Kirsaani - Farming
We, a Farming YouTube channel are dedicated to showing people who weren't born on a farm what farming life looks like. Farmers are a rare breed – one that likes to spend all hours working and then spend any free time talking about, learning about, and watching how other people in the industry do their job. In our YouTube channel, we will share about the daily life of the farmers, challenges, and also about organic farming.
ਕਿਸਾਨ ਦੇ ਪੁੱਤ ਨੇ ਵੱਖਰੇ ਤਰੀਕੇ ਨਾਲ ਟਰਾਲੀ ਨੂੰ ਮੋਡੀਫਾਈ ਕਰ ਬਣਾਈ Food Trolley
ਕਿਸਾਨਾਂ ਨੇ ਘੇਰ ਲਿਆ ਇਮੀਗ੍ਰੇਸ਼ਨ ਦਫ਼ਤਰ, ਦਫ਼ਤਰ ਸਾਹਮਣੇ ਖੁਦਕੁਸ਼ੀ ਕਰਨ 'ਤੇ ਉਤਰਿਆ ਕਿਸਾਨ
ਯੂਪੀ ਦੇ CM ਯੋਗੀ ਆਦਿਤਿਆਨਾਥ ਨੂੰ ਮਿਲਣ 'ਤੇ ਕੇਂਦਰ ਸਰਕਾਰ ਨੇ ਲਗਾਇਆ ਹੈ ਬੈਨ
ਅੰਦੋਲਨ ਤੇਜ਼ ਕਰਣੇ ਪੈਣਗੇ, ਸਰਕਾਰਾਂ ਤੋਂ ਡਰਨ ਦੀ ਲੋੜ ਨਹੀਂ, ਹਿੰਦੂ-ਸਿੱਖ ਨੂੰ ਆਪਸ 'ਚ ਲੜਾਨਾ ਚਾਉਂਦੀਆਂ ਨੇ ...
ਜ਼ੀਰਾ ਫੈਕਟਰੀ ਨਹੀਂ ਹੋਵੇਗੀ ਬੰਦ, ਜੱਜ ਨੂੰ ਮਿਲਣ ਤੋਂ ਬਾਅਦ ਇਸ ਕਾਲੀਆਂ ਐਨਕਾਂ ਵਾਲੇ ਨੇ ਕੀਤਾ ਸੀ ਦਾਅਵਾ
ਬੰਦੀ ਸਿੰਘਾਂ ਦੀ ਰਿਹਾਈ ਕਿਸਾਨ ਜਥੇਬੰਦੀਆਂ ਵੀ ਸ਼ਾਮਿਲ, ਦਿੱਲੀ ਵਾਗੂੰ ਇਹ ਮੋਰਚਾ ਵੀ ਜਿੱਤਣ ਨੂੰ ਤਿਆਰ
4 ਸਾਲ ਖੜ੍ਹ ਜਾਓ, ਪੰਜਾਬ ਦੀ ਧਰਤੀ ਬੰਜਰ ਹੋ ਜਾਣੀ, ਸੂਬਾ ਛੱਡ-ਛੱਡ ਭੱਜਣਗੇ ਲੋਕ!
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਤੋਂ ਸੁਣੋ ਜ਼ੀਰਾ ਸ਼ਰਾਬ ਮੋਰਚੇ ਦੀ ਕਿਵੇਂ ਹੋਈ ਜਿੱਤ? ਸਰਕਾਰ ਸਾਹਮਣੇ ਰੱਖੀ ਨਵੀਂ ਮੰਗ
ਜ਼ੀਰਾ ਸ਼ਰਾਬ ਫੈਕਟਰੀ ਦਾ 12 ਸਾਲ ਪੁਰਾਣਾ ਕਾਲਾ ਸੱਚ, ਪੱਤਰਕਾਰ ਕੱਢ ਲਿਆਇਆ ਰਿਪੋਰਟ
ਜ਼ੀਰਾ ਸ਼ਰਾਬ ਫ਼ੈਕਟਰੀ ਦਾ ਮੈਨੇਜਰ ਪਹਿਲੀ ਵਾਰ ਮੀਡੀਆ ਸਾਹਮਣੇ, 'ਕੀ ਤੁਸੀਂ 6 ਮਹੀਨਿਆਂ 'ਚ ਮਿਟਾ ਦਿੱਤੇ ਸਾਰੇ ਸਬੂਤ?'
ਪਹਿਲੀ ਵਾਰ ਜ਼ੀਰਾ ਦੀ ਫੈਕਟਰੀ ਦੇ ਅੰਦਰ ਅਸਲੀਅਤ ਜਾਣਨ ਲਈ ਪਹੁੰਚੀ ਰੋਜ਼ਾਨਾ ਸਪੋਕਸਮੈਨ ਦੀ ਟੀਮ
ਨਾ ਕਿਸੇ ਘਰ ਤੇ ਨਾ ਹੀ ਕਿਸੇ ਮੋਟਰ ਨੂੰ ਦਿੰਦਾ ਸਪਲਾਈ ਫਿਰ ਵੀ 24 ਘੰਟੇ ਚੱਲਦਾ ਮੀਟਰ, ਹੋ ਗਿਆ ਬਿਜਲੀ ਚੋਰੀ ਦਾ ਪਰਚਾ
'ਸਾਡੇ ਪਿੰਡ ਦੇ ਲੋਕਾਂ ਨੂੰ ਉਹ ਬਿਮਾਰੀਆਂ ਵੀ ਹੋ ਰਹੀਆਂ ਜਿਨ੍ਹਾਂ ਦਾ ਅਸੀਂ ਦੇ ਨਾਂਅ ਵੀ ਨਹੀਂ ਸੀ ਸੁਣਿਆ'
ਵੇਖੋ ਕਿਵੇਂ ਪ੍ਰਸ਼ਾਸਨ ਦੀ ਨੱਕ ਹੇਠ ਸ਼ਰਾਬ ਫੈਕਟਰੀ ਵਾਲੇ ਕੁਦਰਤ ਨਾਲ ਕਰ ਰਹੇ ਵੱਡਾ ਖਿਲਵਾੜ, ਦੱਸੀ ਇਕੱਲੀ-ਇਕੱਲੀ ਡਿਟੇਲ
ਜ਼ੀਰਾ ਸ਼ਰਾਬ ਫ਼ੈਕਟਰੀ ਦੇ ਨੇੜਲੇ 10 ਪਿੰਡਾਂ ਦੇ ਦਿਲ ਝੰਜੋੜ ਦੇਣ ਵਾਲੇ ਹਾਲਾਤ, ਸਪੋਕਸਮੈਨ ਟੀਵੀ ਦੀ ਗਰਾਊਂਡ ਰਿਪੋਰਟ
ਜ਼ੀਰਾ ਫ਼ੈਕਟਰੀ ਨੇ ਆਹ ਕੀਤਾ ਲੋਕਾਂ ਦਾ ਹਾਲ, ਕਿਸੇ ਨੂੰ ਕੈਂਸਰ, ਕਿਸੇ ਨੂੰ ਚਮੜੀ ਰੋਗ
ਬਿਨਾਂ ਖਾਦਾਂ ਤੋਂ ਸਬਜ਼ੀਆਂ ਉਗਾਉਂਦਾ ਹੈ ਇਹ ਕਿਸਾਨ, ਵੱਡੇ ਪੱਧਰ 'ਤੇ ਹੁੰਦੀ ਹੈ ਇਸ ਦੀਆਂ ਸਬਜ਼ੀਆਂ ਦੀ ਵਿਕਰੀ
ਰਾਜੇਵਾਲ ਨੇ ਜ਼ੀਰਾ ਵੱਲ ਮੋੜ ਲਏ ਟਰੈਕਟਰ, ਦਿੱਲੀ ਵਰਗਾ ਲੱਗੇਗਾ ਪੱਕਾ ਮੋਰਚਾ, ਸਾਰੇ ਕਰ ਲਓ ਤਿਆਰੀ!
ਕਦੀ ਗਾਜਰ ਵਾਲਾ ਗੁੜ ਖਾਦਾ ਹੈ? ਗੁੜ ਦੀਆਂ ਅਜਿਹੀਆਂ ਕਿਸਮਾਂ ਜੋ ਕਦੀ ਸੁਣੀਆਂ ਵੀ ਨਹੀਂ ਹੋਣੀਆਂ!
ਆਂਵਲੇ ਦੀ ਖੇਤੀ ਕਰ ਦੇਵੇਗੀ ਵਾਰੇ ਨਿਆਰੇ, ਇਕ ਵਾਰ ਦਰੱਖਤ ਲਗਾਓ, ਜ਼ਿੰਦਗੀ ਭਰ ਘਰ ਬੈਠੇ ਲੱਖਾਂ ਕਮਾਓ
ਸਰਕਾਰੀ ਦੇ ਸਕੂਲ ਦੇ ਬੱਚਿਆਂ ਨੇ ਕਰਤੀ ਕਮਾਲ, ਖੇਤਬਾੜੀ ਦੀ ਰਹਿੰਦ-ਖੂੰਹਦ ਤੋਂ ਤਿਆਰ ਕੀਤੇ ਭਾਂਡੇ
ਸ਼ੇਰਾਂ ਦੀ ਕੌਮ ਕਿਉਂ ਜੰਮ ਰਹੀ ਟੈਸਟ ਟਿਊਬ ਬੇਬੀ? ਕੀ ਆਰਟੀਫਿਸ਼ੀਅਲ ਤਰੀਕਾ ਖ਼ਰਾਬ ਕਰ ਰਿਹਾ ਪੰਜਾਬੀਆਂ ਦੀ ਨਸਲ?
ਕਿੰਝ ਥੋੜ੍ਹੀ ਜ਼ਮੀਨ 'ਚ ਵੀ ਕੀਤੀ ਜਾ ਸਕਦੀ ਵੱਡੀ ਕਮਾਈ, ਕਿਸਾਨ ਨੇ ਮਸ਼ਰੂਮ ਫਾਰਮਿੰਗ ਦੇ ਦੱਸੇ ਨੁਖਤੇ
ਗੁਰਨਾਮ ਚੜੂਨੀ ਨੇ ਆਪਣੇ ਹੀ ਸਾਥੀਆਂ ਨੂੰ ਕਹਿ ਦਿੱਤਾ ਭੇਡਾਂ, ਫਤਿਹ ਦਿਵਸ ਨਹੀਂ ਕਿਸਾਨ ਮਨਾਉਣ ਵਿਸ਼ਵਾਸਘਾਤ ਦਿਵਸ
ਚਲਾਨ ਕੱਟਣ ਆਏ NGT ਮੈਂਬਰ ਕਰ ਲਏ ਕਮਰੇ 'ਚ ਬੰਦ, ਕਿਸਾਨਾਂ ਨੇ ਬਣਾ ਲਏ ਬੰਦੀ, ਕੀਤੀ ਜ਼ਬਰਦਸਤ ਨਾਅਰੇਬਾਜ਼ੀ
ਵਿਦੇਸ਼ ਦੀ ਧਰਤੀ ‘ਤੇ ਜਾਣ ਦਾ ਇਸ ਪੰਜਾਬਣ ਦਾ ਵੀ ਸੀ ਸੁਪਨਾ, ਪਰ ਮਿੱਟੀ ਦੇ ਮੋਹ ਨੇ ਨਹੀਂ ਹੋਣ ਦਿੱਤਾ ਵੱਖ
ਆਰਗੈਨਿਕ ਖੇਤੀ ਸਿਹਤ ਲਈ ਲਾਭਕਾਰੀ, ਛੱਤ 'ਤੇ ਹੀ ਕੀਤੀ ਜਾ ਸਕਦੀ ਆਰਗੈਨਿਕ ਖੇਤੀ
ਹਰਿਆਣਾ ਦੇ ਕਿਸਾਨ ਨੇ Dairy Farming ’ਚ ਤੋੜੇ ਰਿਕਾਰਡ, ਦੇਸੀ ਗਾਂਵਾਂ ਤੋਂ ਕਮਾ ਰਹੇ ਨੇ ਮੋਟੇ ਪੈਸੇ
ਇਸ ਪਿੰਡ ਦੇ ਕਿਸਾਨਾਂ ਨੇ 20 ਸਾਲਾਂ ਤੋਂ ਨਹੀਂ ਲਗਾਈ ਪਰਾਲੀ ਨੂੰ ਅੱਗ, ਕਿਸਾਨਾਂ ਲਈ ਦਿੱਤਾ ਖਾਸ ਸੁਨੇਹਾ
ਮਹਿਲਾਵਾਂ ਨੇ ਸ਼ੁਰੂ ਕੀਤਾ ਸ਼ਹਿਦ ਦਾ ਕੰਮ, ਲੱਖਾਂ ਦੀ ਕਰ ਰਹੀਆਂ ਕਮਾਈ