ਪੇਂਡੂ ਤੜਕਾ ਟੀਵੀ PENDU TADKA TV
ਵੀਡੀਉ ਬਣਵਾਉਣ ਲਈ ਸੰਪਰਕ ਕਰੋ:9988728258
ਗਾਂ,ਮੱਝ ਜਾਂ ਹੋਰ ਜਾਨਵਰ ਵੇਚਣ ਲਈ ਵੀਡੀਉ ਬਣਵਾਉ।
ਜੇ ਕਿਸੇ ਨੇ ਫਾਰਮ ਜਿਵੇਂ ਘੋੜੀਆਂ ਦਾ ਗਾਵਾਂ ਦਾ
ਮੱਝਾ ਦਾ ਬੱਕਰੀਆਂ ਦਾ ਤੇ ਜਾਂ ਕੁਤਿਆਂ ਦੇ ਕੈਨਲ
ਦੀ ਵੀਡੀਉ ਕਰਵਾਉਣੀ ਹੋਵੇ ਤਾਂ ਵੀ ਸੰਪਰਕ ਕਰੋ
ਪਹਿਲੇ ਸੂਏ ਝੋਟੀ ਵਿਕਾਊ,ਮਾਂ ਚੰਗੇ ਦੁੱਧ ਆਲੀ ਦੀ,29/10/25॥
ਛੋਟੇ ਮੁੱਲ ਦੀ ਦੂਜੇ ਸੂਏ ਗਾਂ ਵਿਕਾਊ,ਪਿੰਡ ਬੁਰਜ ਲੱਧਾ(ਬਠਿੰਡਾ)-23/10/25॥
ਸੂਣ ਵਾਲੀਆਂ ਦੋ ਗਾਵਾਂ ਵਿਕਾਊ,ਪਿੰਡ ਚੀਦਾ(ਮੋਗਾ) 6 ਕੱਤਾ,22/10/2025॥
ਸੱਜ਼ਰ ਸੂਈਆਂ ਦੋ ਮੱਝਾਂ ਵਿਕਾਊ, ਚੰਗੀਆਂ ਮੱਝਾ ਜਾਇਜ਼ ਮੁੱਲ,ਮਗਰ ਕੱਟੇ॥
ਘਰਾਂ ਚ ਰੱਖਣ ਵਾਲੇ ਪਸ਼ੂ ਗੱਬਣ ਤੋਂ ਲੈ ਕੇ ਸੂਣ ਤੱਕ ਕਿੰਨਾ ਸਮ੍ਹਾਂ ਲੈਂਦੇ ਆ॥
ਇੱਕ ਵਾਹੀਵਾਹਣ ਜੱਟ ਦੇ ਘਰਦੇ ਕੱਟੇ ਦਾ ਪੰਜਾਬ ਦੇ ਮੇਲਿਆਂ ਦਾ ਚੈਂਪੀਅਨ ਬਣਨ ਤੱਕ ਦਾ ਸਫਰ॥
ਗਾਂ,ਮੱਝ,ਘੋੜੀ,ਬੱਕਰੀ ਸਾਰੇ ਪਸ਼ੂ ਹੀ ਕਿਉਂ ਨਵੇਂ ਦੁੱਧ ਨਈ ਹੋ ਰਹੇ ਅਸਾਨੀ ਨਾਲ॥
ਬਾਈ ਫਤਿਹ ਕੋਲ ਘੋੜਿਆਂ ਦੀ ਜਾਣਕਾਰੀ ਨੀਂ, ਜਾਣਕਾਰੀ ਦਾ ਭੰਡਾਰ ਈ ਆ॥
ਅੱਜ ਦੇ ਸਮੇਂ ਪਸ਼ੂ ਕਿਉਂ ਖਰਾਬ ਹੋ ਰਹੇ ਆ,ਕਿਉਂ ਦਵਾਈਆਂ ਦਾ ਸਹਾਰਾ ਲੈਣ ਪੈਂਦਾ॥
ਵੇਖੋ ਗਾਂ,ਮੱਝ ਵੇਚਣ ਲਈ ਕਿੰਨੇ ਚ ਵੀਡੀਉ ਬਣਵਾ ਸਕਦੇ ਉ ਤੁਸੀਂ ਯੂਟਿਊਬ ਤੇ ਪਾਉਣ ਲਈ॥
ਗਾਂ, ਮੱਝ ਨੂੰ ਸੂਣ ਤੋਂ ਬਾਅਦ ਕਣ ਜਾਂ ਮੈਲੇ ਤੇ ਲੈਕੇ ਆਉਣ ਦਾ ਅਸਾਨ ਨੁੱਕਤਾ॥
ਤੀਜੇ ਸੂਏ ਗਾਂ ਵਿਕਾਊ, ਮਗਰ ਵੱਛੀ 16,17 ਲੀਟਰ ਦੁੱਧ, ਪੰਜ ਦਿਨਾਂ ਦੀ ਸੂਈ॥
ਸਨੋਅਮੈਨ ਦੀ ਵਹਿੜ ਵਿਕਾਊ ,ਬਿਲਕੁੱਲ ਜਾਇਜ਼ ਮੁੱਲ ਚ,ਪਿੰਡ ਚੀਦਾ(ਮੋਗਾ)॥
ਪਹਿਲਣ ਝੋਟੀ ਨੀਲੀ ਰਾਵੀ ਦੀ ਵਿਕਾਊ ਪਿੱਛੇ ਕੱਟੀ, ਪਿੰਡ ਠੱਠੀ ਭਾਈ(ਮੋਗਾ)॥
ਤੀਜਾ ਸੂਆ ਮੱਝ ਵਿਕਾਊ , 14 ਲੀਟਰ ਦੁੱਧ,ਹਰਿਆਣੇ ਆਲਾ ਰਵਾ॥
ਸੱਜ਼ਰ ਸੂਈ ਗਾਂ ਵਿਕਾਊ,ਮਗਰ ਵੱਛੀ,20+ਲੀਟਰ ਦੁੱਧ ਪਿੰਡ ਥਰਾਜ(ਮੋਗਾ)॥
ਸੱਜ਼ਰ ਸੂਈਆਂ ਦੋ ਗਾਵਾਂ ਵਿਕਾਊ,20+ਲੀਟਰ ਦੁੱਧ, ਦੋਨੋਂ ਛੋਟੇ ਮੁੱਲ ਦੀਆਂ॥
ਘੋੜੀਆਂ ਦੇ ਪੈਰ ਬਨਾਉਣ ਦੀ ਸੋਚ ਰਹੇ ਉਂ ਤਾਂ ਵੀਡੀਉ ਤੁਹਾਡੇ ਲਈ ਆ,ਇੱਕ ਨਿਗ੍ਹਾ ਜ਼ਰੂਰ ਮਾਰਿਉ॥
ਤੀਜੇ ਸੂਏ ਤਾਜੀ ਸੂਈ ਗਾਂ ਵਿਕਾਊ,ਛੋਟਾ ਮੁੱਲ ,20 ਲੀਟਰ ਦੁੱਧ,ਮਗਰ ਵੱਛੀ॥
ਲਾਲ ਚੰਬੀ ਗੱਬਣ ਚੈੱਕ ਪਾਸ ਘੋੜੀ ਵਿਕਾਊ ਆ ਜੀ,ਠੰਡੀ ਸੀਲ,ਸਵਾਰੀ ਦੀ ਪਾਸ॥
ਪਹਿਲੇ ਸੂਏ ਛੋਟੇ ਮੁੱਲ ਦੀ ਹਰਿਆਣੇ ਆਲੀ ਟੌਪ ਦੀ ਝੋਟੀ ਵਿਕਾਊ,ਪਿੰਡ ਥਰਾਜ॥
ਪਸ਼ੂਆਂ ਵਾਲੇ ਅਸਲੀ VITUM-H ਦੀ ਪਛਾਣ ਕਿਵੇਂ ਕਰੀਏ,ਜਾਣੋ ਚਾਰ ਤਰੀਕੇ॥
ਸੱਜ਼ਰ ਸੂਈ ਹੋਈ ਬੂਰੀ ਮੱਝ ਤੇ ਝੋਟੀ ਵਿਕਾਊ,ਪਿੰਡ ਥਰਾਜ ਜ਼ਿਲ੍ਹਾ ਮੋਗਾ॥
ਹਰਿਆਣੇ ਆਲੀ ਸੱਜ਼ਰ ਸੂਈ ਮੱਝ ਤੇ ਇੱਕ ਝੋਟੀ ਵਿਕਾਊ,ਜਾਇਜ਼ ਮੁੱਲ ਚ||
ਹੋਲੀ ਪਿੰਡ ਬੁਰਜ ਲੱਧਾ ਸਿੰਘ ਵਾਲਾ(ਬਠਿੰਡਾ),14/3/2025॥
500 ਕਿੱਲੇ ਚ ਖੁੱਲੇ ਚਰਦੇ ਪਸ਼ੂ,ਬਜ਼ੁਰਗ ਕਹਿੰਦੇ ਸਾਡਾ ਪਸ਼ੂ ਕਦੀ ਬਿਮਾਰ ਨੀ ਹੋਇਆ॥
ਪਹਿਲੇ ਸੂਏ ਟੌਪ ਦੀ ਗਾਂ ਵਿਕਾਊ, ਪਿੰਡ ਚੀਦਾ(ਮੋਗਾ)॥
ਦੋ ਤੋਕੜ ਗੱਬਣ ਮੱਝਾਂ ਤੇ ਇੱਕ ਕੱਟੀ ਵਿਕਾਊ,ਪਿੰਡ ਥਰਾਜ(ਮੋਗਾ)॥
ਗਾਂ,ਮੱਝ ਤੇ ਘੋੜੀ ਗੱਬਣ ਨਈੰ ਹੁੰਦੀ ਤਾਂ ਆਪ੍ਰੋਡਕਟ ਵਰਤ ਕੇ ਵੇਖੋ,ਕੀ ਪਤਾ ਫਾਇਦਾ ਹੋਜੇ॥
ਬਹੁਤ ਈ ਚੰਗੀ ਵੱਛੀ ਵਿਕਾਊ॥