Priya Punjabi kahaniya

ਸਤਿ ਸ਼੍ਰੀ ਅਕਾਲ ਜੀ 🙏🏻😇
ਇਹ ਕਹਾਣੀਆਂ ਤੁਹਾਡੇ ਮਨੋਰੰਜਨ ਲਈ ਹਨ ਜੇ ਕਿਸੇ ਦੀ ਜ਼ਿੰਦਗੀ ਨਾਲ ਇਸ ਕਹਾਣੀ ਦਾ ਕੋਈ ਵੀ ਭਾਗ ਮਿਲਦਾ ਹੈ ਤਾਂ ਉਹ ਸਿਰਫ਼ ਇਕ ਇਤਫਾਕ ਹੀ ਹੋਵੇਗਾ ਸਾਡਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਹੈ ਅਸੀਂ ਆਪਣੀਆਂ ਕਹਾਣੀਆਂ ਦੇ ਜਰੀਏ ਸਮਾਜਿਕ ਤਾਣੇ ਬਾਣੇ ਨੂੰ ਸਾਹਮਣੇ ਲੈ ਕੇ ਆਉਂਦੇ ਹਾਂ । ਇਨ੍ਹਾਂ ਕਹਾਣੀਆਂ ਵਿਚੋਂ ਕੁਝ ਕਹਾਣੀਆਂ ਅਸਲ ਜਿੰਦਗੀ ਤੇ ਅਧਾਰਿਤ ਹਨ ਤੇ ਕੁਝ ਕਾਲਪਨਿਕ ਹਨ ਜੋ ਕਿ ਇੱਕ ਸਿੱਖਿਆ ਦੇ ਆਧਾਰ ਤੇ ਬਣਾਈਆਂ ਗਈਆਂ ਹਨ। ਉਮੀਦ ਹੈ ਤੁਹਾਨੂੰ ਸਾਡੀ ਇਹ ਕੋਸ਼ਿਸ਼ ਪਸੰਦ ਆਵੇਗੀ।ਹਰ ਰੋਜ਼ ਨਵੀਂ ਕਹਾਣੀ ਦੇਖਣ ਲਈ ਪੰਜਾਬੀ ਚੈਨਲ Priya Punjabi kahaniyan ਨੂੰ subscribe ਜ਼ਰੂਰ ਕਰ ਲੈਣਾ ਜੀ bell wale button ਨੂੰ ਦਬਾ ਦੇਣਾ ਤਾਂ ਜੋ ਹਰ ਨਵੀਂ ਕਹਾਣੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਆ ਸਕੇ।ਆਪਣਾ ਕੀਮਤੀ ਸਮਾਂ ਸਾਨੂੰ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।