Mr. Sukhveer Singh KF

ਦੋਸਤੋ ਤੁਸੀਂ Social Science,Lecturer History, UGC NET History, Master Cader SST, DSSSB PGT, KVS, NVS, PSTET, CTET ਤੇ ਇਤਿਹਾਸ ਵਿਸ਼ੇ ਨਾਲ ਸਬੰਧਤ ਹੋਰ competitive exams ਦੀ ਤਿਆਰੀ ਕਰਨ ਲਈ ਅਤੇ ਹੋਰ ਇਤਿਹਾਸਕ ਜਾਣਕਾਰੀ ਹਾਸਲ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ

Owner of this channel
Sukhveer Singh KF [ 3 Times UGC NET History passed, Assistant Professor History (1158), Master cader SST , PSTET(Both), CTET(Both) cracked]
Mobile No: 7986364001

ਇਹ ਚੈਨਲ ਦਾ ਮਕਸਦ ਲੋੜਵੰਦ ਵਿਦਿਆਰਥੀਆਂ ਦੀ ਮਦਦ ਕਰਨਾ ਹੈ..ਪੰਜਾਬ ਪੇਪਰਾਂ ਦੀ ਤਿਆਰੀ ਪੰਜਾਬੀ ਮਾਂ ਬੋਲੀ ਵਿੱਚ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ

ਗੁਰੂ ਸਾਹਿਬਾਨ ਦਾ ਸਿਧਾਂਤ *ਸਰਬੱਤ ਦਾ ਭਲਾ*