Punjab Story

ਤੁਹਾਡਾ ਸਾਰਿਆ ਦਾ ਪੰਜਾਬ ਸਟੋਰੀ ਚੈਨਲ ਉੱਪਰ ਬਹੁਤ ਬਹੁਤ ਸਵਾਗਤ ਕੀਤਾ ਜਾਂਦਾ ਹੈ,
ਇਸ ਚੈਨਲ ਉੱਪਰ ਅਸੀ ਸਿੱਖ ਧਰਮ ਨਾਲ ਸੰਬੰਧਿਤ ਸਿੱਖ ਇਤਿਹਾਸ ਨਾਲ ਸਬੰਧਤ ਅਤੇ ਪੰਜਾਬ ਨਾਲ ਸੰਬੰਧਤ ਵੀਡਿਉ ਅੱਪਲੋਡ ਕਰਦੇ ਹਾਂ, ਪੰਜਾਬ ਦੇ ਓਹ ਯੋਧੇ ਜਿਹਨਾ ਨੇ ਇਤਿਹਾਸ ਵਿਚ ਨਾਮ ਦਰਜ ਕੀਤਾ ਹੈ ਜਿਹਨਾ ਦੇ ਨਾਮ ਨਾਲ ਵਰਲਡ ਰਿਕਾਰਡ ਬਣੇ ਹਨ, ਅਜਿਹੇ ਹੋਰ ਵੀ ਕਈ ਸੋਸ਼ਲ ਮੁੱਦੇ ਰਾਜਨੀਤਿਕ ਮੁੱਦੇ ਜੋਂ ਦੁਨੀਆ ਵਿਚ ਪਹਿਲੀ ਵਾਰ ਵਾਪਰਿਆ ਓਹਨਾ ਬਾਰੇ ਵੀ ਵਿਚਾਰ ਵਟਾਂਦਰਾ ਕਰਦੇ ਹਾਂ, ਕਿਰਪਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੋਜ਼ਾਨਾ ਯ ਹਰ ਦੂਸਰੇ ਦਿਨ ਨਵਾ ਵੀਡਿਉ ਦੇਖਕੇ ਆਪਣੀ ਰਾਇ ਜਰੂਰ ਲਿਖੋ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
____________________________________________

Our daily vision to give new videos Updates related our culture relegion and Basics Daily News From punjab haryana delhi and Sikhism Hinduism Related.
#punjabstory @punjabstory
________________________________________________
For Contact With Channel e-mail us at [email protected]