Sandhu Farm Ahli ਮੰਡ ਵਾਲੇ 🙏
sandhu Farm ahli
9779709211☎️🇮🇳
ਅੱਜ ਕਣਕਾਂ ਨੂੰ ਪਹਿਲਾ ਪਾਣੀ ਲਗਾਉਣਾ ਕੀ ਕੀਤਾ ਸ਼ੁਰੂ
ਛੋਟਾ ਜਿਹਾ ਬਲੋਕ ਮਸ਼ੀਨ ਤੇ ਟਰੈਕਟਰ ਨੂੰ ਕਰਤਾ ਤਿਆਰ ਖਾਦ ਪਾਉਣ ਵਾਸਤੇ
ਅੱਜ ਆਪਾਂ ਪਹੁੰਚੇ ਗਿੱਲ ਫਾਰਮ ਵਾਲੇ ਵੀਰਾਂ ਕੋਲ ਟਰੈਕਟਰ ਲੈਣ ਲਈ
ਅੱਜ ਪੈਲੀ ਪੱਧਰ ਕਰਨ ਦਾ ਦੂਸਰਾ ਦਿਨ ਤੇ ਬਹੁਤ ਜਿਆਦਾ ਕੰਮ ਨਿਬੜਿਆ
ਅੱਜ ਸੀਆਰਡੀ ਟਰੈਕਟਰਾਂ ਦੀ ਸੈਟਿੰਗ ਕਰਨ ਲਈ ਕੰਪਨੀ ਤੋਂ ਬੰਦੇ ਆਏ
ਅੱਜ ਦਰਿਆ ਤੋਂ ਪਾਰ ਰਹਿੰਦੀ ਕਣਕ ਬੀਜੀ ਖੋਬੇ ਵਾਲੀ ਤੇ ਟਰੈਕਟਰਾਂ ਦੇ ਬਹੁਤ ਜ਼ੋਰ ਲੱਗੇ
ਦਰਿਆ ਤੋਂ ਪਾਰ ਜਿਹੜੀ ਜਮੀਨ ਹੜ ਨਾਲ ਖਰਾਬ ਹੋਈ ਉਹਨੂੰ ਪੱਧਰ ਕਰਨ ਲਈ ਸਾਰੇ ਟਰੈਕਟਰ ਤੇ ਸਾਰੇ ਬੰਦੇ ਪਾਰ ਲੰਘੇ
ਅੱਜ ਪੰਜਾਬ ਪਟੈਟੋ ਗਰੋਵਰ ਵਾਲੇ ਵੀਰਾਂ ਨੇ ਆਪਣੇ ਹੜ ਪੀੜਤ ਵਾਸਤੇ 2 ਲੱਖ ਆਲੀ ਕਲਾਂ ਤੇ 4 ਲੱਖ ਬਊਪੁਰ ਵਿੱਚ ਦਿੱਤਾ
575 ਦੀ ਲੀਕੀ ਸੀਲ ਅਗਲੇ ਚੱਕੇ ਦੀ ਘਰੇ ਹੀ ਪਾਈ ਤੇ ਕਣਕ ਦਾ ਕੰਮ ਹੋਇਆ ਫਾਈਨਲ ਪਿੰਡ ਵਾਲੀ ਸਾਈਡ
ਗੇਤਰੀ ਕਣਕ ਬੀਜੀ ਨੂੰ ਲਗਾ ਦਿੱਤਾ ਪਹਿਲਾ ਪਾਣੀ
ਅੱਜ ਆਪਾਂ ਯੂਨੀਵਰਸਿਟੀ ਤੋਂ ਲਿਆਂਦਾ ਬੀ 872 ਦੀ ਬਜਾਈ ਕੀਤੀ ਸ਼ੁਰੂ
ਕਣਕ ਦੀ ਬਿਜਾਈ ਚੱਲਣ ਦਈ ਵਾਹ ਤੇ ਅੱਜ 827 ਕਣਕ ਦੀ ਬਜਾਈ ਕੀਤੀ ਸ਼ੁਰੂ ਚਾੜ ਵੀ ਬਹੁਤ ਵਧੀਆ ਰਿਹਾ ਪਿਛਲੇ ਸਾਲ
ਅੱਜ ਆਪਣਾ ਇੱਕ ਟਰੈਕਟਰ ਤਿੰਨਾਂ ਮਹੀਨਿਆਂ ਬਾਅਦ ਪਿੰਡ ਪਹੁੰਚਿਆ
ਦਰਿਆ ਵਲੇ ਫਾਰਮ ਤੇ ਵੀ ਤੇ ਪਿੰਡ ਵਾਲੀ ਸਾਈਡ ਤੇ ਵੀ ਬਿਜਾਈ ਕਣਕ ਦੀ ਪੂਰੇ ਜ਼ੋਰ ਨਾਲ ਚੱਲਣ ਦੀ
ਅੱਜ ਦਰਿਆ ਤੋਂ ਪਾਰ ਬੀਜ ਲੰਘਾਇਆ ਤੇ ਪੂਰੇ ਜੋਰ ਨਾਲ ਕਣਕ ਦੀ ਬਜਾਈ ਚੱਲਣ ਦੀ
ਅੱਜ ਸਾਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਵੱਲੋਂ ਸਾਨੂੰ ਹੜ ਪੀੜਤ ਕਿਸਾਨਾਂ ਨੂੰ ਬੀ ਪ੍ਰੋਵਾਈਡ ਕਰਵਾਇਆ ਗਿਆ
ਅੱਜ ਦਰਿਆ ਤੋਂ ਪਾਰ ਬਜਾਈ ਕੀਤੀ ਸ਼ੁਰੂ
ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੋਂ ਅਗਲੇ ਦਿਨ ਨਿਹੰਗ ਸਿੰਘਾਂ ਨੇ ਕੱਢਿਆ ਮਹੱਲਾ
ਗੁਰੂ ਨਾਨਕ ਦੇਵ ਜੀ ਦੇ 556ਵੇਂ ਗੁਰਪੂਰਬ ਦੀਆਂ ਸਾਰੇ ਵੀਰਾਂ ਨੂੰ ਵਧਾਈਆਂ ਹੋਣ
ਬਜਾਈ ਦਾ ਕੰਮ ਪੂਰੇ ਜ਼ੋਰ ਨਾਲ ਚੱਲਦਾ ਸੀ ਪਰ ਹੁਣ ਮੀਹ ਪੈ ਗਏ ਸਾਰਾ ਕੰਮ ਹੋ ਗਿਆ ਠੱਪ
ਅੱਜ ਜਗਤਜੀਤ ਵਾਲੇ ਸੁਪਰ ਸੀਡਰ ਦਾ ਬੈਰਿੰਗ ਟੁੱਟਿਆ ਤੇ ਸਾਰੀ ਦਿਹਾੜੀ ਉਹਦੇ ਤੇ ਹੀ ਲੰਘੀ ਤੇ ਨਾਲੇ ਕਣਕ ਦਾ ਬੀ ਭਰਿਆ
ਅੱਜ ਕਣਕ ਬੀਜਣ ਦਾ ਤੀਸਰਾ ਦਿਨ ਤੇ ਕਿਹੜਾ ਸੁਪਰ ਸੀਡਰ ਕਿਹੜੇ ਟਰੈਕਟਰ ਲਈ ਬਣਿਆ ਉਹਦੇ ਬਾਰੇ ਜਾਣਕਾਰੀ
ਕਣਕ ਦੀ ਬਜਾਈ ਦਾ ਦੂਸਰਾ ਦਿਨ ਤੇ ਅੱਜ ਦੋਵਾਂ ਟਰੈਕਟਰਾਂ ਦੀ ਕੱਢੀ ਐਵਰੇਜ ਕਿੰਨੇ ਕਿੰਨਾ ਤੇਲ ਖਾਧਾ ਤੇ ਕਿੰਨੇ ਖੱਤੇ ਬੀਜੇ
826 ਕਣਕ ਬੀਜਣੀ ਕੀਤੀ ਸ਼ੁਰੂ ਤੇ 755 ਮਗਰ ਪਾਏ ਦੋ ਸੁਪਰ ਸੀਡਰ
ਪਾਰ ਵਾਲੇ ਫਾਰਮ ਤੇ ਵੀਰ ਮਿਲਣ ਲਈ ਆਏ ਨਾਲੇ ਗੇੜਾ ਮਾਰਿਆ ਫਾਰਮ ਤੇ ਕਣਕ ਲਈ ਹੋਈ ਪਈ ਜਮੀਨ ਤਿਆਰ
ਅੱਜ ਦਰਿਆ ਤੋਂ ਪਾਰ ਵਾਲੀ ਬੇੜੀ ਤੇ ਨਵਾਂ ਇੰਜਨ ਰੱਖ ਕੇ ਮਾਡਰਨ ਬੇੜੀ ਬਣਵਾਈ
ਅੱਜ ਆਪਣੇ ਚਾਚੇ ਨੇ ਖੰਭੇ ਵਿੱਚ ਮਾਰ ਕੇ ਰੈਕਰ ਦੀ ਇੱਕ ਟੈਨ ਕੀਤੀ ਵਿੰਗੀ
ਅੱਜ ਦਰਿਆ ਤੋਂ ਪਾਰ ਰੱਸਾ ਪਾ ਦਿੱਤਾ ਲੰਘਣ ਵਾਸਤੇ
ਅੱਜ ਆਪਾਂ ਪਸ਼ੂਆਂ ਦੇ ਚਾਰੇ ਵਾਸਤੇ ਜੋਂ ਤੇ ਜਮੀ ਬੀਜੀ ਤੇ ਨਾਲੇ ਘਰ ਵਾਸਤੇ ਛੋਲਿਆਂ ਦੀ ਖੇਤੀ ਤੇ ਸੌਂਫ ਦੀ ਖੇਤੀ
575 ਟਰੈਕਟਰ ਦਾ ਜਿਆਦਾ ਕੰਮ ਨਿਕਲਿਆ ਤੇ ਗੱਠਾਂ ਵਾਲੇ ਕੰਮ ਤੇ ਟਰੈਕਟਰਾਂ ਦੀ ਬਹੁਤ ਜਿਆਦੀ ਲੋੜ ਤੇ ਕੰਮ ਨੂੰ ਪਈ ਖਲਿਆਰ