Ranjitsidhu

ਹਾਜ਼ੀ ਕੀ ਹਾਲ ਆ ਦੋਸਤੋ


ਜੋ ਵਿਡਿਉ ਹੁੰਦੀ।ਆ ਸਭ ਸੱਚ ਹੁੰਦਾ ਕਲਯੁਗ ਆ ਲੋਕਾ ਨੂੰਜਿਨਾ ਹੋ।ਸਕੇ ਦੱਸਣ ਦੀ ਕੋਸ਼ਿਸ ਕਰਦੇ ਆ ਵੀ ਧਿਆਨ ਰੱਖੋ।ਗਲਤ ਕੰਮਾ ਚ ਕੁੱਝ ਨੀ।ਪਿਆ



ਮੈ ਤੁਹਾਡਾ ਆਪਣਾ ਰਣਜੀਤ ਸਿੰਘ ਦੋਸਤੋ ਕਿਵੇ ਲੱਗ ਦੀਆ ਨੇ
ਵਿਡਿਉ ਦੋਸਤੋ ।। ਦਿਲ ਦੀ ਗੱਲ ਦੱਸਾ ਸਾਡੀ ਵਿਡਿਉ ਸਿਰਫ ਮੋਨਰੰਜਨ ਲਈ ਹੁੰਦੀ ਆ ਨਾ ਕਿ
ਕਿਸੇ ਜਾਤ -ਪਾਤ ਨਾ ਕਿਸੇ ਧਰਮਾਕਿ ਨਾ ਕਿਸੇ ਨਿਜੀ ਬੰਦੇ ਨੂੰ ਨਾਲ ਜਮ੍ਹਾ ਵੀ ਨੀ ਸੰਬੰਧ ।।
ਸਿਰਫ ਨਜ਼ਾਰੇ ਕਾਲੇ ਤੇਲ ਵਾਲਿਆ ਲਈ ਆ ਸਾਡੀ ਵਿਡਿਉ ਵੇਖੌ ਤੇ ਖਸ਼ ਰਹੋ ਬਸ ।।
🐣Instgarm id .. ranjitsidhu786
🐣YouTube ..Ranjitsidhu