Dhan Dhan Baba hari das ji

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏 ਸਰਬੱਤ ਗੁਰੂ ਪਿਆਰੀ ਸਾਦ ਸੰਗਤ ਜੀ ਆਪ ਸੰਗਤ ਨੂੰ ਇਸ ਚੈਨਲ ਤੇ ਸਿੱਖ ਇਤਿਹਾਸ ਨਾਲ ਸਬੰਧਤ ਇਤਿਹਾਸ ਕਥਾ ਵਿਚਾਰ ਅਤੇ ਗੁਰਬਾਣੀ ਦੇ ਨਾਲ ਸਬੰਧਤ ਹਰ ਰੋਜ਼ ਲਾਈਵ ਟੈਲੀਕਾਸਟ ਰਾਹੀ ਸ਼ਬਦ ਗੁਰਬਾਣੀ ਦਾ ਅਨੰਦ ਮਾਣ ਸਕਦੇ ਹੋ ਜੀ ।

ਗੁਰੂ ਪਿਆਰੀ ਸੰਗਤ ਨੂੰ ਬੇਨਤੀ ਹੈ ਜੀ ਜੇਕਰ ਵੀਡਿਉ ਵਧਿਆ ਲਗਦੀ ਹੈ ਤਾਂ ਵੀਡਿਉ ਨੂੰ ਵੱਧ ਤੋ ਵੱਧ ਸ਼ੇਅਰ ਕਰਿਓੁ ਜੀ
ਭਾਈ ਸੁਖਵਿੰਦਰ ਸਿੰਘ ਜੀ ਹਰਿਉ ਕਲਾਂ ਵਾਲੇ
ਮੋਬਾਇਲ ਨੰਬਰ -9872233007