Star Kabutarbaaz
ਸਤਿਕਾਰਯੋਗ ਸਾਰੇ ਸਬਸਕ੍ਰਾਇਬਰਾਂ ਦਾ ਮੈਂ ਇਸ ਚੈਣਲ #Starkabutarbaaz ਵਿੱਚ ਸਵਾਗਤ ਕਰਦਾਂ ਹਾਂ। ਅਤੇ ਆਪਣੀ ਇਸ਼ ਫੈਮਲੀ ਵਿੱਚ ਆਉਣ ਤੇ ਜੀ ਆਇਆਂ ਨੂੰ ਆਖਦਾ ਹਾਂ। ਅਤੇ ਉਮੀਦ ਕਰਦਾਂ ਹਾਂ ਕਿ ਹਮੇਸਾ ਹੀ ਇਸ ਚੈਨਲ ਨੂੰ ਪਿਆਰ ਕਰਦੇ ਰਹੋਂਗੇ। ਸੋ ਕਿਰਪਾ ਕਰਕੇ ਆਪਣੇ ਇਸ ਚੈਣਲ ਨੂੰ ਸਪੋਟ ਕਰੋ ਲਾਇਕ ਕਰੋ ਅਤੇ Subscribe ਕਰੋ ਅਤੇ ਬੈੱਲ ਵਾਲੀ ਘੰਟੀ ਤੇ ਕਲਿੱਕ ਕਰਕੇ all ਬਟਨ ਨੂੰ ਜਰੂਰ ਪਰੈੱਸ ਕਰ ਦਿਓ ਤਾਂ ਜੋ ਅਗਲੀ ਵੀਡਿਓ ਪਹਿਲਾਂ ਹੀ ਤੁਹਾਡੇ ਤੱਕ ਪਹਿਲਾਂ ਪਹੁੰਚ ਜਾਵੇ ਜੀ । ਇਸ ਚੈਨਲ ਰਾਹੀਂ ਇਹ ਖਾਸ਼ ਤੋਰ ਅਪੀਲ ਕੀਤੀ ਜਾਂਦੀ ਹੈ ਪੰਛੀਂਆ ਤੇ ਜੁਲਮ ਨਾ ਕੀਤਾ ਜਾਵੇ ਸਗੋ ਪਿਆਰ ਕੀਤਾ ਜਾਵੇ ਜੀ । ਇਸ ਚੈਨਲ ਤੇ ਤੁਹਾਨੂੰ ਸਿਰਫ ਤੇ ਸਿਰਫ ਕਬੂਤਰਾਂ ਦੀਆਂ ਹੀ ਵੀਡਿਓ ਮਿਲਣਗੀਆਂ ਇਸ ਤੋਂ ਇਲਾਵਾ ਹੋਰ ਕੋਈ video ਨਹੀ ਮਿਲੂਗੀ।ਇਸ ਕਰਕੇ ਕਬੂਤਰਾਂ ਨੂੰ ਤੇ #kbautarbaaji ਨੁੰ ਪਿਆਰ ਕਰਨ ਵਾਲੇ ਵੱਧ ਤੋਂ ਵੱਧ ਇਸ ਚੈਨਲ ਨੁ ਸਪੋਟ ਕਰੋ ਜੀ। ਇਸ ਚੈਨਲ ਨੂੰ ਚਲਾਉਣ ਵਿਚ ਸਭ ਤੋਂ ਵੱਧ ਕਬੂਤਰਬਾਜ਼ ਵੀਰਾ ਦਾ ਹਿੱਸਾ ਹੈ। ਜਿਨਾ ਦਾ ਮੈ ਹਮੇਸ਼ਾ ਰਿਣੀ ਰਹਾਂਗਾ। ਧੰਨਵਾਧ ਜੀ
#starkabutarbaaj
ਤੁਸੀ ਸਟਾਰ ਕਬੂਤਰਬਾਜ਼ ਚੈਨਲ ਨੁ ਫੇਸਬੁੱਕ ਅਤੇ ਇੰਸਟਾਗ੍ਰਾਮ ਤੇ ਵੀ follow ਕਰ ਸਕਦੇ ਹੋ ਜੀ। ਦਿੱਤੇ ਲਿੰਕ ਤੇ ਕਲਿਕ ਕਰੋ ਜੀ
Facebook
https://www.facebook.com/profile.php?id=100070443244756
Instagram
Star_kabutarbaaz
ਦੇਖੋ ਬਾਈ ਬਿੱਕਰ ਪੱਖੋਵਾਲ ਦੇ ਟੋਪ ਦੇ ਕਬੁਤਰ #starkabutarbaz #pigeon #kabutar #bikkarpakhowal
ਆਪਾਂ ਵੀਡਿਉ ਘੱਟ ਤੇ ਗੇਮ ਜਿਆਦਾ ਦੱਸਣੀ ਐ ਬਾਈ #starkabutarbaz #pigeon #bikkarpakhowal
ਅੱਜ ਸਾਰਾ ਪਰਦਾ ਹੀ ਚੱਕ ਦਿਆਂਗੇ , ਕੋਈ ਮਰਜੀ ਗੱਲ ਪੁੱਛਲਾ #starkabutarbaz #pigeon #kabutar #bikkarpakhowal
ਲਉ ਜੀ ਮਾਲਕੋ ਬਾਈ ਬਿੱਕਰ ਦੀ ਵੀਡਿਉ ਦੇ ਬਾਕੀ ਪਾਰਟ ਦੁਬਾਰਾ ਕਰਤੇ ਕੱਲ਼ ਸਾਮ ਸੱਤ ਵਜੇ ਪਾਵਾਂਗੇ ਦਿਉ ਪਿਆਰ ਸਾਰੇ ਵੀਰ
ਇਸ ਤੋ ਉਪਰ ਕਦੇ ਕੋਈ ਵੀਡਿਉ ਨਹੀ ਹੋ ਸਕਦੀ ਤੁਹਾਡੇ ਹਰ ਸਵਾਲ ਦਾ ਜਵਾਬ ਹੈ ਇਸ ਵੀਡਿਉ ਵਿਚ #starkabutarbaz #pigeon
ਵੀਰ ਦੀ ਤੁਸੀ ਹੀ ਜਾਨ ਬਚਾਈ ਹੈ ਤੇ ਹੁਣ ਤੁਸੀ ਹੀ ਇਸ ਵੀਰ ਨੂੰ ਰੋਜਗਾਰ ਦਿਉ ਜੀ #starkabutarbaz #pigeon#kabutar
ਦੇਖੋ ਬਾਈ ਪੂਤੀ ਸਿੱਧਵਾਂ ਦੇ ਕਬੂਤਰ #starkabutarbaaz #pootisidhwan
ਜਰੂਰੀ ਨਹੀਂ ਵੀ ਕਬੂਤਰ ਜੋਰ ਲੱਗੇ ਤੋਂ ਪਾਣੀ ਨਹੀਂ ਖਿੱਚਦਾ ਓਹ ਬਿਮਾਰ ਵੀ ਹੋ ਸਕਦਾ #starkabutarbaz #pootisidhwan
ਕਬੂਤਰ ਸਵੇਰੇ ਚਾਰ ਪੰਜ ਵਜੇ ਵਜਨ ਕਿਉ ਘਟਾਉਂਦਾ ਹੈ ਕਿ ਕਾਰਣ ਹੈ #starkabutarbaz #pootisidhwan
ਕੀਰਤ ਢਿੱਲਵਾਂ ਵੱਲੋਂ ਬਾਈ ਲੱਖੀ ਰਾਈਆ ਦਾ ਮੋਟਰ ਸਾਇਕਲ ਦੀ ਨਕਦ ਰਾਸ਼ੀ ਨਾਲ ਸਨਮਾਨ #starkabutarbaz
ਬਿੱਕਰ ਪੱਖੋਵਾਲ ਦਾ ਬੁਲਟ ਮੋਟਰਸਾਈਕਲ ਨਾਲ ਸਨਮਾਨ ਕੀਤਾ ਚੇਲੇ ਨੇ #starkabutarbaz #bikarpakhowal
ਪੀਬੀ 49 ਪਿਜਨ ਕਲੱਬ ਵਾਲੇ ਵੀਰ ਦਾ ਵੱਡਾ ਸਨਮਾਨ #starkabutarbaaz #Pb49pigeonclub
ਸਾਡੇ ਭਰਾ PB 49 wale veer da ਵੱਡਾ ਸਨਮਾਨ #starkabutarbaaz #pb49pigeonclub
Ford Song ।। Kabutarbaazi song ।। Gagan Raikot #starkabutarbaz #ford #song #kabootar #कबूतरबाजी
ਜਿਸ ਵੀਰ ਨੇ ਜੰਟੀ ਜਿਉਂਦ ਦੇ ਵੱਡੇ ਕਬੂਤਰ ਖਰੀਦਣੇ ਹੋਣ ਤਾਂ ਸੰਪਰਕ ਕਰੋ ਜੀ #starkabutarbaaz
ਕਿਸੇ ਤਰਾਂ ਦਾ ਕੋਈ ਗੀਤ ਸ਼ੂਟ ਕਰਨ ਲਈ ਤੁਸੀਂ ਇਸ ਲੂਕੇਸ਼ਨ ਤੇ ਜਰੂਰ ਆਓ ਜੀ #kabutarbaji #starkabutarbaaz
ਕਾਲਾ ਰੂੰਮੀ ਕਬੂਤਰ ਕਲੱਬ ਦੀਆਂ ਬਾਜੀਆਂ ਦੀ anauncment #kalaroomi #sukharoomi #gindasivian #pardeeproomi
ਬਹੁਤ ਜਰੂਰੀ ਬੇਨਤੀ ਹੈ ਸਾਰੇ ਵੀਰ ਵੀਡਿਉ ਸੁਣੋ ਤੇ ਕੰਮ ਸਟਾਰਟ ਕਰ ਲਓ ਜੀ #starkabutarbaaz
ਦੇਖੋ ਸੁਖਜਿੰਦਰ ਜੈ ਸਿੰਘ ਵਾਲੇ ਦੇ ਵੱਡੇ ਕਬੂਤਰ #starkabutarbaaz #sukhjinderjaisinghwala
ਥੋਡੀ ਕਿਰਪਾ ਨਾਲ ਮੇਰੇ ਦੋ ਅਪਰੇਸ਼ਨ ਹੋਗਏ ਥੋੜੀ ਜੀ ਕਿਰਪਾ ਹੋਰ ਕਰਦੋ ਮੇਰੀ ਜਾਨ ਬਚਜੁ #starkabutarbaz
ਉੱਡਣ ਵਾਲੇ ਕਬੂਤਰਾਂ ਨੂੰ ਬਿਮਾਰੀ ਤੋਂ ਬਚਾ ਤੰਦਰੁਸਤ ਕਿਵੇਂ ਰੱਖਣਾ ਫੁੱਲ ਜਾਣਕਾਰੀ #starkabutarbaz #kabutarbaji
ਚੱਕ ਬਾਈ ਮੈਂ ਦੱਸ ਦਿੰਨਾ ਕਿਸੇ ਨੇ ਕਬੂਤਰ ਕਿਵੇਂ ਸਾਂਭਣਾ ਇਹ ਨੀ ਦੱਸਿਆ ਹੋਣਾ #starkabutarbaz #sukhjinderjaising
ਦੇਖੋ ਉਸਤਾਦ ਟਿੱਕਾ ਡੋਹਕ ਜੀ ਦੇ ਪੁਰਾਣੇ ਕਬੂਤਰ #starkabutarbaaz #tikkadohek
ਕਬੂਤਰਬਾਜੀ ਲਈ ਦਿਮਾਗ ਦਾ ਹੋਣਾ ਉਸਤਾਦ ਤੋਂ ਜ਼ਿਆਦਾ ਜ਼ਰੂਰੀ ਹੁੰਦਾ #starkabutarbaz #tikkadohek #pigeon
😪😪ਲੋਕ ਇਹ ਨਾ ਕਹਿਣ ਜੋਗੇ ਹੋ ਜਾਣ ਕੇ ਕਬੁਤਰਾਂ ਨੇ ਕੀ ਦਿੱਤਾ ਤੈਨੁੰ, ਇਸ ਵੀਰ ਦੀ ਜਾਨ ਤੁਸੀ ਬਚਾਉਣੀ ਐ ਮਦਦ ਕਰਕੇ
ਦੇਖੋ ਖਾਨਦਾਨੀ ਨਸਲ ਚੋ ਵੱਡੇ ਕਬੂਤਰ #starkabutarbaz #sodilopon
ਨਵੇਂ ਕਬੂਤਰਬਾਜ਼ ਵੀਰਾ ਲਈ ਬਹੁਤ ਜਿਆਦਾ ਜਾਣਕਾਰੀ ਵਾਲੀ ਵੀਡਿਉ #starkabutarbaz #pigeon
ਦੇਖੋ ਬੇਗੇ ਵਾਲੇ ਓਹ ਕਬੂਤਰ ਜਿੰਨਾ ਦੀ ਲੋਕ ਦੀਵਾਨੇ ਨੇ #starkabutarbaaz #bhoondabega #huntimithdi
ਅਸੀਂ ਬਾਜੀ ਨੀ ਸਾਂਝੀ ਨੀ ਕਰਦੇ ਇਹ ਨੁਕਸ ਐ ਸਾਡੇ ਚ #starkabutarbaz #pigeon #bhoondabega