Pamma Bai
New Motorcycle ਚ ਆਈ ਦਿੱਕਤ / ਰੇਅ ਤੋ ਬਾਅਦ ਕਣਕ ਨੂੰ ਪਹਿਲਾ ਪਾਣੀ #farming #punjab #pammabai
ਖੇਤੀ ਚ ਆਏ ਸਮੇ ਨਾਲ ਬਦਲਾਅ / ਪਹਿਲਾ ਪਾਣੀ ਛੇਤੀ ਕਿਉ ਲਗਦਾ ?? #farming #pammabai
ਗੰਨੇ ਦੇ ਰਸ ਦੇ ਸ਼ਿਕਾਰੀਆ ਨੇ ਘੇਰਿਆ ਬਾੜਾ / ਛੌਰੇ ਚ ਜੰਮ ਘੱਟ ਛੋਲਿਆ ਦਾ #farming #paddy
ਗੁੱੜ ਸ਼ੱਕਰ ਪਹਿਲੀ ਬੱਤ ਦਾ / ਘਲਾੜੀ ਕਰਤੀ ਚਾਲੂ / #brownsugar #punjab #pammabai
ਦੇਸੀ ਗੁੱੜ ਕੱਢਣ ਦੀ ਤਿਆਰੀ / ਘਲਾੜੀ ਦੀ ਮੁਰੰਮਤ ਹੋਗੀ , ਲਿਪਾ ਪੋਥੀ ਕਰਕੇ ਸਭ ਤਿਆਰ #farming #brownsugar
ਗੰਨੇ ਚ ਲਸਣ ਵਾਲਾ ਪ੍ਰਯੋਗ ਕਾਮਯਾਬ/ ਬਾੜੇ ਦੀ ਸਫਾਈ / ਬਰਿਏ ਨੀ ਆਉਦੇ ਟਾਇਮ ਨਾਲ #farming #pammabai
ਸਕੂਲ ਦੀ ਛੁੱਟੀ ਦਾ ਪੂਰਾ ਲਾਹਾ ਲਿਆ , ਸਾਰੇ ਪੋਪਲਰ ਛਗਾਏ / ਕਣਕ ਬੀਜਾਈ ਵੀ ਕਰਤੀ ਪੋਪਲਰਾ ਚ #farming #pammabai
ਖਲਾਰਾ ਪਾ ਦਿੱਤਾ / ਨਾਗ ਦੇਵਤਾ ਮਿਲਗੇ ਅੱਜ ਸਫਾਈ ਕਰਦੇ , ਫੇਰ ਜੋ ਹੋਇਆ ਆਪ ਦੇਖੋ #farming #pammabai
ਗੰਨੇ ਵਾਲਾ ਖੇਤ ਕਰਤਾ ਵਿਹਲਾ / ਕਣਕ ਦੀ ਤਿਆਰੀ / ਰੌਣੀ ਕਰੇ ਦਾ ਫਾਇਦਾ ਹੋ ਗਿਆ #farming #punjab #pammabai
ਪਾਰਟੀ ਬਦਲ ਗਿਆ ਚਾਚਾ ਮਲਕੀਤ / ਛੋਲੇ ਦਾ ਜੰਮ ਚੰਗਾ 👍/ ਬਰਸੀਣ ਮੰਗਦਾ ਪਾਣੀ #farming #punjab #pammabai
ਮਿਸਤਰੀ ਦਾ ਕੰਮ ਵੀ ਸਾਭ ਲਿਆ , ਫਰਸ਼ ਪਾ ਦਿੱਤਾ / Indo Farm ਨੀ ਸਿਆਣਦਾ ਰੋਟਾਵੇਟਰ ਨੂੰ #punjab #pammabai
ਨਵਾ ਪ੍ਰਯੋਗ , ਗੰਨੇ ਚ ਹੁੱਣ ਮਸਰੀ ਲਾਉਣੀ / ਕੱਟਰੂਆ ਲਈ ਤਿਆਰ ਕਰਤੀ ਵਾੜ / #pammabai
ਫਾਰਮ ਬਣਾ ਦੇਣਾ / ਮੱਝਾ ਗਾਵਾਂ ਖੁੱਲਿਆ ਛੱਡਣੀਆ / ਮਿਸਤਰੀ ਵੀ ਤੰਗ ਕਰਲਿਆ #farming #pammabai
ਗੰਨੇ ਲਈ ਤਿਆਰ TSB / ਨਵਾ ਕੰਮ ਹੋਰ ਛਿੜ ਗਿਆ ਹੁਣ / ਕੰਮ ਨੀ ਮੁੱਕਦੇ #farming #pammabai
ਰੰਗ ਦਾ ਰੋਲਾ , TSB ਦਾ ਮਾਰਨਾ ਪਿਆ ਇੱਕ ਹੋਰ ਗੇੜਾ / #TSB #pammabai
ਗੰਨੇ ਦੇ ਜੰਮਣ ਦਾ ਰੌਲਾ / ਸਰੌ ਦੀ ਬਿਜਾਈ ਕਰਨੀ ਗੰਨੇ ਚ #farming #punjab #pammabai
ਬਿੱਡ ਖੋਲਤਾ ਟਰਾਲੇ ਦਾ / ਗੰਨੇ ਦੇ ਸੀਜਨ ਪਈ ਤਿਆਰ ਬਰ ਤਿਆਰ ਕੰਮ #sugarcane #farming #punjab
ਛੋਲਿਆ ਨੂੰ ਪਾਣੀ ਘੱਟ ਚੜਿਆ / ਨਵੇ ਦਰੱਖਤ ਲਾ ਦਿੱਤੇ ਬਾੜੇ ਚ / ਜਵੀ ਦਾ ਜੰਮ ਪੂਰਾ #farming #pammabai
ਛੋਲਿਆ ਨੂੰ ਪਹਿਲਾ ਪਾਣੀ , ਪਤਲਾ ਪਤਲਾ ਪਾਣੀ / ਵਿੰਗੀਆ ਟੇਡੀਆ ਵੱਟਾ ਕੱਢਤੀਆ ਮਲਕੀਤ ਬਾਈ ਨੇ #farming #punjab
ਛੋਲਿਆ ਦੀ ਬਿਜਾਈ / ਛੋਲਿਆ ਦੀ ਖੇਤੀ ਕਰਨ ਦੇ ਨੁਖਸੇ / #farming #punjab #pammabai
ਪੋਪਲਰਾ ਚ ਕਣਕ 🌾 ਦਾ ਛਿੱਟਾ / ਛੋਲੇ ਸਰੌ ਲਸਣ ਗੰਨਾ ਕਣਕ ਸਾਰੀ ਖੇਤੀ ਕਰਨੀ ਏਸ ਵਾਰ / #farming #pammabai
ਚਿੱਟੇ ਛੋਲੇ ਬੀਜਣ ਲਈ ਖੇਤ ਤਿਆਰ / Superseeder vs Rotavator ਕੌਣ ਜਿੱਤਦਾ ??? #farming #punjab #pammabai
ਗੰਨੇ ਤੇ ਲਸਣ ਨੂੰ ਪਹਿਲਾ ਪਾਣੀ / ਸਪਰੇਅ ਵਾਲੀ ਮਸ਼ੀਨ ਆਗੀ / ਮਿੰਟਾਂ ਚ ਕੰਮ ਸਮਾਪਤ #farming #punjab
ਗੰਨਾ + ਲਸਣ 🧄 / ਨਵਾ ਪ੍ਰਯੋਗ ਖੇਤੀ ਚ / ਪਰਾਲੀ ਦਾ ਸਹੀ ਇਸਤੇਮਾਲ #farming #punjab
ਗੰਨੇ ਚ ਲਾਉਣਾ ਲਸਣ 🧄 / ਨਵੀ ਖੇਤੀ ਦਾ ਪ੍ਰਯੋਗ 🔬 #punjab #farming #malkeetbai
ਕਣਕ ਬੀਜਣ ਦਾ ਕੰਮ ਕਰਤਾ ਸ਼ੁਰੂ / ਲੇਵਰ ਨੀ ਮਿਲਦੀ ਆਪੇ ਕਰਨਾ ਪੈਣਾ ਕੰਮ ਸਾਰਾ #farming #punjab #pammabai
ਬਇਏ ਨੀ ਮਿਲਦੇ / ਆਪ ਹੀ ਬੀਜਣਾ ਪੈਣਾ ਗੰਨਾ / #farming #punjab #pammabai
ਪਰਾਲੀ ਦਾ ਹੱਲ ਨੀ / ਵੱਡਾ ਟਰੈਕਟਰ ( Holland ) ਲੈਣਾ ਹੀ ਪੈਣਾ / #holland #tractor #punjab #farming
ਨਵਾ ਅਲਟਿਨੇਟਰ ਲਵਾਉਣਾ ਪਿਆ AC ਕਰਕੇ / ਏਧਰ ਪਰਾਲੀ ਚੁੱਕਣ ਨੀ ਆ ਰਹੇ , ਗੰਨਾ ਲੇਟ ਹੋ ਰਿਹਾ #farming #punjab
Organic ਸਾਗ ਹੋ ਗਿਆ ਤਿਆਰ / ਮਲਕੀਤ ਬਾਈ ਦੀ ਜਵੀ ਪੂਰੀ ਐਸ਼ਾ ਤੇ / #punjab #culture #pammabai