Gurpreet

🙏ਸਤਿ ਸ੍ਰੀ ਅਕਾਲ ਜੀ🙏 ਗਿੱਲ ਡਿਜ਼ਾਇਨ ਤੇ ਤੁਹਾਡਾ ਸਵਾਗਤ ਹੈ ਇਸ ਚੈਨਲ ਤੇ ਅਸੀ ਤੁਹਾਡੇ ਲਈ ਸਿਲਾਈ ਤੇ ਕਟਾਈ ਵਾਰੇ ਜਾਣਕਾਰੀ ਦਿੰਦੇ ਹਾ ਗਿੱਲ ਡਿਜ਼ਾਇਨ ਤੇ ਸਲਾਈ ਦਾ ਵੀ ਪੂਰਾ ਪ੍ਰਬੰਧ ਹੈ ਨਵੇ -ਨਵੇਂ ਡਿਜਾਇਨ ਦੇਖਣ ਅਤੇ ਬਣਾਉਣ ਲਈ please ਇਸ ਚੈਨਲ ਨੂੰ subscribe and share ਕਰੋ 🙏✨