Ali da malang786

Ali da malang

ਮੁੱਠੀ ਬੰਦ ਕਿਸੇ ਨੂੰ ਕੀ ਦੱਸੀਏ,ਵਿੱਚ ਕਿੰਨੇ ਦਰਦ ਲੋਕਾਈ ਬੈਠੇ ਹਾਂ
ਐਨੇ ਸਿਰ ਤੇ ਨਹੀ ਸਾਡੇ ਵਾਲ ਹੋਣੇ, ਜਿਨਾਂ ਯਾਰ 🕌ਦਾ ਕਰਜ ਚਰਾਈ ਬੈਠੇ ਹਾਂ

ਮੁਹੱਬਤ_ਦਾ_ਦੂਸਰਾ_ਨਾਂ_ਰੱਬ_ਏ

ਮੰਜਿਲ ਬਾਜ ਮੁਕੱਦਰਾਂ ਤੋ ਨਹੀ ਮਿਲਦੀ___ਪਿਆਰ ਤਾ ਸਾਰੇ ਕਰਦੇ__ਮੰਜਿਲ ਕਿਸੇ ਕਿਸੇ ਨੂੰ ਮਿਲਦੀ ਏ


❤ਬੇ ਪਰਵਾਹ ਮੇਰੇ ਦਿਲ ਦਾ ਜਾਨੀ



ਜਿੰਦਗੀ ਇੱਕ ਚਾਰ ਦਾ ਦਿਨਾਂ ਮੇਲਾ ਏ__
ਮੇਲਾ_ਮੇਲਾ ਹਰ ਕੋਈ ਆਖੇ, ਮੈ ਵੀ ਆਖਾ ਮੇਲਾ
ਜਿਸ ਮੇਲੇ ਵਿੱਚ ਯਾਰ ਨਾ ਹੋਵੇ
ਓਹ ਕਾਦਾ ਮੇਲਾ

ਜਿੰਦਗੀ ਵਿੱਚ ਗੁਰੂ ਬਣਾਉਣਾ ਬਹੁਤ ਜਰੂਰੀ ਏ, ਇੱਕ ਗੁਰੂ ਹੀ ਆ ਜੋ ਅਸਾਂ ਨੂੰ ਉਸ ਅੱਲਾ ਪਾਕ ਨਾ ਮਿਲਾ ਸਕਦਾ,
ਜਿੰਦਗੀ ਵਿੱਚ ਜਿੰਨੀਆਂ ਮਰਝੀ ਇਬਾਦਤਾਂ ਕਰਲ਼ੋ ਵਰਤ ਰੱਖ ਲਓ, ਪੈਦਲ ਯਾਤਰਾ ਕਰਲੋ, ਜਿਨ੍ਹਾਂ ਚਿਰ ਅਸੀ ਕਿਸੇ ਕਾਮਿਲ ਮੁਰਸਦ ਦੇ ਲੜ ਨਹੀ ਲੱਗਦੇ, ਓਨਾ ਚਿਰ ਕਿਸੇ ਮੁਕਾਮ ਤੇ ਨਹੀ ਜਾ ਸਕਦੇ___


ਅੱਲਾ ਦੇ ਜਿਕਰ ਵਿੱਚ ਰਹੋ, ਸਬਰ ਵਿੱਚ ਰਹੋ, ਸ਼ੁਕਰ ਕਰੋ, ਫਰਿਆਦ ਕਰੋ, ਮਿੰਨਤ ਤਰਲੇ ਕਰੋ ਰੱਬ ਅੱਗੇ ਫਿਰ ਜਾਹ ਕੇ ਗਲ ਬਣਦੀ