਾਂ ਸੰੰਪਰਕ ਕਰੋ-
Farming Brain - 98785 25006
ਪਰਾਲੀ ਦੀ ਖਾਦ ਬਣਾਉਣ ਦਾ ਇੱਕ ਚੰਗਾ ਉਪਰਾਲਾ ਇਸ ਤਰੀਕੇ ਨਾਲ ਫਾਰਮਰ ਕਹਿੰਦਾ ਕਣਕ ਝੋਨਾ ਫਸਲਾਂ ਦਾ ਝਾੜ ਵੱਧ ਜਾਂਦਾ ਹੈ
ਖਾਲੀ ਹੈਡ ਬਹੁਤ ਖੁਸ਼ ਹੋਇਆ ਫਿਰਦਾ ਕਹਿੰਦਾ ਨਜ਼ਾਰਾ ਆ ਗਿਆ ਨਵੇਂ ਫਾਰਮ ਵਿੱਚ ਜਦੋਂ ਦੇ ਘੋੜੇ ਛੱਡੇ ਖੁੱਲੇ
ਖੇਤ ਦੀ ਲਤੜਾਈ ਕਰਕੇ ਝੋਨਾ ਲਾਉਣ ਨਾਲ ਪੀਲਾ ਨਹੀਂ ਪੈਂਦਾ ਅਤੇ ਪਾਣੀ ਵੀ ਵਧੀਆ ਖੜਦਾ ਮੇਰੇ ਖੇਤ ਵਿੱਚ
ਰੇਤੇ ਵਾਲੀ ਮਿੱਟੀ ਵਿੱਚ ਲਤੜਾਈ ਕਰੋ
ਸਾਦੇ ਪਾਣੀ ਦੀ ਸਪਰੇ
ਮੱਕੀ ਨੂੰ ਖਾਦ ਅਤੇ ਪਾਣੀ ਦੋਨੋਂ ਇਕੱਠੇ ਇਸ ਤਰੀਕੇ ਨਾਲ ਅਸੀਂ ਆਪਣੇ ਖੇਤ ਨੂੰ ਦਿੰਦੇ ਹਾਂ
ਬਿੱਲੇ ਕੁੱਤੇ ਮੁਰਗੀ ਵਾਲੇ ਸਾਰੇ ਕੰਮ ਕਰਦਾ ਇਹ ਜਾਨਵਰ ਜਿੰਨੇ ਕਿਸੇ ਨੂੰ ਚਾਹੀਦੇ ਐ ਜਿਹੜੇ ਵੀ ਕਲਰ ਦੇ ਮਿਲ ਜਾਣਗੇ
8 ਤੋਂ 12 ਫੁੱਟ ਬਣ ਜਾਂਦਾ ਇਹ ਕੰਪਿਊਟਰ ਕਰਾਹਾ ਬੁਕਿੰਗ ਚੱਲ ਪਈ ਸਬਸਿਟੀ ਆਉਣ ਵਾਲੀ ਹੈ
ਸੁਆਹ ਵਾਲੀ ਪਨੀਰੀ
ਗੋਬਰ ਗੈਸ ਪਲਾਟ ਦੇ ਨਜ਼ਾਰੇ ਬਹੁਤ ਹੀ ਸੋਹਣਾ ਕੰਮ ਕਰਦੇ ਆ ਜੇ ਚੰਗੇ ਤਰੀਕੇ ਨਾਲ ਲੱਗ ਜਾਣ ਤੇ ਉਹਨਾਂ ਦੀ ਸੰਭਾਲ ਹੋ ਜੇ
ਜਦਾਈ ਹੋ ਗਈ ਸੱਜਣੋ ਦੇਖੀ ਜਾਂਦੀ ਹ ਕੀ ਬਣਦਾ
ਗੋਲ ਬੀਜ ਵਾਲੀਆਂ ਫਸਲਾਂ ਬੀਜਣ ਵਾਲੀ ਇੱਕੋ ਇੱਕ ਮਸ਼ੀਨ ਮਲਟੀ ਕਰੋਪ ਬੈਡ ਪਲਾਂਟਰ
ਕਿਉਂ ਹੁੰਦਾ ਹੈ ਟਰੈਕਟਰ ਦਾ ਇੰਜਨ ਡਾਊਨ
ਇੱਕ ਦਿਨ ਦੇ ਚੂਚੇ ਤੋਂ ਲੈ ਕੇ ਆਂਡੇ ਦੇਣ ਵਾਲਿਆਂ ਮੁਰਗੀਆਂ ਪਮੇਰੀਅਨ ਕੁੱਤੇ ਸਭ ਕੁਝ ਸੇਲ ਕਰਦਾ ਮੁੰਡਾ
ਮੱਕੀ ਦੇ ਅਚਾਰ ਵਾਲੀ ਫੈਕਟਰੀ ਦਾ ਮਾਲਕ ਕਹਿੰਦਾ ਸਾਡਾ ਸਾਈਲਜ ਨੰਬਰ ਇੱਕ ਹੈ
Day 1 my first vlog
ਇਸ ਤਰ੍ਹਾਂ ਬਣਾਓ ਇੱਕ ਮਜਬੂਤ ਸੁੰਦਰ ਫਾਰਮ ਇਕ ਇਕ ਗੱਲ ਦਾ ਰੱਖੋ ਧਿਆਨ
ਕਰਾਹ ਵਾਲਾ ਖੱਡਾ ਲਾਉਣ ਤੋਂ ਪਹਿਲਾਂ ਇਹਨਾਂ ਗੱਲਾਂ ਦਾ ਰੱਖੋ ਧਿਆਨ ਫੇਰ ਆਊ ਨਜ਼ਾਰਾ
ਹੱਡ ਤੋੜ ਮਿਹਨਤ ਛੋਟੀ ਉਮਰ ਵੱਡੀ ਕਮਾਈ ਕਰਦਾ ਨੌਜਵਾਨ ਸਫਲ ਡੇਰੀ ਫਾਰਮਰ @FarmingBrain
Big Goat championship in Punjab
ਫਾਰਮ ਦੇ ਵਿੱਚ ਧਾਰ ਚੋਣ ਸਮੇਂ ਕਿਹੜੀਆਂ ਕਿਹੜੀਆਂ ਸਾਵਧਾਨੀਆਂ ਦੀ ਹੈ ਲੋੜ ਮਸ਼ੀਨ ਦੇ ਕੀ ਕੁਝ ਫਾਇਦੇ
ਜੇ ਕੈਮਰੇ ਨਾ ਲੱਗੇ ਹੁੰਦੇ ਤਾਂ ਮੈਂ 35 ਲੀਟਰ ਤੋਂ ਵੱਧ ਦੁੱਧ ਕਢਾਉਂਦਾ ਵੀਰ ਕੋਲੇ ਆ ਟੋਪ ਦੀਆਂ ਮੱਝਾਂ
ਕਿਵੇਂ ਹੋਣਗੀਆਂ ਟੋਪ ਕੁਆਲਿਟੀ ਦੀਆਂ ਕੱਟੀਆਂ ਤਿਆਰ ਡਾਕਟਰ ਕਿਸ ਝੋਟਾ ਦੀ ਕਰਦਾ ਏਆਈ
ਦੁੱਧ ਚਵਾਈ ਮੁਕਾਬਲੇ ਚ ਤੀਜੇ ਨੰਬਰ ਤੇ ਆਈ ਕੋਟਸ਼ਮੀਰ ਵਾਲਿਆਂ ਦੀ ਗਾਂ #Farming brain
ਫਾਰਮ ਕਾਮਯਾਬ ਹੋਣ ਲਈ ਅਜਿਹੀਆਂ ਗਾਵਾਂ ਦਾ ਹੋਣਾ ਜਰੂਰੀ
ਇਸ ਤਰਾਂ ਬਣਾਇਆ ਕਿਸਾਨ ਨੇ ਖੁੱਲਾ ਉੱਚਾ ਵਧੀਆ ਡੇਅਰੀ ਫਾਰਮ ਪਸ਼ੂ 24 ਘੰਟੇ ਖੁੱਲੇ
ਪਹਿਲਾਂ ਕਰਿਆ ਘੋੜੀਆਂ ਦਾ ਸੌਦਾ ਤੇ ਫੇਰ ਬਣਾਇਆ ਸ਼ੈਡ ਦੇਖੋ ਨਜ਼ਾਰਾ
ਇੱਕ ਕਰੋੜ ਤੋਂ ਲੈ ਕੇ 8 ਹਜਾਰ ਤੱਕ ਦਾ ਜਾਨਵਰ ਸਾਰੇ ਦੇ ਸਾਰੇ ਦਿਖਾਉਣਾ ਇੱਕੋ ਫਾਰਮ ਤੇ ਖੜੇ ਘੋੜੇ ਘੋੜੀਆਂ ਬਛੇਰੇ
Treatment of repeater animals by Dr. harmeet singh
happy seeder