Harnek Singh New Zealand
Radio Virsa New Zealand or (RadioVirsaNZ)is a project of a group of New Zealand based Sikhs. Over time we have observed with increasing trepidation that in the name of virsa and virasat, creations of mediocre or even dubious artistic merit are being imposed on the Sikhs all over the world, and New Zealand is no exception.
We have noted that those who are being bombarded with such creations, appealing to the baser human instincts, tend to move away from Sikhi. It is our view that this is because of the fact that while Sikhi asks its followers to control (as opposed to being controlled by) Kam, Krodh, Lobh, Moh and Hankar, this post-1984 “virsa” overtly and brazenly advocates giving in to these baser human instincts. This is resulting in ever increasing distance between Sikh world view and the view propagated by what is being dished out in the name of “virsa”.
It is the aim of Radio Virsa to engage in an open and honest discussion of what is the virsa and what is the virasat of Sikhs.
ਅਖੌਤੀ ਵਿਦਵਾਨ ਢਿੱਲੋ ਨੂੰ ਲੱਖਾ ਸਿਧਾਣਾ ਤੇ ਭਾਨਾ ਸਿਧੂ ਹੀ ਸਿੱਖੀ ਦੇ ਅਸਲੀ ਵਾਰਸ ਲੱਗਦੇ ਆ ? | Harnek Singh NZ
ਗੁਰੂ ਨਾਨਕ ਦਾ ਜਨਮ ਵੈਸਾਖ ਤੋ ਕੱਤਕ ਤੇ ਦੀਵਾਲੀ + ਬੰਦੀਛੋੜ ਦੇ ਭਾਗਵਾਂਕਰਨ ਹੋਏ ਬਾਰੇ ਕੋਈ ਕਿਉਂ ਨਹੀ ਬੋਲਦਾ ?
PU ਤੇ ਭਾਗਵਾਂਕਰਨ ਦਾ ਰੌਲ਼ਾ ਪਾਉਣ ਵਾਲੇ ਗੁਰੂ ਗ੍ਰੰਥ ਜੀ ਤੇ ਪੰਥ ਦਾ ਭਾਗਵਾਂਕਰਨ ਹੋਏ ਉਤੇ ਚੁੱਪ ਕਿਉ ਆ ?
ਸਾਂਤ ਮਨ ਹੀ ਸੰਭਾਵਨਾਵਾਂ ਦੇਖ ਸਕਦਾ ਆ , | Harnek Singh Newzealand
ਜੇ ਪਾਸਿ ਬਹਾਲਹਿ ਤਾ ਤੁਝਹਿ ਅਰਾਧੀ ਜੇ ਮਾਰਿ ਕਢਹਿ ਭੀ ਧਿਆਈ , | Harnek Singh Newzealand
ਦੁਸ਼ਮਣ ਦੀ ਕਮਜ਼ੋਰੀ ਨੂੰ ਕਦੇ ਵੱਡੀ ਕਰਕੇ ਨਾ ਦੇਖੋ ਅਤੇ ਉਹਦੇ ਗੁਣਾਂ ਨੂੰ ਛੋਟਾ ਕਰਕੇ ਨਾ ਦੇਖੋ ? | Harnek Singh NZ
"ਹੁਕਮੈ ਅੰਦਰਿ ਸਭਿ ਕੋ,, ਬੰਦੇ ਦੇ ਅੰਦਰ ਜੋ ਵੀ ਆਇਆ ਸਭ ਕੁਝ ਨਿਯਮ ਵਿਚ ਰਹਿ ਕੇ ਆਇਆ ? | Harnek Singh Newzealand
ਅਸੀ ਕਿਸੇ ਫਰਜੀ ਸ਼ਕਤੀ ( ਰੱਬ) ਨੂੰ ਮੰਨਕੇ ਗੁਰੂ ਸਾਹਿਬਾਨ ਨਾਲ ਬੇਵਫ਼ਾਈ ਕਿੱਦਾਂ ਕੀਤੀ ਸੁਣੋ ?
ਟਕਸਾਲ ਮੁਖੀ ਧੁੰਮੇ ਦੇ ਖਾਸ ਜਸਪਾਲ ਸਿੱਧੂ ਦਾ ਭਾਈ ਤੇ ਸਾਥੀ ਭਾਰੀ ਨਸ਼ੀਲੇ ਪਦਾਰਥਾਂ ਨਾਲ ਗੁਜਰਾਤ ਵਿਚ ਫੜਿਆਂ ਗਿਆ
ਅਤਿ ਸਿਆਣੀ ਸੋਹਣੀ ਕਿਉ ਕੀਤੋ ਵੇਸਾਹੁ ,, ਪਾਤਸ਼ਾਹ ਨੇ ਮੱਛੀ ਦੀ ਉਦਾਹਰਣ ਦੇਕੇ ਸਾਨੂੰ ਹੀ ਸਮਝਾਇਆ ਹੈ
ਅਸੀ ਅਕਲ ਵਰਤ ਕੇ ਗੁੱਸੇਖੋਰ ਸੁਭਾਅ ਨੂੰ ਕੰਟਰੋਲ ਕਰਨੇ ਲਈ ਸਹਿਣਸ਼ੀਲਤਾ ਕਿੱਦਾਂ ਵਧਾਈਏ , ਸੁਣੋ ?
ਹਉਮੈ ਨਾਵੈ ਨਾਲਿ ਵਿਰੋਧ ਹੈ " ਆਓ Society ਵਿਚੋ ਕ੍ਰੋਧ ਤੇ ਗੁੱਸਾਖੋਰੀ ਨੂੰ ਕਾਬੂ ਕਰਨਾ ਸ਼ੁਰੂ ਕਰੀਏ?
ਅਜਮੇਰ ਸਿਹੁੰ ਦਾ ਦੋਗਲਾਪਨ ਦੇਖੋ, ਪ੍ਰੋ ਭੱਟੀ ਉਤੇ ਤਾ ਇਤਰਾਜ਼ ਹੈ ਤੇ ਦੀਪ ਸਿੱਧੂ ਦੇ ਅੰਦਰ ਸਿੱਖੀ ਦਿਸਦੀ ਸੀ ? HSNZ
ਅਖੌਤੀ ਵਿਦਵਾਨ, ਗੁਰੂਆਂ ਦਾ ਸਾਂਝੀਵਾਲਤਾ ਵਾਲਾ ਸਨੇਹਾ ਛੱਡ ਕੇ ਸਿੱਖੀ ਦੀ ਪਹਿਚਾਣ ਦਾੜ੍ਹੀ ਕੇਸਾਂ ਨੂੰ ਸਮਝਦੇ ਆ ?
"ਰੱਬ ਇਕ ਹੈ ਜਾਂ ਇੱਕ ਹੀ ਰੱਬ ਹੈ" ? ਇਹਦਾ ਫ਼ਰਕ | Harnek Singh Newzealand
ਪਹਿਲੇ ਨੌਂ ਗੁਰੂਆ ਨਾਲੋ ਗੁਰੂ ਗੋਬਿੰਦ ਸਿੰਘ ਵੱਖ ਕਿੱਦਾਂ ਹੋ ਸਕਦੇ ਆ | Harnek Singh Newzealand
ਗੁਰੂ ਪਾਤਸ਼ਾਹ ਦਾ ਸੰਕਲਪ ਸਾਨੂੰ ਵਧੀਆ ਇਨਸਾਨ ਬਣਾਉਣ ਦਾ ਸੀ , ਨਾ ਕਿ ਖੁਦ ਮਰ ਜਾਉ ਜਾਂ ਕਿਸੇ ਨੂੰ ਮਾਰ ਦਿਓ ?
ਅਵਾਰਾਂ ਹੋਣ ਤੇ ਅਜਾਦ ਹੋਣ ਵਿਚ ਕੀ ਫਰਕ ਆ " ਅਸੀਂ ਸਮਾਜ ਨਾਲ ਕਿਦਾਂ ਜੁੜਣਾ ?
ਜਾਗਰੂਕ ਬਣੇ ਹੋਏ ਢਾਂਚੇ ਨੂੰ ਢਾਹੁਣ ਉਤੇ ਤਾ ਲੱਗੇ ਰਹੇ,ਪਰ ਕੁਛ ਵੀ ਨਵਾਂ ਨਾ ਉਸਾਰ ਸਕੇ? | Harnek Singh Newzealand
ਅਸੀ ਮਨ ਨੂੰ ਸਾਂਤ ਰੱਖ ਕੇ ਸੰਤੁਲਿਤ ਸੋਚ ਕਿਵੇ ਬਣਾ ਕੇ ਰੱਖੀਏ ? | Harnek Singh Newzealand
ਸਤਿਗੁਰ ਕਿਸ ਖੋਟੇ ਨੂੰ ਖਰਾ ਕਰਦਾ, ਆਓ ਵੀਚਾਰੀਏ | Harnek Singh Newzealand
ਮਿਸ਼ਨਰੀ ਗੁੰਡਾਗਰਦੀ ਦੀ ਸਪੋਰਟ ਟਕਸਾਲੀਆਂ ਦੀਆਂ ਜੁੱਤੀਆਂ ਦੇ ਡਰੋ ਕਰਦੇ ਆ , ਹਜੇ ਹੋਰ ਗਰਕਣਗੇ ?
ਵਿਰੋਧ ਨੇ ਗੁਰੂ ਨਾਨਕ ਜੀ ਦੀ ਲਹਿਰ ਨੂੰ ਖਤਮ ਕਰਨੇ ਲਈ " ੧ਓ " ਦੇ ਅਰਥ ਬਦਲ ਦਿੱਤੇ ਤੇ ਸਾਰੇ ਹਿੰਦੂ ਬਣਾ ਕੇ ਰੱਖਤੇ ?
ਗ੍ਰੰਥੀਪੁਣੇ ਤੋ ਜਥੇਦਾਰੀ ਤੱਕ ਭੱਖ ਅਭੱਖ ਸਭ ਖਾਕੇ ਹਰਪ੍ਰੀਤ ਸਿਹੁ ਲਾਹਣਤੀ ਨੂੰ ਹੁਣ ਪਤਾ ਲੱਗਾ ਬਾਦਲ ਮਾੜੇ ਹਨ ?
ਦੁਸ਼ਮਣ "ਵੱਖਰੀ ਸੋਚ" ਨੂੰ ਦਬਾਉਣ ਲਈ ਤੱਤੀ ਤਵੀ ਉਤੇ ਬਿਠਾਉਣ ਤੋ ਬਿਨਾਂ ਪਰਵਾਰਾਂ ਨੂੰ ਵੀ ਉਕਸਾਉਦਾ ਆ ?
ਸੰਨ 84 ਵਿਚ ਸ਼ਹੀਦਾਂ ਦੇ ਪਰਿਵਾਰ ਤੇ ਕੁਦਰਤੀ ਆਫਤਾਂ ਵਿਚ NGO ਵਾਲੇ ਕਰੋੜਾਂ ਦੇ ਮਾਲਕ ਕਿਵੇ ਬਣਦੇ ਆ , ਸਰੋਤੇ ਤੋ ਸੁਣੋ
ਜਿੱਦਣ ਕੁਦਰਤੀ ਬਿਪਤਾਵਾਂ ਉਤੇ Panic ਹੋਣ ਥਾਂਵੇ ਸ਼ਾਂਤ ਰਹਿ ਕੇ ਸੋਚਣ ਲੱਗ ਪਏ ਤਾ ਸਾਰੇ ਹੱਲ ਲੱਭ ਪੈਣੇ ਆ
ਕਮੀਨੇ ਪੱਤਰਕਾਰ ਹੜ੍ਹ ਪੀੜਤਾਂ ਦੇ ਬਹਾਨੇ ਮੱਦਦ ਦੇ ਨਾਮ ਉਤੇ ਆਪਣੀਆ ਹੀ ਜੇਬਾਂ ਭਰ ਰਹੇ ਆ
ਗੁਰੂ ਸਾਹਿਬਾਨ ਨੇ ਤਾ ਸੋਚਣ ਦੀ ਗੱਲ ਕੀਤੀ ਸੀ ਪਰ ਟਕਸਾਲਾਂ ਤੇ ਡੇਰਿਆਂ ਨੇ ਧਰਮ ਨੂੰ ਮੰਨਣ ਦਾ ਵਿਸ਼ਾ ਬਣਾ ਕੇ ਰੱਖ ਦਿਤਾ
ਵਿਦਵਾਨੋ ਪੰਜਾਬੀਆਂ ਦੀ ਮੌਕਾਪ੍ਰਸਤੀ ਉਲਾਰੂ ਤੇ ਭੀੜ ਵਾਲੀ ਬਿਰਤੀ ਨੂੰ ਐਵੇ ਖਾਲਿਸਤਾਨ ਦੇ ਹੱਕ ਵਿਚ ਫੈਸਲਾ ਨਾ ਸਮਝੀ ਜਾਓ