Mera SatGuru Nanak

ਮੇਰਾ ਸਤਿਗੁਰੂ ਨਾਨਕ ਚੈਨਲ ਸਿੱਖੀ, ਗੁਰਬਾਣੀ ਕਥਾ ਅਤੇ 'ਸਿੱਖ ਗੁਰੂਆਂ' ਸੰਤ-ਮਹਾਂਪੁਰਖਾਂ ਬਾਰੇ ਹੈ| ਇਸ ਵਿਚ ਗੁਰੂਆਂ ਦੇ ਸਬੰਧ ਵਿਚ ਕਥਾ ਕਹਾਣੀਆਂ ਕਥਾ ਵਿਚਾਰ ,ਸ਼ਬਦ ਵਿਚਾਰ ,ਸ਼ਬਦ ,ਮੂਲ ਮੰਤਰ ਦਾ ਜਾਪੁ ,ਨਿਤਨੇਮ ਦੀਆ ਬਾਣੀਆਂ ,ਨਿਤਨੇਮ ਦੀਆ ਬਾਣੀਆਂ ਦੀ ਵਿਚਾਰ ਗੁਰਬਾਣੀ ਵਿਚਾਰ , ਹੁਕਮਨਾਮਾ ,ਗੁਰਬਾਣੀ ,ਸੰਗਰਾਂਦ ਹੁਕਮਨਾਮਾ ,ਮੋਟੀਵੇਸ਼ਨ ਸਟੋਰੀ ,ਬੁਜ਼ੁਰਗਾਂ ਦੀ ਸੇਵਾ ਦੇਖਭਾਲ ,ਭਾਵ ਕੇ ਹਰ ਤਰੀਕੇ ਨਾਲ ਦਰਸ਼ਕਾਂ ਨੂੰ ਗੁਰਬਾਣੀ ਦੇ ਰਸਤੇ ਚਲਦੇ ਹੋਵੇ ਆਪਣਾ ਜੀਵਨ ਜੀਣ ਦਾ ਢੰਗ ਦੱਸਿਆ ਹੈ |

ਇਸ ਚੈਨਲ ਦੇ ਦੇ ਦੁਵਾਰਾ ਇਹ ਸਮਝਾਇਆ ਗਿਆ ਹੈ ਗੁਰਬਾਣੀ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਆਪਾਂ ਆਪਣੇ ਜੀਵਨ ਵਿਚ ਕਾਮਯਾਬੀ ਵੀ ਹਾਸਿਲ ਕਰ ਸਕਦੇ ਆ | ਅਸੀਂ ਸਾਰੇ ਧਰਮਾਂ ਅਤੇ ਸੰਤ-ਮਹਾਂਪੁਰਖਾਂ ਦਾ ਸਤਿਕਾਰ ਕਰਦੇ ਹਾਂ, ਅਸੀਂ ਗੁਰੂ ਗਰੰਥ ਸਾਹਿਬ ਜੀ ਵਿੱਚ ਵਿਸ਼ਵਾਸ਼ ਰੱਖਦੇ ਹਾਂ। ਇਸ ਚੈਨਲ ਦੇ ਨਾਲ ਜੁੜਨ ਲਈ ਸਭ ਦਾ ਧੰਨਵਾਦ ਜੀ। ਵਾਹਿਗੁਰੂ ਸਭਨਾ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ। ਬੇਨਤੀ ਹੈ ਜੀ ਵੀਡੀਓ ਨੂੰ ਸ਼ੇਅਰ ਤੇ ਲਾਇਕ ਜਰੂਰ ਕਰਿਆ ਕਰੋ ਜੀ ਤੇ ਚੈਨਲ subscribe ਵੀ ਜਰੂਰ ਕਰ ਲਵੋ ਜੀ।।