Sach Naam Kartar

ਵਾਹਿਗੁਰੁ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

ਇਹ ਇੱਕ ਨਿਰੋਲ ਧਾਰਮਿਕ ਚੈਨਲ ਹੈ, ਇਸ ਵਿਚ ਸੰਤਾਂ
ਮਹਾਂਪੁਰਸ਼ਾਂ ਦੇ ਦੀਵਾਨ ਗੁਰਬਾਣੀ, ਕਥਾ, ਸ਼ਬਦ ਕੀਰਤਨ,
ਢਾਡੀ ਵਾਰਾਂ, ਆਦਿ ਦੀਆਂ ਵੀਡੀਓਜ਼ ਸੰਗਤਾਂ ਲਈ ਪੇਸ਼
ਕੀਤੀਆਂ ਜਾਂਦੀਆਂ ਹਨ, ਇਹ ਚੈਨਲ ਆਪ ਸਭ ਸੰਤਾਂ
ਮਹਾਂਪੁਰਸ਼ਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਹੀ ਅੱਗੇ
ਵਧੇਗਾ,ਉਮੀਦ ਹੈ ਕੇ ਆਪ ਸਭ ਦਾ ਸਹਿਯੋਗ ਮਿਲਦਾ
ਰਹੇਗਾ

** ਕੋਈ ਵੀ ਪਾਠੀ ਸਿੰਘ ,ਰਾਗੀ,ਢਾਡੀ, ਸੰਤ ਮਹਾਪੁਰਸ਼
ਆਪਣੀ ਆਡੀਓ ਵੀਡੀਓ ਇਸ ਚੈਨਲ ਤੇ ਅੱਪਲੋਡ ਕਰਨੀ
ਚਾਹੁੰਦੇ ਹੋਣ ਤਾਂ ਇਸ ਮੋਬਾਇਲ ਨੰਬਰ ਤੇ ਸੰਪਰਕ ਕਰ ਸਕਦੇ
ਹਨ 9855064450 ***


It is a trademark channel and all the
content that will be uploaded on our
channel will be subjected to copyright.
Copyright infringement is punishable by
law. In case you are interested in using
our content, kindly seek permission
otherwise legal charges will be applicable
on the offender.
Pro. Satinder Singh
Sach Naam Kartar Recording Company
For further queries, contact at: +91
9855064460