Bhinda Benipal
Shri guru teg bhadaur ji da 350 sala shaedi deahra nu smarpit langar waste dudh de sewa la ka gae
ਅੱਜ ਬਰਸੀਮ ਵਾਸਤੇ ਲਿਆਂਦਾ calcium nitrate 🌾🌾🌾
ਅੱਜ ਪਈ season ਦੀ ਪਹਿਲੀ ਧੁੰਧ 🤗🤗
ਕਣਕ 🌾🌾🌾
Ajj gaye viah te ✌️💖gulab sidhu ne layiya ronka🤗🤗🤗
ਅੱਜ ਦੇਖਿਆ ਮੋਟਰ ਆਲੇ ਰਾਹ ਤੇ 🐍🐍
ਅੱਜ ਮਾਰਿਆ ਮੋਟਰ ਤੇ ਸਾਈਕਲ ਤੇ ਗੇੜਾ 🌾✌️
ਅੱਜ ਗਏ ਮੇਰੇ ਭਰਾਵਾਂ ਵਰਗੇ ਯਾਰ ਲਾਡੀ ਸਾਹਿਲ ਦੇ ਵਿਆਹ 🤗🤗✌️
ਅੱਜ ਕੀਤੀ ਖੇਤਾਂ ਵਿੱਚ ਕੀੜੇ ਨਾਲ ਸਪਰੈ 🌾🌾
ਅੱਜ ਕਣਕ ਦੀ ਬਿਜਾਈ ਦਾ ਕੰਮ ਹੋਇਆ ਖ਼ਤਮ 🌾🌾🌾
ਅੱਜ ਬੀਜੀ ਕਣਕ 🌾🌾
Ajj gaye mohali🤗🤗🤗
ਅੱਜ ਕਣਕ ਬੀਜਦੇ ਹੋਏ ਹੋਇਆ ਨੁਕਸਾਨ 😱🌾
ਅੱਜ ਸੀ ਕਣਕ ਬੀਜਣ ਦਾ ਦੂਜਾ ਦਿਨ 🌾🌾🌾
ਅੱਜ ਕਰਿਆ ਕਣਕ ਦਾ ਕੰਮ ਸ਼ੁਰੂ 🌾🌾🌾
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸੱਭ ਨੂੰ ਲੱਖ ਲੱਖ ਵਧਾਇਆਂ 🤗🙏
ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਸਾਡੇ ਪਿੰਡ ਨਗਰ ਕੀਰਤਨ ਸਜਾਇਆ 🤗🙏🙏
ਅੱਜ ਗੱਠਾਂ ਅਲਿਆ ਨੇ ਕੀਤਾ ਹਰਾਨ 🌾🌾
Ajj sadi Nani pari di ayi panjeeri🤗🤗
ਅੱਜ ਪਿਓ ਪੁੱਤ ਨੇ ਫੇਰਿਆ ਸਾਡੇ ਖੇਤਾਂ ਵਿੱਚ ਕਟਰ 🌾🌾🌾
ਅੱਜ ਵੇਚੀ ਜੀਰੀ 🌾🌾
ਅੱਜ ਵੱਡੀ ਜੀਰੀ 🌾🌾
ਅੱਜ ਆਇਆ ਸਾਡੇ ਪਿੰਡ ਨਗਰਕੀਰਤਨ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਤੋਂ 🙏🙏
ਦੀਵਾਲੀ ਅਤੇ ਬੰਦੀ ਸ਼ੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ 🎆🎆🪔🪔
Ajj parali diya baniya gathan🤗🤗🌾🌾
Ajj gaye diwali layi ladhiya len🤗🤗
Ajj gaye jeeri bechan🌾🌾🌾
Ajj vadi pr-126 ਜੀਰੀ 🌾🤗
Ajj ਬੀਜਿਆ ਲੱਸਣ 🌾🤗