Brothers Vlog
Brothers Vlog – Desi Style, Vadde Maza!
Punjabi swag te brothers wali bonding naal, asi leke aaye haan full-on masti, travel vlog, pind vlog, street food vlog, te daily life di asli kahani. 🎥 Kade Punjab de pind di gali, kade shehar di roshni, te kade adventurous safar – har vlog unique te entertaining.
Eh channel tuhanu hassayega, Punjab di vibe feel karwayega, te brothers di dosti da rang dikhayega. ❤️
🚀 Subscribe karo & bell icon dabao taaki koi vlog miss na hove!
📍 Pind ton shehar tak, saadi kahani tuhade naal.
#brothersvlog #punjabivlog #pindvlog #punjabitravel #punjabilifestyle #punjabifood #desivlog
📩 Contact for collaboration: [email protected]
ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਮੌਕੇ || ਅਸੀ ਗਏ ਨਾਢਾ ਸਾਹਿਬ ਗੁਰੂਘਰ #brothersvlogs
ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਵਾਲੇ ( ਪਿੰਡ ਫਤਹਿਗੜ੍ਹ ਬਾਬਾ ਜੀ ਦਾ ਨਾਨਕਾ ਪਿੰਡ #brothersvlog111
2-3 ਦਿਨਾਂ ਦੀ ਭੱਜ ਦੌੜ, ਮੋਟਰਸਾਈਕਲ ਕਰਵਾ ਲਿਆ ਠੀਕ, Birthday ਕੀਤਾ celebrat #birthday
7ਵਾਂ ਦਿਨ ਪੈਦਲ ਯਾਤਰਾ, ਸਾਂਈ ਜੀ ਦੇ ਹੋਏ ਦਰਸ਼ਨ, ਮੇਲੇ ਦੀਆਂ ਫੁੱਲ ਤਿਆਰੀਆਂ 29/05/24 #viral #saisurindershahji
5ਵਾਂ ਦਿਨ ਪੈਦਲ ਯਾਤਰਾ ਬਾਕਰਪੁਰ ਦਰਬਾਰ #viral #trending #viralvideo #aappunjab @SaiSurinderShahJi
ਤੀਸਰਾ ਦਿਨ ਪੈਦਲ ਯਾਤਰਾ, ਗੁਰੁਘਰ ਪ੍ਰਮੇਸ਼ਵਰ ਦਵਾਰ ਤੋ ਗੁਰੁਘਰ ਦੁੱਖ ਨਿਵਾਰਨ ਸਾਹਿਬ ਪਟਿਆਲਾ ਤੱਕ #viral
ਦੂਸਰੀ ਪੈਦਲ ਯਾਤਰਾ ਦਾ ਪਹਿਲਾਂ ਦਿਨ, ਬਾਕਰਪੁਰ ਦਰਬਾਰ @SaiSurinderShahJi #viral #trending
ਹੋ ਗਈ ਬਾਬੇ ਦੀ ਕ੍ਰਿਪਾ! Google Pin ਮਿਲ ਗਿਆ || ਸਾਨੂੰ ਪਿਆਰ ਕਰਨ ਵਾਲਿਆਂ ਦਾ ਦਿਲੋਂ ਧੰਨਵਾਦ #viral
ਮੋਰਚਾ ਆਪ ਫ਼ਤਹਿ ਕਰਨਾ ਪੈਣਾ, ਕਿਸਾਨਾਂ ਲਈ ਕੋਈ ਕੁਛ ਨੀ ਕਰਦਾ, ਕਿਸਾਨਾਂ ਨੂੰ ਆਪ ਕਲਾਸਾ ਲਗਾਉਣੀਆਂ ਪੈਣ ਗਿਆ #viral
ਜੰਗਲ ਚ ਸ਼ੇਰ ਘੱਟ ਤੇ ਹੋਰ ਜਾਨਵਰ ਜ਼ਿਆਦਾ ਹੁੰਦੇ ਐ || ਆਪਣੀ ਗਿਣਤੀ ਤਾਂ ਫਿਰ ਵੀ ਹਜ਼ਾਰਾ ਚ ਐ #viral #trending
RSS ਦੇ ਗੁੰਡੇਆ ਨੇ ਕਿਸਾਨਾਂ ਤੇ ਗੋਲੀਆਂ ਚਲਾਈਆ, ਪੰਜਾਬ ਸਰਕਾਰ ਚੁੱਪ? ਕਿਸਾਨਾਂ ਨੂੰ ਬੋਰੀਆ ਚ ਪਾਅ ਕੇ ਕੁੱਟਿਆ ਗਿਆ
1886 ਅਮਰੀਕਾ ਚ ਮਜ਼ਦੂਰਾਂ ਨੂੰ ਮਾਰਿਆ ਗਿਆ || ਭਾਰਤ ਦੀ ਸਰਕਾਰ ਕਿਸਾਨਾਂ ਨੂੰ ਮਾਰ ਰਹੀ ਐ || ਅਸੀ MSP ਲੈ ਕੇ ਜਾਵਾਂਗੇ
ਭਾਰਤ ਸਾਰੇ ਧਰਮਾਂ ਦਾ ਸਾਂਝਾ ਦੇਸ਼ ਐ, ਕੋਈ ਨਫ਼ਰਤ ਦੇ ਬੀਜ ਬੀਜੇਗਾ ਸਾਨੂੰ ਮਨਜੂਰ ਨੀ, ਮੋਦੀ ਲਾਣਾ ਕੰਨ ਖੋਲ੍ਹ ਕੇ ਸੁਣੇ
ਸੋਚ ਕਿਸਾਨਾਂ ਸੋਚ ਖੋਹੀ ਗਈ ਜ਼ਮੀਨ ਫੇਰ ਪਛਤਾਵੇਂਗਾ || ਮਿੰਨੀ ਕੁਲਦੀਪ ਮਾਣਕ || ਮਿੱਠੂ ਸਿੰਘ ਨਮੋਲ #viral #trending
ਨਿਕਲੋ ਘਰਾਂ ਚੋ ਲੋਕੋ ਓਏ ਮੋਦੀ ਨੂੰ ਸਬਕ ਸਿਖਾਈ ਏ || ਮੋਦੀ ਏਦਾ ਨਾ ਤੂੰ ਕਰਦਾ ਜੇ ਵਿਆਹ ਕਰਵਾ ਲੈਂਦਾ, ਮਲਕੀਤ ਸਿੰਘ
ਕੌਮਾਂਤਰੀ ਮਜ਼ਦੂਰ ਦਿਵਸ, ਏਹੇ ਸਰਕਾਰਾਂ ਕਿਸਾਨਾਂ ਨਹੀ ਹਰ ਵਰਗ ਨੂੰ ਮਾਰਦੀਆ || RJ ਚ ਦਲਿਤ ਬੱਚੇ ਫਾਂ+ਸੀ ਦੇ ਦਿੱਤੀ
76ਵਾਂ ਦਿਨ ਸਾਡੇ ਫੜੇ ਹੋਈ ਕਿਸਾਨ ਸਾਥੀ ਹਾਲੇ ਤੱਕ ਨਹੀਂ ਛੱਡੇ | ਹੁਣ ਅਗਲਾ ਘੋਲ਼ ਹਰਿਆਣੇ ਦੀ ਧਰਤੀ ਹੋਵੇਗਾ #kisan
ਗੋ ਦੀ ਮੀਡੀਆ ਤੁਹਾਨੂੰ ਦਿਖਾਵੇ ਜਾ ਨਾ ਦਿਖਾਵੇ || ਪਰ ਵਿਦੇਸ਼ੀ ਮੀਡੀਆ ਤੂਹਾਡਾ ਪੂਰਾ ਸਾਥ ਦੇ ਰਿਹਾ ਸੱਚ ਨਾਲ ਖੜ੍ਹਾ
ਪੰਜਾਬ ਦਾ ਪੌਣ ਪਾਣੀ ਤੇ ਖਾਣਾ ਪੀਣਾ ਚੰਗਾ ਸੀ ਸਰਕਾਰਾਂ ਨੇ ਸਾਨੂੰ ਰੇਹਾਂ ਸਪਰੇਹਾਂ ਦੇ ਕੇ ਸਾਡਾ ਸਾਰਾ ਕੁਝ ਗੰਦਲਾ ਕਰਤਾ
SKM ਸਪਸ਼ਟ ਹੈ! ਰਾਜਨੀਤੀ ਵਿੱਚ ਨਹੀ ਆਉਣਾ, SKM ਦੁਨੀਆਂ ਸੱਭ ਤੋ ਵੱਡੀ ਸ਼ਕਤੀ ਬਣ ਕੇ ਉਭਰੇਗਾ, ਜਗਜੀਤ ਸਿੰਘ ਡੱਲੇਵਾਲ
ਕਿਸਾਨ ਨਾ ਡਰਦੇ ਨਾ ਝੁੱਕਦਾ ਐ, ਮੰਗਾਂ ਪੂਰੀਆਂ ਹੋਣ ਤੋਂ ਬਿਨ੍ਹਾਂ ਘਰ ਨਹੀ ਜਾਣਾ, 13 ਦੀ ਥਾਂ ਤੇ 15 ਮਹੀਨੇ ਲੱਗ ਜਾਣ
MSP ਨਾਲ ਕਿਸੇ ਵਰਗ ਤੇ ਕੋਈ ਭਾਰ ਨਹੀ ਪੈਣਾ || ਬਸ ਪੈਦਾ ਕਰਨ ਵਾਲੇ ਨੂੰ ਇਕ ਚੰਗਾ ਮੁੱਲ ਮਿਲ ਜਾਵੇਗਾ #viral #kisan
Hello guy's ਮਾਤਾ ਦੇ ਮੇਲੇ ਤੇ ਗਏ ਮੱਥਾ ਟੇਕਣ || ਗੁਰੁ ਅਮਰਦਾਸ ਜੀ ਦੇ ਗੁਰੂਘਰ ਦੇ ਵੀ ਕੀਤੇ ਦਰਸ਼ਨ #viral
SILO ਚ ਕਣਕ ਲੈ ਕੇ ਜਾਣ ਵਾਲੀਆ ਨੂੰ ਖਰੀਆ, ਦਿੱਲੀ, ਖਨੌਰੀ ਸ਼ਹੀਦ ਹੋਏ ਕਿਸਾਨਾਂ ਦੀਆਂ ਲਾਸ਼ਾਂ ਉਪਰੋ ਲੰਘ ਕੇ ਜਾਂਦੇ ਹੋ