Nimana Malhi
helo Dosto main Daler singh Malhi
Apko har roz my vlogging journey ki vedio youtube par mila kara gi . please muja sport karo . main sourve joshi vlogs , santosh rokade,Flyingbeast ,mubikar Nikhil ka bhoot bda fain Hoon . please subscribe my channel
ਪੰਜ ਕਣਕਾਂ ਦੇ ਬੀਜ਼ ਰਲਾ ਕੇ ਬੀਜ ਦਿੱਤੀ ਕਣਕ।
ਮੈਂ ਪਹਿਲੀ ਵਾਰ ਦੋ ਪਰਿਵਾਰਾਂ ਵਿਚਾਲੇ 13 ਸਾਲ ਪਹਿਲਾਂ ਹੋਈ ਕੰਧ ਅੱਜ ਢਹਿੰਦੀ ਵੇਖੀ ਆ। #viral #panjab
ਅਸਲੀ ਜ਼ਿਮੀਂਦਾਰ ਦੀ ਪਹਿਚਾਣ ਤਾਂ ਖੇਤ ਵਿੱਚ ਲੱਗੀ ਮੋਟਰ ਤੋ ਹੀ ਹੋ ਜਾਂਦੀ ਆ। ਬਹੁਤ ਹੀ ਸੋਹਣੀ ਮੋਟਰ #viral
ਆਹ ਬਜ਼ੁਰਗ ਪਿਛਲੇ 40 ਸਾਲਾਂ ਤੋਂ ਮੰਜੇ ਤੇ ਹੀ ਕਿਉੰ ਪਿਆ ਰਹਿੰਦਾ #nimanamalhi
ਚਾਰ ਧੀਆ ਦੇ ਸਿਰ ਤੇ ਬਣਾਈਆ ਜੱਟ ਨੇ 35 ਮੱਝਾ। ਹਰ ਇੱਕ ਕੰਮ ਕਰਦੀਆਂ ਇਹ ਧੀਆ #viral
ਕੌਣ ਕਹਿੰਦਾ ਦਿਹਾੜੀ ਕਰਕੇ ਕੁੱਝ ਬੱਚਦਾ ਨਹੀਂ। 1500 ਰੂਪੈ ਡੇਲੀ ਦਿਹਾੜੀ ਪਾਉਂਦੇ ਸਾਡੇ ਪਿੰਡ ਦੇ ਮੇਹਨਤੀ ਮੁੰਡੇ
ਠੇਕੇ ਲਈ ਜ਼ਮੀਨ ਦੀ ਜੁਬਾਨ ਪੈ ਗਈ 2 ਲੱਖ 18 ਹਜ਼ਾਰ ਵਿੱਚ #reels #ਵਾਇਰਲ #nimanamalhi #ਕਿਸਾਨ #ਜੱਟ
ਚਾਰ ਫੁੱਟ ਚੜਾਈ ਤੇ ਤਿੰਨ ਟ੍ਰੈਕਟਰ ਤੇ ਪਿੱਛੇ 200 ਕੁਇੰਟਲ ਗੱਠਾਂ ਦਾ ਟਰਾਲਾ
ਸਬਜੀ ਲਾਉਣ ਵਾਲੇ ਛੋਟੇ ਕਿਸਾਨਾਂ ਲਈ Dhillon Power ਨੇ ਕੱਢੀ ਨਵੀਂ ਕਾਢ #powerwedder #powerteller #nimanamalhi
ਅੱਕੇ ਜੱਟ ਨੇ ਕੀਤੀ ਜਾਂ ਕੇ ਖੇਤ ਵਿੱਚ ਧੂਫ ਬੱਤੀ। ਕਹਿੰਦਾ ਜੀਵਨ ਵਿੱਚ ਮੈਂ ਤੈਨੂੰ ਆਪਣੇ ਖੇਤ ਨਹੀਂ ਵਾੜਨਾ #nimanamal
ਇਸ ਬੰਦੇ ਨੇ ਇੱਕ ਵਾਰਾ ਗਾਂ ਤੋ ਕਿਵੇਂ ਬਣਾਈਆ 45 ਗਾਵਾਂ। ਨਾਂ ਜ਼ਮੀਨ ਨਾ ਚਾਰਾ ਨਾਂ ਸ਼ੈੱਡ ਤੇ ਨਾਂ ਖੁਰਲੀਆਂ ਫਿਰ ਵੀ
ਬਾਲਾ ਤਗੜਾ ਲੱਗ ਗਿਆ ਰਗੜਾ। 4 ਕਿੱਲਿਆ ਵਿੱਚੋ 1121 ਸਿਰਫ ਪੋਣੀ ਟਰਾਲੀ 😭
428 ਸਾਲ ਪੁਰਾਣਾ ਗੁਰੂ ਅਰਜਨ ਦੇਵ ਜੀ ਦਾ ਘਰ #nimanamalhi #waheguru
428 ਸਾਲ ਪੁਰਾਣਾ ਇੱਕ ਕਰਮਾ ਵਾਲਾ ਘਰ ਜਿਸ ਦੇ ਦਰਸ਼ਨ ਕਰਕੇ ਜੀਵਨ ਸਫ਼ਲ ਹੋ ਜਾਂਦਾ
ਖੇਤ ਦੀ ਮਿੱਟੀ ਨੂੰ ਗਿੱਲਾ ਕਰਕੇ ਬਨਾਇਆ ਬਹੁਤ ਹੀ ਸੋਹਣਾ ਆਰਟ। ਦੁਨੀਆ ਦਾ ਸਭ ਤੋ ਵੱਡਾ ਪੁਸ਼ਕਰ ਮੇਲਾ (rajasthan)
ਪੂੰਜੀਪਤੀਆ ਦੇ ਕਰਜ਼ੇ ਮਾਫ਼ ਪਰ ਕਿਸਾਨਾਂ ਦੇ ਨਹੀਂ ਕਿਉੰ। ਭਾਰਤੀ ਕਰੰਸੀ ਰੁਪਈਆ ਹੈ ਯਾਂ ਇੱਕ ਵਚਨ। #viral #farming
2 ਕਰੋੜ ਕਿੱਲੇ ਦੀ ਕੀਮਤ ਵਾਲੀ ਜ਼ਮੀਨ ਵਿੱਚ ਕਣਕ 50 ਮਣ ਤੇ ਝੌਨਾ ਜ਼ੀਰੋ ਮਣ ਕਿਉੰ #nimanamalhi
ਮੇਰੀਆ ਅੱਠ ਧੀਆਂ ਹੀ ਮੇਰੀ ਜਮੀਨ ਤੇ ਜਾਇਦਾਦ ਹਨ। 16 ਸਾਲਾਂ ਬਾਅਦ ਅੱਠ ਧੀਆ ਬਾਅਦ ਪੁੱਤ ਨੇ ਜਨਮ ਲਿਆ। #ਪੰਜਾਬ
ਜਿੰਨਾਂ ਪਿਆਰ ਇੱਕ ਕਿਸਾਨ ਨੂੰ ਆਪਣੀ ਫ਼ਸਲ ਨਾਲ ਹੁੰਦਾਂ ਨਾਂ ਉਦੂ ਜਿਆਦਾ ਪਿਆਰ ਇੱਕ ਮਾਂ ਨੂੰ ਆਪਣੀ ਔਲਾਦ ਨਾਲ ਹੁੰਦਾਂ।
ਚਾਰ ਦਿਨਾਂ ਵਿੱਚ ਝੌਨਾ ਪਕਾ ਲਿਆ ਕਿੱਲੇ ਦਾ 300 ਮਣ ਕੱਢ ਲਿਆ ਤੇ ਖਰਚਾ ਜ਼ੀਰੋ 😲#viral #nimanamalhi
ਮਾਤਾ ਨੇ ਬਣਾਇਆ ਠੰਡ ਵਿੱਚ ਪਾਣੀ ਗਰਮ ਕਰਨ ਵਾਲਾ ਦੇਸੀ ਹੀਟਰ।
ਮੱਝਾਂ ਰੱਖ ਕੇ ਦੁੱਧ ਵੇਚ ਕੇ ਕੁੱਝ ਨਹੀਂ ਬੱਚਦਾ ਪਰ ਦੁੱਧ ਵੇਚ ਕੇ ਬਹੁਤ ਕੁੱਝ ਬੱਚਦਾ ਉਹ ਕਿਵੇਂ#nimanamalhi #ਪਸ਼ੂ
12 ਪਿੰਡ ਪਾਕਿਸਤਾਨ ਨੂੰ ਦੇਕੇ ਲਿਆ ਸੀ ਹੁਸੈਨੀ ਵਾਲਾ। ਅੰਗਰੇਜਾਂ ਵੇਲ਼ੇ ਦਾ ਸਭ ਤੋਂ ਪੁਰਾਣਾ ਰੇਲਵੇ ਸਟੇਸ਼ਨ #viral
ਵਿਆਹ ਤੋਂ ਪਹਿਲਾਂ:- ਮੁੰਡਾ ਪੀਂਦਾ ਖਾਂਦਾ ਨਾਂ ਹੋਵੇ।ਵਿਆਹ ਤੋਂ ਬਾਅਦ:- ਪਰੋਹਣਿਆ ਲਉਣੀ ਆ ਘੁੱਟ 🤣😂 #movie #panjabi
ਇਸ ਪਿੰਡ ਵਿੱਚ ਹੋਇਆ ਸੀ ਦੁਨੀਆ ਦਾ ਸਭ ਤੋ ਵੱਡਾ ਘਲੂਘਾਰਾ। #ਪੰਜਾਬ #ਪਿੰਡ #sikh
ਘਰ ਦੀਆਂ ਕੰਧਾ ਉਪਰ ਕੀਤੀ ਸੀਮੇਂਟ ਨਾਲ ਹੱਥੀ ਚਿੱਤਰਕਾਰੀ ਵੇਖ । ਮਹਿਬੂਬ ਖ਼ਾਨ ਮਲੇਰਕੋਟਲੇ ਵਾਲੇ #home #artist
ਆਹ ਜ਼ਿਮੀਦਾਰ ਨੇ ਆਪਣੇ ਤਿੰਨ ਬੱਚਿਆਂ ਦੇ ਸਿਰ ਤੇ ਬਣਾਇਆ 35 ਮੱਝਾਂ ਦਾ ਫ਼ਾਰਮ ਤੇ ਵੇਚਦਾ ਡੇਢ ਲੱਖ ਦਾ ਦੁੱਧ #viral
ਸਰਪੰਚਾ ਨੇ ਬਣਾਈ ਆਪਣੇ ਖੇਤ ਵਿੱਚ ਬਹੁਤ ਸੋਹਣੀ ਤੇ ਸਾਦੀ ਜੀ ਮੋਟਰ #ਕਿਸਾਨ #ਮੋਟਰ #farmer #viral
ਢਾਣੀ ਬਚਣ ਸਿੰਘ ਵਾਲੀ ਦਾ 2000 ਕਿੱਲਾ ਇੱਕ ਵਾਰ ਫਿਰ ਬਰਬਾਦ। ਬਾਡਰ ਤੇ ਵੱਸਦੇ ਇਸ ਪਿੰਡ ਵਿੱਚ ਨਹੀਂ ਬੀਜੀ ਜਾਣੀ ਕਣਕ।
ਚਾਰ ਕਨਾਲਾ ਵਿੱਚ ਫੈਲੀ 150 ਸਾਲ ਪੁਰਾਣੀ ਟਾਹਲੀ । ਪਾਕਿਸਤਾਨ ਦੇ ਬਾਡਰ ਦੇ ਬਿਲਕੁੱਲ ਨੇੜੇ ਪਿੰਡ ਢਾਣੀ ਬਚਣ ਸਿੰਘ ਵਾਲੀ